Sri Guru Granth Sahib Ji

第 322

  1. ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥

    崇拜一位圣洁的主,以获得涅槃生活的地位

  2. ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ ॥

    没有其他地方,(因为)我们怎么能满足于另一个地方呢

  3. ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥

    我看遍了整个世界,除了奉神的名,没有幸福可言

  4. ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥

    这个身体和金钱将被摧毁,但只有一个罕见的人明白它

  5. ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥

    凡人啊!你在干什么?颜色和果汁都是无用的

  6. ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥

    (但是这个生物呢?神自己所行的人,他不明白自己的能力

  7. ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥

    那些沉浸在圣主之爱中的人唱着真理

  8. ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ ॥੨॥

    那纳克说:"主啊!所有你喜欢的生物都来你家门口避难。2

  9. ਪਉੜੀ ॥

    粉末

  10. ਜੰਮਣੁ ਮਰਣੁ ਨ ਤਿਨੑ ਕਉ ਜੋ ਹਰਿ ਲੜਿ ਲਾਗੇ ॥

    那些依附于上主衣袍边缘的人,免受生死轮回之苦。

  11. ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥

    那些在上帝的赞美诗中觉悟的人在今生成为圣洁

  12. ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥

    那些得到圣徒陪伴的人是非常幸运的

  13. ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥

    但是,如果忘记了上帝的名字,那么这个生命就会受到谴责,它就会像一根原始的线一样被打破

  14. ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ ॥੧੬॥

    哦,那纳克!圣徒的脚比像Prayagraj等数百万卢比的神社更神圣。16

  15. ਸਲੋਕੁ ਮਃ ੫ ॥

    诗句马哈拉5

  16. ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥

    哈里神的爱所居住的心是这样的,植根于露珠的草土变得美丽的颜色

  17. ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ॥੧॥

    哦,那纳克!古鲁那纳克变得快乐的人,他所有的工作都很容易(成功)。1

  18. ਮਃ ੫ ॥

    马哈拉5

  19. ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥

    在十个方向的河流,山脉和森林上

  20. ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥੨॥

    飞鹰在他看到尸体的地方坐了下来。2

  21. ਪਉੜੀ ॥

    粉末

  22. ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ ॥

    让我来反思上帝,真理的主人,从他那里寻求所有的幸福和果实

  23. ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥

    我和你一起看到那个帕拉姆布拉玛,并继续冥想他的名字

  24. ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥

    我将站在他们所有人的脚下,沉浸在那位上帝中

  25. ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥

    我不会让任何生物感到悲伤,也不会出于尊严而去我真正的家

  26. ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ ॥੧੭॥

    哦,那纳克!我也告诉其他人,上帝,宇宙的创造者,甚至会让不纯洁的生物成圣。17

  27. ਸਲੋਕ ਦੋਹਾ ਮਃ ੫ ॥

    诗句多哈马哈拉 5

  28. ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥

    我使神成为我的灵魂,他是万物的完美

  29. ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥੧॥

    我的灵魂在他身上,上帝是我思想和身体的真正财富。1

  30. ਮਃ ੫ ॥

    马哈拉 5

  31. ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥

    哦,我最亲爱的!如果你握着我的手,我永远也离不开你

  32. ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥੨॥

    这些离弃神的恶人落入地狱无法忍受的痛苦中。2

  33. ਪਉੜੀ ॥

    粉末

  34. ਸਭਿ ਨਿਧਾਨ ਘਰਿ ਜਿਸ ਦੈ ਹਰਿ ਕਰੇ ਸੁ ਹੋਵੈ ॥

    所有的宝藏都在神的房子里。无论神做什么,这就是所发生的事情

  35. ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ ॥

    圣徒们靠歌唱他而活着,他洗净了他们罪孽中所有的污秽

  36. ਚਰਨ ਕਮਲ ਹਿਰਦੈ ਵਸਹਿ ਸੰਕਟ ਸਭਿ ਖੋਵੈ ॥

    通过将莲花安顿在上帝脚的心脏上,所有的烦恼都被消除了

  37. ਗੁਰੁ ਪੂਰਾ ਜਿਸੁ ਭੇਟੀਐ ਮਰਿ ਜਨਮਿ ਨ ਰੋਵੈ ॥

    采访完美大师的人,在生与死的循环中,不会哀叹

  38. ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰਿ ਦੇਵੈ ॥੧੮॥

    纳纳克也对主的异象有着强烈的渴望,但正是通过他的恩典,他给了异象的礼物。18

  39. ਸਲੋਕ ਡਖਣਾ ਮਃ ੫ ॥

    诗句Dakhana 马哈拉 5

  40. ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ ॥

    如果你消除哪怕是最轻微的幻觉,并与你所爱的人(上帝)相爱

  41. ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥੧॥

    无论你走到哪里,你都会看到神的同在。1

  42. ਮਃ ੫ ॥

    马哈拉 5

  43. ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥

    知道如何玩简单游戏的人(但是)骑在一匹漂亮的马上,握着枪的手

  44. ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥੨॥

    (想想他们是这样的)飞翔,你知道鸡的飞翔,并鼓励心灵和天鹅一起飞翔。1 米

  45. ਪਉੜੀ ॥

    粉末

  46. ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ ॥

    哦,我的朋友!一个人用他的拉斯纳念出上帝的名字,用他的耳朵听到它,这样的人得救了

  47. ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ ॥

    怀着崇敬的神的赞美之手是非常神圣的

  48. ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ ॥

    这样的人得到了六十八个神社沐浴的果实,人们认为他已经做了有道德的行为

  49. ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ ॥

    他穿越了世界的海洋,征服了玛雅混乱的堡垒