Sri Guru Granth Sahib Ji

第 311

  1. ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ ॥

    那些品尝过萨提亚纳姆果汁的人,他们已经变得满足和平静下来

  2. ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੈ ਮਿਠਿਆਈ ਖਾਈ ॥

    这种哈里拉萨的喜悦是同一个古尔穆克人所知道的,他品尝过这种果汁。就像他知道傻瓜吃的甜的味道一样,其他人也不知道

  3. ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ ॥੧੮॥

    那些通过完整的上师崇拜Hari-Prabhu的人,在他们心中都有美好的喜乐祝愿。18

  4. ਸਲੋਕ ਮਃ ੪ ॥

    诗句马哈拉 4 II

  5. ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ ॥

    同一个人知道身体有沸腾的人的痛苦

  6. ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਘੁਮਿ ਘੋਲੀਆ ॥

    同樣地,那些內在有神分離的好奇的人也知道這種分離的痛苦。我总是站在那些知道与神分离的痛苦的人身上

  7. ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ ॥

    主!给我这样一个(上师)从一个伟人那里创造的。为了他们,我的头在他们的脚下鞠躬

  8. ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲੀਆ ॥

    那些像锡克教徒那样对待上师的人,我是他们奴隶的奴隶

  9. ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ ॥

    那些心被涂上主之名的深色的人,他们的胆汁(即身体)浸泡在主的爱中

  10. ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ ਵੇਚਿਆ ਮੋਲੀਆ ॥੧॥

    哦,那纳克!上帝好心地将他们与上师混为一谈,他们把自己的头卖给了上师。1.

  11. ਮਃ ੪ ॥

    马哈拉 4

  12. ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ ॥

    圣徒啊!这个身体充满了恶习,它怎么可能是圣洁的呢

  13. ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ ॥

    如果这些品质是通过成为古尔穆克来换来的,那么这个身体可以通过去除自我的败类来净化

  14. ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ ॥

    那些用爱买真理的人的交易总是伴随着他们,

  15. ਤੋਟਾ ਮੂਲਿ ਨ ਆਵਈ ਲਾਹਾ ਹਰਿ ਭਾਵੈ ਸੋਇ ॥

    (在这笔交易中)永远不会有损失,主的意愿是,他获得了利润

  16. ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥

    哦,那纳克!真理的名字是由同一个人购买的,从一开始就写在他们的命运中。2

  17. ਪਉੜੀ ॥

    粉末

  18. ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ ॥

    我赞美主这个令人钦佩的真理。事实是,神就是真理

  19. ਸਚੁ ਸੇਵੀ ਸਚੁ ਮਨਿ ਵਸੈ ਸਚੁ ਸਚਾ ਹਰਿ ਰਖਵਾਲੇ ॥

    通过服侍好人,真理在心中安定下来。哈里,真理的捆绑,是所有人的保护者

  20. ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ॥

    那些真正崇拜真哈里的人已经与真哈里融合在一起

  21. ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ ॥

    那些不把哈里当作一个真正的形式来服侍的人,是令人振奋的傻瓜和鬼魂(鬼魂)

  22. ਓਹ ਆਲੁ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ ॥੧੯॥

    就像酒鬼一样,他们用嘴巴。19

  23. ਸਲੋਕ ਮਹਲਾ ੩ ॥

    诗句马哈拉 3

  24. ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥

    高迪·拉吉尼(Gaudi Ragini)只有在主人心中安顿了主时才是苏拉克沙纳

  25. ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ ॥

    他应该按照萨蒂古鲁的意愿去,建议他做这样的项链化妆

  26. ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ ॥

    真正的词是生物的康德(丈夫),他总是应该享受同样的

  27. ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ ॥

    正如Majith熊沸腾并且它的颜色变成深红色一样,让(活人的女人)将她的灵魂放在kantha(丈夫)身上,

  28. ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ ॥

    因此,她的真实形态爱上了上帝,她(名字)被涂上了更深的颜色

  29. ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ ॥

    保持虚假(鲁皮)穆拉玛(当然是真理)的包裹,

  30. ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ ॥

    (然而)那些谎言和欺骗的人不能继续隐藏,那些喜欢谎言的人不能保持隐藏。他错误地赞美世界

  31. ਨਾਨਕ ਸਚਾ ਆਪਿ ਹੈ ਆਪੇ ਨਦਰਿ ਕਰੇਇ ॥੧॥

    哦,那纳克!神是真理,他自己也看见他的恩典。1

  32. ਮਃ ੪ ॥

    马哈拉 4

  33. ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ ॥

    在萨桑,有主的美德,(因为)只有通过圣徒的陪伴,人们才能得到心爱的人

  34. ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ ॥

    那些男人和众生是幸运的(因为)他们为慈善而传道

  35. ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ ॥

    他们相信上帝的名字,他们说出上帝的名字,他们通过上帝的名字为世界做好事

  36. ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ ॥

    每个生物都渴望上师的异象,世界上纳夫坎德的生物向萨提古鲁致敬

  37. ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੁ ਆਪੇ ਤੁਧੁ ਸਵਾਰਿਆ ॥

    天啊!你把自己藏在薩古魯裡,你自己也使上師變得美麗

  38. ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ ॥

    创造萨提古鲁的神啊!你自己崇拜萨提古鲁,让别人崇拜他

  39. ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ ਤਿਸੁ ਕਾਲਾ ਮੁਹੁ ਜਮਿ ਮਾਰਿਆ ॥

    如果一个人与Satiguru分开,他的脸是黑色的,他被Yamraj深深地击中