Sri Guru Granth Sahib Ji

第 340

  1. ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥

    卡比尔吉说:"我一起接受了上师的极大喜悦。我的思绪已经变得乐于陷入两难境地。4.23.74

  2. ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ

    拉古·高迪·珀比·巴万·阿赫里·卡比尔·久基

  3. ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

    Satinamu do purkhu gurprasadi

  4. ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥

    那里的一切,来自三界(天空、深渊和大地),都在这二十二个字母中

  5. ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥

    这些书信将会消亡,但那不朽的神不能用这些信来形容。1

  6. ਜਹਾ ਬੋਲ ਤਹ ਅਛਰ ਆਵਾ ॥

    哪里有文字,哪里就有字母

  7. ਜਹ ਅਬੋਲ ਤਹ ਮਨੁ ਨ ਰਹਾਵਾ ॥

    没有文字的地方,心就不稳定

  8. ਬੋਲ ਅਬੋਲ ਮਧਿ ਹੈ ਸੋਈ ॥

    在道和寂静中,主都住在里面

  9. ਜਸ ਓਹੁ ਹੈ ਤਸ ਲਖੈ ਨ ਕੋਈ ॥੨॥

    正如主一样,没有人能理解他。2

  10. ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥

    即使我接受真主,我也无法正确描述他。赞美他能对别人有什么好处呢

  11. ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥

    在三界中传播的神(原样)弥漫在榕树的种子中。3

  12. ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥

    对于理解真主并认为他的秘密是短暂的,对他来说,分离消失了

  13. ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥

    当一个生物远离世界时,他的心被主的奥秘所打破,他找到了不朽和无知的主。4

  14. ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥

    穆斯林通过手段理解真主,印度教徒通过吠陀经和普拉纳斯理解真主

  15. ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥

    为了把他的思想放在路上,人必须学习一些知识和知识。5

  16. ਓਅੰਕਾਰ ਆਦਿ ਮੈ ਜਾਨਾ ॥

    O--谁是万物的创造者,我只认识那位主

  17. ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥

    我不相信主所写和抹去的

  18. ਓਅੰਕਾਰ ਲਖੈ ਜਉ ਕੋਈ ॥

    如果有人看到神,

  19. ਸੋਈ ਲਖਿ ਮੇਟਣਾ ਨ ਹੋਈ ॥੬॥

    它不会因为看到它而被摧毁。6

  20. ਕਕਾ ਕਿਰਣਿ ਕਮਲ ਮਹਿ ਪਾਵਾ ॥

    A-当知识的光芒进入心莲花时

  21. ਸਸਿ ਬਿਗਾਸ ਸੰਪਟ ਨਹੀ ਆਵਾ ॥

    所以(玛雅)的月光之心的月亮不进入莲花

  22. ਅਰੁ ਜੇ ਤਹਾ ਕੁਸਮ ਰਸੁ ਪਾਵਾ ॥

    如果人类在那里得到灵性之花的汁液,他将无法描述那种难以形容的味道

  23. ਅਕਹ ਕਹਾ ਕਹਿ ਕਾ ਸਮਝਾਵਾ ॥੭॥

    通过描述,他能理解谁?4 米

  24. ਖਖਾ ਇਹੈ ਖੋੜਿ ਮਨ ਆਵਾ ॥

    B-这个灵已经进入了主的洞穴

  25. ਖੋੜੇ ਛਾਡਿ ਨ ਦਹ ਦਿਸ ਧਾਵਾ ॥

    离开洞穴,这个灵魂不再向十个方向游荡

  26. ਖਸਮਹਿ ਜਾਣਿ ਖਿਮਾ ਕਰਿ ਰਹੈ ॥

    当一个人在经历主主之后在怜悯中徘徊时,

  27. ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥

    他变得不朽,并获得不朽的头衔。8

  28. ਗਗਾ ਗੁਰ ਕੇ ਬਚਨ ਪਛਾਨਾ ॥

    c-认出上师话语的人,

  29. ਦੂਜੀ ਬਾਤ ਨ ਧਰਈ ਕਾਨਾ ॥

    他不会把耳朵转向其他事情

  30. ਰਹੈ ਬਿਹੰਗਮ ਕਤਹਿ ਨ ਜਾਈ ॥

    他总是像鸟一样自由,从不徘徊

  31. ਅਗਹ ਗਹੈ ਗਹਿ ਗਗਨ ਰਹਾਈ ॥੯॥

    世间的警笛声无法影响的神,他安顿在心里,安顿在他的心里,把他的圈子放在主的脚下。9

  32. ਘਘਾ ਘਟਿ ਘਟਿ ਨਿਮਸੈ ਸੋਈ ॥

    d-主住在粒子中(每个心)

  33. ਘਟ ਫੂਟੇ ਘਟਿ ਕਬਹਿ ਨ ਹੋਈ ॥

    当身体的罐子被打破时,它永远不会少

  34. ਤਾ ਘਟ ਮਾਹਿ ਘਾਟ ਜਉ ਪਾਵਾ ॥

    当那颗心里的人成就了主的道路时,

  35. ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥

    他为什么要放弃那条路,走另一条相反的路?10

  36. ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥

    哦,兄弟!克制你的轻率,爱你的主,消除你的困境

  37. ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥੧੧॥

    即使你没有看到你主的道路,你也不应该逃跑(从这项工作中)。这是伟大的智慧。11

  38. ਚਚਾ ਰਚਿਤ ਚਿਤ੍ਰ ਹੈ ਭਾਰੀ ॥

    上帝创造的这个世界是一幅非常大的图景

  39. ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥

    生物啊!拋棄繪畫(世界),記住畫家(主)

  40. ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥

    这幅奇异的画面(世界)是争议本身的根源

  41. ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥

    离开画面,把你的心放在画家(主)身上。12

  42. ਛਛਾ ਇਹੈ ਛਤ੍ਰਪਤਿ ਪਾਸਾ ॥

    贾特拉帕蒂勋爵在这里与你同在

  43. ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥

    哦,心!你为什么以及为谁不乐意放弃渴望

  44. ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥

    哦,心!我每时每刻都在向你传道

  45. ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥

    离弃他(主),你们为什么要把自己困在玛雅的恶习中呢?13

  46. ਜਜਾ ਜਉ ਤਨ ਜੀਵਤ ਜਰਾਵੈ ॥

    当(一种生物)生活在玛雅并燃烧(渴望)的身体时,

  47. ਜੋਬਨ ਜਾਰਿ ਜੁਗਤਿ ਸੋ ਪਾਵੈ ॥

    那个人燃烧了他的青春,并走上了这条路

  48. ਅਸ ਜਰਿ ਪਰ ਜਰਿ ਜਰਿ ਜਬ ਰਹੈ ॥

    当人通过燃烧其财富的自我和外国财富的财富而保持适度时,

  49. ਤਬ ਜਾਇ ਜੋਤਿ ਉਜਾਰਉ ਲਹੈ ॥੧੪॥

    所以在达到最高境界之后,他就达到了神光之光。14