Sri Guru Granth Sahib Ji

第 356

  1. ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥

    我通过思考自己和控制自己的思想,已经很好地看到了没有其他朋友像你一样

  2. ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥

    (主啊!正如你保守我,所以我活着。你是那个给予幸福的人。你所做的就是你所做的。3

  3. ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥

    我抹去了希望和渴望,也放弃了三位一体玛雅人的希望

  4. ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥

    只有通过在萨桑加蒂避难并成为古鲁穆赫,才能达到图里亚国家。4

  5. ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ ॥

    主心中居住着,没有无知和区别,他拥有一切,如诵经,忏悔,知识冥想等

  6. ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥

    哦,那纳克!他的思想沉浸在罗摩的名下,他通过上师的母亲侍奉主,从而获得了萨哈贾瓦拉塔。5.22

  7. ਆਸਾ ਮਹਲਾ ੧ ਪੰਚਪਦੇ ॥

    阿萨马哈拉 1 潘查帕德

  8. ਮੋਹੁ ਕੁਟੰਬੁ ਮੋਹੁ ਸਭ ਕਾਰ ॥

    迷恋在人的心中创造了对家庭的感情。迷恋是世界的工作

  9. ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥

    迷恋会在头脑中造成混乱,所以放弃迷恋。1

  10. ਮੋਹੁ ਅਰੁ ਭਰਮੁ ਤਜਹੁ ਤੁਮੑ ਬੀਰ ॥

    放弃你的依恋和怀疑,哦,兄弟,

  11. ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥

    只有这样,上帝的真理之名才会留在你的灵魂和身体里。1.留

  12. ਸਚੁ ਨਾਮੁ ਜਾ ਨਵ ਨਿਧਿ ਪਾਈ ॥

    当人类获得萨蒂亚纳姆的新基金时

  13. ਰੋਵੈ ਪੂਤੁ ਨ ਕਲਪੈ ਮਾਈ ॥੨॥

    所以他的孩子不哭,母亲也不伤心。2

  14. ਏਤੁ ਮੋਹਿ ਡੂਬਾ ਸੰਸਾਰੁ ॥

    整个世界都沉浸在这种迷恋中,并且

  15. ਗੁਰਮੁਖਿ ਕੋਈ ਉਤਰੈ ਪਾਰਿ ॥੩॥

    只有成为一名古鲁穆克,才能克服它。3

  16. ਏਤੁ ਮੋਹਿ ਫਿਰਿ ਜੂਨੀ ਪਾਹਿ ॥

    正是因为这种迷恋,有机体一次又一次地进入形式中

  17. ਮੋਹੇ ਲਾਗਾ ਜਮ ਪੁਰਿ ਜਾਹਿ ॥੪॥

    参与迷恋的生物去了Yamapuri。4

  18. ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥

    一个即使在接受上师的启蒙后也诵经和进行忏悔的人,

  19. ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥

    他世俗的迷恋没有被打破,也没有在真理的法庭上被接受。5

  20. ਨਦਰਿ ਕਰੇ ਤਾ ਏਹੁ ਮੋਹੁ ਜਾਇ ॥

    如果主接受他的善意,这种迷恋就会消失

  21. ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥

    哦,那纳克!这样的受造物被耶和华吸收。6.23

  22. ਆਸਾ ਮਹਲਾ ੧ ॥

    阿萨马哈拉 1

  23. ਆਪਿ ਕਰੇ ਸਚੁ ਅਲਖ ਅਪਾਰੁ ॥

    神所做的一切都是一堆莫名其妙和巨大的真理

  24. ਹਉ ਪਾਪੀ ਤੂੰ ਬਖਸਣਹਾਰੁ ॥੧॥

    主!我是一个罪人,但你是饶恕的。1

  25. ਤੇਰਾ ਭਾਣਾ ਸਭੁ ਕਿਛੁ ਹੋਵੈ ॥

    主!一切都在你的意志中发生

  26. ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥

    靠着心的固执去工作的人,在心里被毁灭了。1.留

  27. ਮਨਮੁਖ ਕੀ ਮਤਿ ਕੂੜਿ ਵਿਆਪੀ ॥

    面对面男人的智力中总有谎言

  28. ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥

    没有了哈里的苏米兰,他因为自己的罪孽而非常难过。2

  29. ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥

    生物啊!放弃杜尔马蒂,获得一些好处

  30. ਜੋ ਉਪਜੈ ਸੋ ਅਲਖ ਅਭੇਵਹੁ ॥੩॥

    无论生来什么,都是由深刻的、犹豫不决的师父完成的。3

  31. ਐਸਾ ਹਮਰਾ ਸਖਾ ਸਹਾਈ ॥

    我的上帝是如此的帮手,

  32. ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥

    他让我成为一名导师,他加强了我心中的虔诚精神。4

  33. ਸਗਲਂੀ ਸਉਦਂੀ ਤੋਟਾ ਆਵੈ ॥

    在所有其他交易中,一个人都会遭受损失。

  34. ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥

    哦,那纳克!我喜欢拉姆的名字在我脑海中。5 .24

  35. ਆਸਾ ਮਹਲਾ ੧ ਚਉਪਦੇ ॥

    阿萨马哈拉 1 章

  36. ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥

    只有当知识被思考时,一个人才能变得利他主义

  37. ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥

    只有工作、愤怒、贪婪、迷恋和自负被制服,人类才能被称为朝圣者。1

  38. ਘੁੰਘਰੂ ਵਾਜੈ ਜੇ ਮਨੁ ਲਾਗੈ ॥

    如果我的心思似乎在主西姆兰,那么在心中就有一个像贡格鲁这样的不经传的词

  39. ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥

    那么在后世,Yamraj不能破坏我的任何东西。1.留

  40. ਆਸ ਨਿਰਾਸੀ ਤਉ ਸੰਨਿਆਸੀ ॥

    當我放棄了所有的希望,我就變成了一個桑雅生

  41. ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥

    当我接受瑜伽士的活力时,我成为了一个好家庭,享受我的体格。2

  42. ਦਇਆ ਦਿਗੰਬਰੁ ਦੇਹ ਬੀਚਾਰੀ ॥

    当我想到保护我的身体免受疾病侵害时,我是一个怜悯生物的傻瓜

  43. ਆਪਿ ਮਰੈ ਅਵਰਾ ਨਹ ਮਾਰੀ ॥੩॥

    當我終結自己的驕傲時,我是非暴力的,也就是說,我不會殺死其他眾生。3

  44. ਏਕੁ ਤੂ ਹੋਰਿ ਵੇਸ ਬਹੁਤੇਰੇ ॥

    主!你是那个,你有很多服装

  45. ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥

    纳纳克不知道你惊人的赞美。4.25

  46. ਆਸਾ ਮਹਲਾ ੧ ॥

    阿萨马哈拉 1

  47. ਏਕ ਨ ਭਰੀਆ ਗੁਣ ਕਰਿ ਧੋਵਾ ॥

    我没有被任何一个恶习所充满,我会在我的内心头脑中创造,洗净那个恶习,变得干净,也就是说,我身上有很多恶习

  48. ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥

    我心爱的主醒了,我整夜都在睡觉。1

  49. ਇਉ ਕਿਉ ਕੰਤ ਪਿਆਰੀ ਹੋਵਾ ॥

    我怎样才能以这种方式成为我主的爱人呢

  50. ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥

    我的丈夫和领主都醒了,我整夜都在睡觉。1.留