Sri Guru Granth Sahib Ji

第 353

  1. ਗੁਰ ਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ ॥੧॥ ਰਹਾਉ ॥

    在上师的恩典下,我获得了Hari-Rasa,并找到了赋予纳瓦尼迪斯的名字物质。1.留

  2. ਕਰਮ ਧਰਮ ਸਚੁ ਸਾਚਾ ਨਾਉ ॥

    那些行为和宗教是神真理的人,

  3. ਤਾ ਕੈ ਸਦ ਬਲਿਹਾਰੈ ਜਾਉ ॥

    我总是去巴利哈里

  4. ਜੋ ਹਰਿ ਰਾਤੇ ਸੇ ਜਨ ਪਰਵਾਣੁ ॥

    那些仍然依附于主的人被接受

  5. ਤਿਨ ਕੀ ਸੰਗਤਿ ਪਰਮ ਨਿਧਾਨੁ ॥੨॥

    巨大的财富是在他们的公司获得的。2

  6. ਹਰਿ ਵਰੁ ਜਿਨਿ ਪਾਇਆ ਧਨ ਨਾਰੀ ॥

    主所接受的作为她丈夫的女人是有福的

  7. ਹਰਿ ਸਿਉ ਰਾਤੀ ਸਬਦੁ ਵੀਚਾਰੀ ॥

    她默想道,加入主

  8. ਆਪਿ ਤਰੈ ਸੰਗਤਿ ਕੁਲ ਤਾਰੈ ॥

    它不仅跨越海洋本身(世界),而且跨越社区

  9. ਸਤਿਗੁਰੁ ਸੇਵਿ ਤਤੁ ਵੀਚਾਰੈ ॥੩॥

    她侍奉萨提古鲁,并想到至高无上的存在。3

  10. ਹਮਰੀ ਜਾਤਿ ਪਤਿ ਸਚੁ ਨਾਉ ॥

    主的真正名字是我的种族和威望

  11. ਕਰਮ ਧਰਮ ਸੰਜਮੁ ਸਤ ਭਾਉ ॥

    对真理的热爱是我的业力、宗教和我的自制力

  12. ਨਾਨਕ ਬਖਸੇ ਪੂਛ ਨ ਹੋਇ ॥

    哦,那纳克!没有从主饶恕的人那里得到任何解释

  13. ਦੂਜਾ ਮੇਟੇ ਏਕੋ ਸੋਇ ॥੪॥੧੪॥

    是主摧毁了二元论。4.14

  14. ਆਸਾ ਮਹਲਾ ੧ ॥

    阿萨马哈拉 1

  15. ਇਕਿ ਆਵਹਿ ਇਕਿ ਜਾਵਹਿ ਆਈ ॥

    有些人出生在世界上,有些人出生和死亡

  16. ਇਕਿ ਹਰਿ ਰਾਤੇ ਰਹਹਿ ਸਮਾਈ ॥

    一些沉浸在神里面的人仍然住在他里面

  17. ਇਕਿ ਧਰਨਿ ਗਗਨ ਮਹਿ ਠਉਰ ਨ ਪਾਵਹਿ ॥

    有些人并不认为地球和天空是一个幸福的地方

  18. ਸੇ ਕਰਮਹੀਣ ਹਰਿ ਨਾਮੁ ਨ ਧਿਆਵਹਿ ॥੧॥

    因为那个不幸的人不考虑耶和华的名。1

  19. ਗੁਰ ਪੂਰੇ ਤੇ ਗਤਿ ਮਿਤਿ ਪਾਈ ॥

    解脱的道路来自完整的上师

  20. ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ ॥੧॥ ਰਹਾਉ ॥

    这个世界是一个可怕的海洋,像毒药一样。通过上师的话语,上帝通过Bhavasagar穿越了生物。1.留

  21. ਜਿਨੑ ਕਉ ਆਪਿ ਲਏ ਪ੍ਰਭੁ ਮੇਲਿ ॥

    那些神自己与自己联合的人,

  22. ਤਿਨ ਕਉ ਕਾਲੁ ਨ ਸਾਕੈ ਪੇਲਿ ॥

    即使死亡也无法粉碎他们

  23. ਗੁਰਮੁਖਿ ਨਿਰਮਲ ਰਹਹਿ ਪਿਆਰੇ ॥

    心爱的古鲁穆克仍然像莲花一样纯洁

  24. ਜਿਉ ਜਲ ਅੰਭ ਊਪਰਿ ਕਮਲ ਨਿਰਾਰੇ ॥੨॥

    它在水中和水面上自由徘徊。2

  25. ਬੁਰਾ ਭਲਾ ਕਹੁ ਕਿਸ ਨੋ ਕਹੀਐ ॥

    告诉我,我们称谁为坏人或好人,

  26. ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ ॥

    主在每个人里面都看得见。我通过上师知道真理,

  27. ਅਕਥੁ ਕਥਉ ਗੁਰਮਤਿ ਵੀਚਾਰੁ ॥

    我对不可言说的主说话,思考上师的教导

  28. ਮਿਲਿ ਗੁਰ ਸੰਗਤਿ ਪਾਵਉ ਪਾਰੁ ॥੩॥

    我在上师的陪伴下一起寻求主的十字架。3

  29. ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦ ॥

    了解经文,吠陀和记忆的大部分区别

  30. ਅਠਸਠਿ ਮਜਨੁ ਹਰਿ ਰਸੁ ਰੇਦ ॥

    沐浴着六十八座神社,哈里拉萨是心中的居所

  31. ਗੁਰਮੁਖਿ ਨਿਰਮਲੁ ਮੈਲੁ ਨ ਲਾਗੈ ॥

    Gurumukhs是非常神圣的,因为他们(疾病)不会感到任何败类

  32. ਨਾਨਕ ਹਿਰਦੈ ਨਾਮੁ ਵਡੇ ਧੁਰਿ ਭਾਗੈ ॥੪॥੧੫॥

    哦,那纳克!从一开始,那些命运写得很好的人,主的名字就住在他们的心中。4 .25

  33. ਆਸਾ ਮਹਲਾ ੧ ॥

    阿萨马哈拉 1

  34. ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥

    我鞠躬,跪在我的上师的脚下,通过他的怜悯,我看到了无所不在的罗摩

  35. ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ ॥੧॥

    考慮到Hari的品質,我記得他,在心裡看到Hari,並思考它的品質。1

  36. ਬੋਲਹੁ ਰਾਮੁ ਕਰੇ ਨਿਸਤਾਰਾ ॥

    说公羊,因为公羊的名字将他从bhavsagar中解放出来

  37. ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥੧॥ ਰਹਾਉ ॥

    藉着上师的恩典,一个人得到了主的宝石,这抹去了无知,主的光——乔蒂就变成了。1.留

  38. ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ ॥

    仅仅用舌头发音并不能打破束缚,来自内部的自我和困境也不会消失

  39. ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ ॥੨॥

    当一个人遇到萨提古鲁时,他的困境就被消除了。只有这样,他的男人才生来成功。2

  40. ਹਰਿ ਹਰਿ ਨਾਮੁ ਭਗਤਿ ਪ੍ਰਿਅ ਪ੍ਰੀਤਮੁ ਸੁਖ ਸਾਗਰੁ ਉਰ ਧਾਰੇ ॥

    在心中灌输幸福海洋中心爱的上帝,高呼Hari-Hari这个名字并崇拜他的人,

  41. ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥੩॥

    根据古鲁马特的说法,上帝将这样一个奉献者从Bhavsagar中穿越,因为他是世界的生命,奉献者的给予者和所有人的给予者。3

  42. ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥

    在与心灵斗争时死于紊乱的生物获得了主,他的欲望在心灵本身中消失了

  43. ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ ॥੪॥੧੬॥

    哦,那纳克!如果主对世界的恩典,那么灵魂就很容易依附于它。4.16

  44. ਆਸਾ ਮਹਲਾ ੧ ॥

    阿萨马哈拉 1

  45. ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ ॥

    对谁说些什么,对谁说些什么,向谁解释什么,这样他就会变得有智慧

  46. ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ ॥੧॥

    该教导谁,使他能够阅读和理解主的品质,并为真正的导师这个词而满足。1