Sri Guru Granth Sahib Ji

第 351

  1. ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ ॥੪॥੭॥

    那纳克说,隐藏,如何能隐藏上主?祂已将每个人的份额,一一分给他们。||4||7||

  2. ਆਸਾ ਮਹਲਾ ੧ ॥

    阿萨马哈拉 1

  3. ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥

    善行和善行的爬行者被传播开来,这个爬行者结出了罗摩名字的果实

  4. ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥੧॥

    没有该名称Ram的形式或行。这个词(很容易)回声。Niranjan创造了这个词。1

  5. ਕਰੇ ਵਖਿਆਣੁ ਜਾਣੈ ਜੇ ਕੋਈ ॥

    只有当一个人理解了这个词时,他才能解释它

  6. ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥

    只有他喝花蜜汁。1.留

  7. ਜਿਨੑ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥

    那些饮用它的人都欣喜若狂;他们的束缚和枷锁被切断。

  8. ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥੨॥

    当他们充满光明时,玛雅的口渴就消失了。2

  9. ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥

    主!在所有的灯光下,我都看到了你的形态。你的玛雅存在于所有世界中

  10. ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥੩॥

    這個爭議的世界是你的形態,但你坐在裡面,沒有這些爭議,這個瑪雅是你的影子。你看着那些沉浸在迷恋中的生物。3

  11. ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥

    扮演这个词的瑜伽士,他看到了永恒美丽的主人

  12. ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥੪॥੮॥

    那纳克认为他通过"瑜伽士安哈德"这个词全神贯注于他主主的爱。4 .8

  13. ਆਸਾ ਮਹਲਾ ੧ ॥

    阿萨马哈拉 1

  14. ਮੈ ਗੁਣ ਗਲਾ ਕੇ ਸਿਰਿ ਭਾਰ ॥

    这就是我内心的品质,在我的头上,我承担了徒劳的负担

  15. ਗਲੀ ਗਲਾ ਸਿਰਜਣਹਾਰ ॥

    世界的创造者啊!你的话是所有事情中最好的

  16. ਖਾਣਾ ਪੀਣਾ ਹਸਣਾ ਬਾਦਿ ॥

    在那之前,吃喝笑是没有用的

  17. ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥

    直到主在心中被铭记。1

  18. ਤਉ ਪਰਵਾਹ ਕੇਹੀ ਕਿਆ ਕੀਜੈ ॥

    为什么人们关心别人

  19. ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥

    如果他应该收集一生中可以获得的事物的名称。1.留

  20. ਮਨ ਕੀ ਮਤਿ ਮਤਾਗਲੁ ਮਤਾ ॥

    心灵的智力就像一头疯狂的大象

  21. ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥

    我们所说的一切都是错误的

  22. ਕਿਆ ਮੁਹੁ ਲੈ ਕੀਚੈ ਅਰਦਾਸਿ ॥

    我们要以什么面子敬拜(在主面前),

  23. ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥

    虽然罪和美德都作为见证人很接近。2

  24. ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥

    主!当你制造某人时,他也会成为

  25. ਤੁਝ ਬਿਨੁ ਦੂਜਾ ਨਾਹੀ ਕੋਇ ॥

    除了你,没有人

  26. ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥

    正如你把智慧赐给某人一样,他也得到了智慧

  27. ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥

    就像你喜欢的,你也开车的人。3

  28. ਰਾਗ ਰਤਨ ਪਰੀਆ ਪਰਵਾਰ ॥

    整个拉格和拉吉尼斯家族是完美的宝石

  29. ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥

    在这些中,产生了名称的花蜜元素

  30. ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥

    哦,纳纳克,这是创造主的财富和财产。

  31. ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥

    如果只有这个本质的现实被理解!||4||9||

  32. ਆਸਾ ਮਹਲਾ ੧ ॥

    阿萨马哈拉 1

  33. ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥

    当主因着他的恩典来到我家时,我的朋友(感官)一起安排了婚姻

  34. ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥

    我很高兴看到这场比赛。我的上帝新郎来嫁给我。1

  35. ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥

    哦,女士们!唱歌,唱着良知和思想的歌

  36. ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥

    在我的房子里,世界是我的地球主宰。1.留

  37. ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥

    我嫁给了萨蒂古鲁。当我遇见我的主时,我认出了他

  38. ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥

    他的名字作为"anhad"这个词出现在三个lokas中。当我的自尊心消失时,我的心是快乐的。2

  39. ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥

    耶和华自己执行他的工作。这项工作不能从其他人那里拯救,也就是说,它不可能成功

  40. ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥

    只有罕见的古鲁穆卡明白这样一个事实,即由于这种婚姻,真理,满足,权利,宗教诞生了。3

  41. ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥

    哦,那纳克!一位主是所有生物和女人所爱的,

  42. ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥

    他怜悯之眼的那个人变得幸运。4.10

  43. ਆਸਾ ਮਹਲਾ ੧ ॥

    阿萨马哈拉 1

  44. ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥

    对于一个生活在安逸状态下的人来说,房子和森林是一样的

  45. ਦੁਰਮਤਿ ਗਤੁ ਭਈ ਕੀਰਤਿ ਠਾਇ ॥

    他的不幸被摧毁,神的荣耀取代了他的位置

  46. ਸਚ ਪਉੜੀ ਸਾਚਉ ਮੁਖਿ ਨਾਂਉ ॥

    口诵真理是到达神的真正阶梯