Sri Guru Granth Sahib Ji

第 355

  1. ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥

    那纳克说,祂赋予众生生命;哦,主啊,请按照您的旨意(Hukam)保护我。||5||19||

  2. ਆਸਾ ਮਹਲਾ ੧ ॥

    阿萨马哈拉 1

  3. ਕਾਇਆ ਬ੍ਰਹਮਾ ਮਨੁ ਹੈ ਧੋਤੀ ॥

    这个人体是受人尊敬的婆罗门,心灵是这个婆罗门的dhoti,

  4. ਗਿਆਨੁ ਜਨੇਊ ਧਿਆਨੁ ਕੁਸਪਾਤੀ ॥

    梵天的知识是它的雅努尔,主的注意力是它的智慧

  5. ਹਰਿ ਨਾਮਾ ਜਸੁ ਜਾਚਉ ਨਾਉ ॥

    我没有在神社上洗澡,而是要求哈里的名字和名声

  6. ਗੁਰ ਪਰਸਾਦੀ ਬ੍ਰਹਮਿ ਸਮਾਉ ॥੧॥

    因着上师的怜悯,我将全神贯注于主。1

  7. ਪਾਂਡੇ ਐਸਾ ਬ੍ਰਹਮ ਬੀਚਾਰੁ ॥

    潘迪特啊!这样,思考梵天

  8. ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥੧॥ ਰਹਾਉ ॥

    愿他的名字成为你的圣洁,你的荣耀,你的智慧和生命的行为。1.留

  9. ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥

    只要主光在你里面,外在的雅努就活着

  10. ਧੋਤੀ ਟਿਕਾ ਨਾਮੁ ਸਮਾਲਿ ॥

    让主的名字 - 西姆兰,因为这个名字是你的dhoti和tilak

  11. ਐਥੈ ਓਥੈ ਨਿਬਹੀ ਨਾਲਿ ॥

    这对人们的后世是有帮助的

  12. ਵਿਣੁ ਨਾਵੈ ਹੋਰਿ ਕਰਮ ਨ ਭਾਲਿ ॥੨॥

    除了名字,不要寻找其他东西。2

  13. ਪੂਜਾ ਪ੍ਰੇਮ ਮਾਇਆ ਪਰਜਾਲਿ ॥

    用爱敬拜神,燃烧玛雅的渴

  14. ਏਕੋ ਵੇਖਹੁ ਅਵਰੁ ਨ ਭਾਲਿ ॥

    不要只是在到处寻找一位神,然后寻找另一位神

  15. ਚੀਨੑੈ ਤਤੁ ਗਗਨ ਦਸ ਦੁਆਰ ॥

    在第十道门的苍穹中,意识到现实;

  16. ਹਰਿ ਮੁਖਿ ਪਾਠ ਪੜੈ ਬੀਚਾਰ ॥੩॥

    用嘴读哈里的文字,并反思它。3

  17. ਭੋਜਨੁ ਭਾਉ ਭਰਮੁ ਭਉ ਭਾਗੈ ॥

    神爱的食粮逃脱了困境和恐惧

  18. ਪਾਹਰੂਅਰਾ ਛਬਿ ਚੋਰੁ ਨ ਲਾਗੈ ॥

    如果占主导地位的哨兵在守卫,小偷就不会闯入黑夜

  19. ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ ॥

    主的知识是额头上方的蒂拉克

  20. ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥੪॥

    在你心中认识上帝是真正的知识。4

  21. ਆਚਾਰੀ ਨਹੀ ਜੀਤਿਆ ਜਾਇ ॥

    神不能被行为所征服

  22. ਪਾਠ ਪੜੈ ਨਹੀ ਕੀਮਤਿ ਪਾਇ ॥

    也不能通过对宗教文本的研究来评估它

  23. ਅਸਟ ਦਸੀ ਚਹੁ ਭੇਦੁ ਨ ਪਾਇਆ ॥

    十八普勒那和四吠陀(也)不知道他的秘密

  24. ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ ॥੫॥੨੦॥

    哦,那纳克!萨古鲁向我显明了主。5.19

  25. ਆਸਾ ਮਹਲਾ ੧ ॥

    阿萨马哈拉 1

  26. ਸੇਵਕੁ ਦਾਸੁ ਭਗਤੁ ਜਨੁ ਸੋਈ ॥

    事实上,他是塔库吉的仆人、奴隶和奉献者

  27. ਠਾਕੁਰ ਕਾ ਦਾਸੁ ਗੁਰਮੁਖਿ ਹੋਈ ॥

    Gurmukh是thakurji的奴隶

  28. ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ॥

    创造这个创造的主是最终摧毁它的人

  29. ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥੧॥

    除了他,没有人可以。1

  30. ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥ ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ ॥

    通过古鲁的沙巴德(Shabad)之词,古尔穆克(Gurmukh)反思真名(Naam);在真实的法庭上,他被发现是真实的。||1||暂停||

  31. ਸਚਾ ਅਰਜੁ ਸਚੀ ਅਰਦਾਸਿ ॥

    奉献者的要求和真正的阿尔达斯

  32. ਮਹਲੀ ਖਸਮੁ ਸੁਣੇ ਸਾਬਾਸਿ ॥

    耶和华,真正的主人,坐在他的宫殿里,听着并称他为咒诅

  33. ਸਚੈ ਤਖਤਿ ਬੁਲਾਵੈ ਸੋਇ ॥

    他邀请他登上真理的宝座

  34. ਦੇ ਵਡਿਆਈ ਕਰੇ ਸੁ ਹੋਇ ॥੨॥

    这给了他们尊重。无论他做什么,它都是。2

  35. ਤੇਰਾ ਤਾਣੁ ਤੂਹੈ ਦੀਬਾਣੁ ॥

    世界的创造者啊!你是我的法庭,你是我的力量

  36. ਗੁਰ ਕਾ ਸਬਦੁ ਸਚੁ ਨੀਸਾਣੁ ॥

    上师的话是真理的标志,让我去你的法庭

  37. ਮੰਨੇ ਹੁਕਮੁ ਸੁ ਪਰਗਟੁ ਜਾਇ ॥

    顺服主命令的人直接归向他

  38. ਸਚੁ ਨੀਸਾਣੈ ਠਾਕ ਨ ਪਾਇ ॥੩॥

    他没有被真理的迹象所阻碍。3

  39. ਪੰਡਿਤ ਪੜਹਿ ਵਖਾਣਹਿ ਵੇਦੁ ॥

    潘迪特阅读并解释了《吠陀经》

  40. ਅੰਤਰਿ ਵਸਤੁ ਨ ਜਾਣਹਿ ਭੇਦੁ ॥

    但他不明白自己内在有用对象的秘密

  41. ਗੁਰ ਬਿਨੁ ਸੋਝੀ ਬੂਝ ਨ ਹੋਇ ॥

    没有师父,就没有这方面的知识

  42. ਸਾਚਾ ਰਵਿ ਰਹਿਆ ਪ੍ਰਭੁ ਸੋਇ ॥੪॥

    那位真正的主无处不在。4

  43. ਕਿਆ ਹਉ ਆਖਾ ਆਖਿ ਵਖਾਣੀ ॥

    我应该说什么,我应该说什么

  44. ਤੂੰ ਆਪੇ ਜਾਣਹਿ ਸਰਬ ਵਿਡਾਣੀ ॥

    全能的神啊!你自己知道一切

  45. ਨਾਨਕ ਏਕੋ ਦਰੁ ਦੀਬਾਣੁ ॥

    哦,那纳克!主的法庭 法官是所有人的支持

  46. ਗੁਰਮੁਖਿ ਸਾਚੁ ਤਹਾ ਗੁਦਰਾਣੁ ॥੫॥੨੧॥

    在真理之门本身有古鲁穆卡的住所。5.21

  47. ਆਸਾ ਮਹਲਾ ੧ ॥

    阿萨马哈拉 1

  48. ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥

    这个身体就像原始的锯齿状,它总是悲伤的。它出生,被摧毁并忍受很多痛苦

  49. ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥

    这个可怕的世界怎么能跨越大洋?没有上师神,它就无法跨越。1

  50. ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਨ ਕੋਇ ਹਰੇ ॥

    我亲爱的主啊!我一遍又一遍地说,除了你,我没有其他人

  51. ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ ॥

    你是存在于所有颜色中的人。主饶恕了他,他自己也怜悯他。1.留

  52. ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ ॥

    (玛雅·鲁皮)我的婆婆很坏。她不让我留在内屋。邪恶的婆婆不让我遇见我心爱的主

  53. ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥

    我为朋友和朋友的脚服务。因为在他的萨桑加提中,哈里以上师的怜悯之心亲切地看着我。2