Sri Guru Granth Sahib Ji

第 320

  1. ਪਉੜੀ ॥

    粉末

  2. ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥

    动物啊!侍奉有神名的上师

  3. ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥

    这样,你将在Ihlok幸福地生活,在后世,这个名字也将与你同在。

  4. ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥

    通过建立真正宗教不可动摇的支柱来建立奉献之家,

  5. ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥

    以纳拉扬的燕麦为例,他支持卑微和世界

  6. ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥

    哦,那纳克!抓住上帝脚的那一位将永远接受他的宫廷。8

  7. ਸਲੋਕ ਮਃ ੫ ॥

    诗句马哈拉 5

  8. ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥

    哦,我最亲爱的!我捐乞丐,乞求我

  9. ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥

    我永远记得你,给予的给予者

  10. ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥

    (主啊!您的宝藏是无与伦比的,无与伦比的,永无止境

  11. ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥

    哦,那纳克!这个词是巨大的,这个词装饰了我的每一件作品。1

  12. ਮਃ ੫ ॥

    马哈拉5

  13. ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥

    哦,亲爱的先生们!练习这个词,因为它是生与死的支持

  14. ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥

    哦,那纳克!通过记住一位上帝,面孔变得明亮,总有幸福。2

  15. ਪਉੜੀ ॥

    粉末

  16. ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥

    在那里,在萨桑,使所有生物快乐的花蜜被分发

  17. ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥

    他们没有走上雅玛的道路,对死亡的恐惧不会再触动他们

  18. ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥

    品尝到Hari这个名字的爱的男人,将这种味道寄托在自己身上

  19. ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥

    圣贤们发音,有花蜜的瀑布

  20. ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥

    纳纳克也活着看到那些把这个名字记在心里的伟人。6

  21. ਸਲੋਕ ਮਃ ੫ ॥

    诗句马哈拉5

  22. ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥

    通过侍奉完整的萨古鲁,痛苦就被消除了

  23. ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥

    哦,那纳克!通过敬拜神的名,所有的工作都是成功的。1

  24. ਮਃ ੫ ॥

    马哈拉5

  25. ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥

    通过做上帝的辛兰,危机被消除,人生活在幸福的火星中

  26. ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥

    哦,那纳克!一个人应该总是吟诵上帝的名字,不要忘记他的名字。2

  27. ਪਉੜੀ ॥

    粉末

  28. ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥

    那些找到神的伟人不能为他们的荣耀而赞美

  29. ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥

    来到圣徒避难所的人,他从玛雅的束缚中解脱出来

  30. ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥

    一个歌颂不朽神品质的人不会落入子宫

  31. ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥

    遇见上师的人,通过阅读和理解上帝的品质,三摩地变得稳定

  32. ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥

    哦,那纳克!他获得了无可比拟和深不可测的哈里领主。10

  33. ਸਲੋਕ ਮਃ ੫ ॥

    诗句马哈拉5

  34. ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥

    人不做他生命中真正的工作(上帝的赞美诗),并继续作为自愿者在世界各地漫游

  35. ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥

    哦,那纳克!(对他来说)怎么能有幸福,忘记了上帝的名字呢?1

  36. ਮਃ ੫ ॥

    马哈拉5

  37. ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥

    毒药的苦涩存在于众生之中,它包裹着世界上的每一个人

  38. ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥

    哦,那纳克!这是仆人认为上帝的名字是甜蜜的想法。2

  39. ਪਉੜੀ ॥

    粉末

  40. ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥

    圣人的标志是,通过与他相遇,人类穿过巴夫萨加尔

  41. ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥

    山道没有靠近他,也不必一次又一次地死去

  42. ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥

    他穿过那个有毒而可怕的巴夫萨加尔

  43. ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥

    哦,人类!上帝在心中的品质的玛雅,它去除了心中所有的污垢

  44. ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥

    哦,那纳克!(编织这个花环的人)被合并到帕拉姆布拉马勋爵中。11

  45. ਸਲੋਕ ਮਃ ੫ ॥

    诗句马哈拉5

  46. ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥

    哦,那纳克!让那些出生在这个世界上的人是成功的,上帝已经来到他们的心中并定居下来

  47. ਗਾਲੑੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥੧॥

    无用的谈话和喋喋不休是无用的,我的朋友。||1||

  48. ਮਃ ੫ ॥

    马哈拉5

  49. ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥

    我看到了包罗万象、难以理解和美妙的Parambrahma-Prabhu