Sri Guru Granth Sahib Ji

第 321

  1. ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ ॥੨॥

    哦,那纳克!藉着全上师的恩典,他使拉玛的名字成为他的财富。2

  2. ਪਉੜੀ ॥

    保里

  3. ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥

    对世界之主的背叛不可能成功。这个生物被贪婪和迷恋所摧毁

  4. ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥

    睡在玛雅醉酒中的人做卑鄙的行为

  5. ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥

    他反复被推入形式中,留在Yamraj的路径上

  6. ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥

    他被悲伤所束缚,他得到了他行为的果实

  7. ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥੧੨॥

    哦,那纳克!如果忘记了上帝的名字,所有的季节都是徒劳的。12

  8. ਸਲੋਕ ਮਃ ੫ ॥

    什洛克马哈拉 5

  9. ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥

    起床、坐着、睡觉时总有幸福

  10. ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥੧॥

    哦,那纳克!通过欣赏上帝的名字,心灵和身体变得很酷。1

  11. ਮਃ ੫ ॥

    马哈拉 5

  12. ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥

    这个生物总是被困在贪婪中,不做任何吉祥的行为

  13. ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥

    哦,那纳克!在一个找到上师的人的心中,上帝住在一起。2

  14. ਪਉੜੀ ॥

    保里

  15. ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥

    世上万物都变得苦涩,但独一神的名总是甜蜜的

  16. ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥

    (但是)这种味道来到了那些上帝的奉献者身上,他们已经尝到了这种名字汁液

  17. ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ ॥

    在同一个人的脑海中,这个名字(rasa)居住着,上帝为此留下了这样的文字。

  18. ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥

    到处都只能看到一个上帝。(人的)二元性被摧毁了

  19. ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥

    那那克也双手合十,呼求神的名字,但神只赐给他,他向谁表达他的幸福。13

  20. ਸਲੋਕ ਮਃ ੫ ॥

    什洛克马哈拉 5

  21. ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥

    这是神(奉他名)所求的最好的要求

  22. ਗਾਲੑੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥੧॥

    哦,那纳克,除了关于主宰的谈话,其他的谈话都是腐败的。||1||

  23. ਮਃ ੫ ॥

    马哈拉 5

  24. ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥

    谁的心被神的爱所束缚,只有一个罕见的人可以认识(主)

  25. ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥੨॥

    哦,那纳克!圣徒能够与神相遇,并指明与主相遇的道路。2

  26. ਪਉੜੀ ॥

    保里

  27. ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ ॥

    哦,我的思想!记住上帝,他是所有人的给予者和饶恕者

  28. ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ ॥

    通过崇拜Gobind,罪孽被摧毁了

  29. ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ ॥

    上师已经指明了通往上帝联合的道路。上师的口头禅应该永远被记住

  30. ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ ॥

    玛雅的所有汁液似乎都消失了,只有上帝似乎在心灵上是亲爱的

  31. ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ॥੧੪॥

    哦,那纳克!赐予这些生命的神必须永远被默想。14

  32. ਸਲੋਕ ਮਃ ੫ ॥

    什洛克马哈拉 5

  33. ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ ॥

    播撒种子的吉祥时机已经到来,撒旦以南名的形式播种的人,他食用它的果实

  34. ਤਿਸਹਿ ਪਰਾਪਤਿ ਨਾਨਕਾ ਜਿਸ ਨੋ ਲਿਖਿਆ ਆਇ ॥੧॥

    哦,那纳克!这个物体只有被写下它命运的人所接受。1

  35. ਮਃ ੫ ॥

    马哈拉 5

  36. ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥

    如果一个人必须莫甘,他应该只调用一个真理的名字。这个真理的名字来到他面前,这是上帝自己用自己的幸福赐予的

  37. ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥੨॥

    哦,那纳克!这是上帝的礼物,心灵被吃的东西所充满。2

  38. ਪਉੜੀ ॥

    保里

  39. ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ ॥

    在世界上,只有那些以Hari的名义拥有金钱和资本的人才能获得福利

  40. ਦੁਤੀਆ ਭਾਉ ਨ ਜਾਣਨੀ ਸਚੇ ਦੀ ਆਸ ॥

    他们不知道如何引诱别人,他们相信一位神

  41. ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥

    他们只崇拜一位不可动摇的神,认为整个世界都是凡人

  42. ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ ॥

    上帝遗忘的人的每一次呼吸都变得徒劳无功

  43. ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ॥੧੫॥

    哦,那纳克!靠着自己的脖子拯救他的仆人的神,我总是向他鞠躬。15

  44. ਸਲੋਕ ਮਃ ੫ ॥

    什洛克马哈拉 5

  45. ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ ॥

    当上帝的命令来临时,它开始在自然界中下雨

  46. ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥

    这产生了大量的食物和立方体,地球变得非常满意和满意

  47. ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ ॥

    僧侣总是高举主的荣耀,他的痛苦和贫穷已经消失了

  48. ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ॥

    人从一开始就成就了他命运中所写的东西,并按照上帝的旨意得到它

  49. ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ ॥੧॥

    哦,那纳克!记住那位赐下这宝贵生命的神。1

  50. ਮਃ ੫ ॥

    马哈拉 5