Sri Guru Granth Sahib Ji

第 354

  1. ਐਸਾ ਗੁਰਮਤਿ ਰਮਤੁ ਸਰੀਰਾ ॥

    通过古鲁的教诲,认识到祂遍布于所有身体之中;

  2. ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥੧॥ ਰਹਾਉ ॥

    啊,我的灵魂,冥想于深奥莫测的上主。||1|| 暂停 ||

  3. ਅਨਤ ਤਰੰਗ ਭਗਤਿ ਹਰਿ ਰੰਗਾ ॥

    在谁的心中,无穷无尽的奉献之波不断上升,沉浸在哈里的爱中

  4. ਅਨਦਿਨੁ ਸੂਚੇ ਹਰਿ ਗੁਣ ਸੰਗਾ ॥

    拥有主赞美的团契的人是日夜圣洁的

  5. ਮਿਥਿਆ ਜਨਮੁ ਸਾਕਤ ਸੰਸਾਰਾ ॥

    一个强者在这个世界上的诞生是毫无意义的

  6. ਰਾਮ ਭਗਤਿ ਜਨੁ ਰਹੈ ਨਿਰਾਰਾ ॥੨॥

    崇拜拉姆的人仍然没有迷恋。2

  7. ਸੂਚੀ ਕਾਇਆ ਹਰਿ ਗੁਣ ਗਾਇਆ ॥

    同樣的身體是純潔的 - 它不斷歌唱Hari的美德

  8. ਆਤਮੁ ਚੀਨਿ ਰਹੈ ਲਿਵ ਲਾਇਆ ॥

    在你的脑海中记住上帝,它(身体)仍然沉浸在他的爱中

  9. ਆਦਿ ਅਪਾਰੁ ਅਪਰੰਪਰੁ ਹੀਰਾ ॥

    主是开始,永恒,无限和钻石

  10. ਲਾਲਿ ਰਤਾ ਮੇਰਾ ਮਨੁ ਧੀਰਾ ॥੩॥

    我的心被那位心爱的主充满和满足。3

  11. ਕਥਨੀ ਕਹਹਿ ਕਹਹਿ ਸੇ ਮੂਏ ॥

    那些只说口头上的话的人实际上已经死了

  12. ਸੋ ਪ੍ਰਭੁ ਦੂਰਿ ਨਾਹੀ ਪ੍ਰਭੁ ਤੂੰ ਹੈ ॥

    主就在不远处。主!你近在咫尺

  13. ਸਭੁ ਜਗੁ ਦੇਖਿਆ ਮਾਇਆ ਛਾਇਆ ॥

    我看遍了整个世界,这个玛雅是主的影子

  14. ਨਾਨਕ ਗੁਰਮਤਿ ਨਾਮੁ ਧਿਆਇਆ ॥੪॥੧੭॥

    哦,那纳克!从上师的教导中,我默想了主的名字。4.17

  15. ਆਸਾ ਮਹਲਾ ੧ ਤਿਤੁਕਾ ॥

    阿萨·马哈拉 1 提图卡

  16. ਕੋਈ ਭੀਖਕੁ ਭੀਖਿਆ ਖਾਇ ॥

    有一个乞丐用施舍吃饭

  17. ਕੋਈ ਰਾਜਾ ਰਹਿਆ ਸਮਾਇ ॥

    还有一位国王沉浸在王国的快乐中

  18. ਕਿਸ ਹੀ ਮਾਨੁ ਕਿਸੈ ਅਪਮਾਨੁ ॥

    有些人受到尊重,有些人受到侮辱

  19. ਢਾਹਿ ਉਸਾਰੇ ਧਰੇ ਧਿਆਨੁ ॥

    是主毁灭世界,创造世界,并把每个人都带入他的照顾中

  20. ਤੁਝ ਤੇ ਵਡਾ ਨਾਹੀ ਕੋਇ ॥

    主!没有人比你大

  21. ਕਿਸੁ ਵੇਖਾਲੀ ਚੰਗਾ ਹੋਇ ॥੧॥

    我要向你们介绍谁,谁比你们好?1

  22. ਮੈ ਤਾਂ ਨਾਮੁ ਤੇਰਾ ਆਧਾਰੁ ॥

    主!只有你的名字是我生命的基础

  23. ਤੂੰ ਦਾਤਾ ਕਰਣਹਾਰੁ ਕਰਤਾਰੁ ॥੧॥ ਰਹਾਉ ॥

    你是给予者,是万物的实干家,是世界的实干家。1.留

  24. ਵਾਟ ਨ ਪਾਵਉ ਵੀਗਾ ਜਾਉ ॥

    哦,主啊!我不走你的路,但我走的是歪歪扭扭的路

  25. ਦਰਗਹ ਬੈਸਣ ਨਾਹੀ ਥਾਉ ॥

    我没有地方坐在主的院子里

  26. ਮਨ ਕਾ ਅੰਧੁਲਾ ਮਾਇਆ ਕਾ ਬੰਧੁ ॥

    我在头脑中是盲目的,被困在玛雅

  27. ਖੀਨ ਖਰਾਬੁ ਹੋਵੈ ਨਿਤ ਕੰਧੁ ॥

    而我身体的墙壁在不断的衰弱和衰弱

  28. ਖਾਣ ਜੀਵਣ ਕੀ ਬਹੁਤੀ ਆਸ ॥

    你有很大的希望吃得更多,活得更多

  29. ਲੇਖੈ ਤੇਰੈ ਸਾਸ ਗਿਰਾਸ ॥੨॥

    但你不知道你的呼吸和喉咙在前方是屈指可数的。2

  30. ਅਹਿਨਿਸਿ ਅੰਧੁਲੇ ਦੀਪਕੁ ਦੇਇ ॥

    主!(通过知识)总是把知识之灯给盲人

  31. ਭਉਜਲ ਡੂਬਤ ਚਿੰਤ ਕਰੇਇ ॥

    并担心他正在沉入世界可怕的海洋中的他

  32. ਕਹਹਿ ਸੁਣਹਿ ਜੋ ਮਾਨਹਿ ਨਾਉ ॥ ਹਉ ਬਲਿਹਾਰੈ ਤਾ ਕੈ ਜਾਉ ॥

    一个高呼自己名字的人,听到并相信,"我为他牺牲

  33. ਨਾਨਕੁ ਏਕ ਕਹੈ ਅਰਦਾਸਿ ॥

    主!纳纳克祈祷

  34. ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥

    他的灵魂和身体都放在你身上。3

  35. ਜਾਂ ਤੂੰ ਦੇਹਿ ਜਪੀ ਤੇਰਾ ਨਾਉ ॥

    如果你给予,我会吟唱你的名字

  36. ਦਰਗਹ ਬੈਸਣ ਹੋਵੈ ਥਾਉ ॥

    这样我就会在真理的法庭上找到一个地方

  37. ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ ॥

    当你感觉良好时,恶意就会消失,

  38. ਗਿਆਨ ਰਤਨੁ ਮਨਿ ਵਸੈ ਆਇ ॥

    知识的宝石来到并定居在头脑中

  39. ਨਦਰਿ ਕਰੇ ਤਾ ਸਤਿਗੁਰੁ ਮਿਲੈ ॥

    如果主有他的恩典,他就会得到萨提古鲁

  40. ਪ੍ਰਣਵਤਿ ਨਾਨਕੁ ਭਵਜਲੁ ਤਰੈ ॥੪॥੧੮॥

    那纳克祈祷并穿过巴夫萨加尔。4.18

  41. ਆਸਾ ਮਹਲਾ ੧ ਪੰਚਪਦੇ ॥

    Asa Mahala 1 Panchapade

  42. ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥

    主!没有牛奶的奶牛,没有翅膀的鸟类和没有水的植被是没有用的

  43. ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੧॥

    他是一个什么样的苏丹,没有人向他致敬?同样,没有你的名字,圣灵的密室里就会有可怕的黑暗。1

  44. ਕੀ ਵਿਸਰਹਿ ਦੁਖੁ ਬਹੁਤਾ ਲਾਗੈ ॥

    主!我为什么要忘记你,我很抱歉忘记你

  45. ਦੁਖੁ ਲਾਗੈ ਤੂੰ ਵਿਸਰੁ ਨਾਹੀ ॥੧॥ ਰਹਾਉ ॥

    非常可悲的是,主可能不会被遗忘。1.留

  46. ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ ॥

    随着年龄的增长,男人眼睛的光芒会减少,吉贝的味道会消失,他的耳朵听不到声音

  47. ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ ॥੨॥

    只要他在某人面前支撑,他就用脚走路。没有服务,这样的水果似乎还活着。2

  48. ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ ॥

    在你心灵花园的开阔地上创造一棵萨古鲁教导的树,并用主的爱缝合它

  49. ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ ॥੩॥

    所有的树都结出一位主之名的果实。人怎么能在没有他的怜悯的情况下找到它呢?3

  50. ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ ॥

    那里的所有动物都是你的。没有服务,没有人能得到水果

  51. ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥੪॥

    悲伤和幸福在你的意志中。没有名字就没有生命。4

  52. ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ ॥

    被上师的教导所死是真实的生命。另一种方式可以像什么样的生活?如果我反其道而行之,那就不对了