Sri Guru Granth Sahib Ji

第 359

  1. ਆਸਾ ਘਰੁ ੫ ਮਹਲਾ ੧

    阿萨加鲁 5 马哈拉 1

  2. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  3. ਭੀਤਰਿ ਪੰਚ ਗੁਪਤ ਮਨਿ ਵਾਸੇ ॥

    工作,贪婪,贪婪,迷恋和自我是我脑海中隐藏的唯一五种疾病,

  4. ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥੧॥

    他们不会像逃犯一样保持静止,安静和无动于衷。1

  5. ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥

    我的思绪不停留在怜悯的上帝的记忆中

  6. ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ ॥

    这种心已经变得贪婪,欺骗,罪恶和虚伪,并沉迷于玛雅。1.留

  7. ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥

    我会在我的主的脖子上戴上一个花环

  8. ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥

    当我找到我心爱的主时,我会做项链。2

  9. ਪੰਚ ਸਖੀ ਹਮ ਏਕੁ ਭਤਾਰੋ ॥

    我有五个朋友(感官),吉瓦特玛是她的丈夫

  10. ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥

    这些感觉器官是树上的树枝,以身体的形式出现。灵魂一定已经离开了。3

  11. ਪੰਚ ਸਖੀ ਮਿਲਿ ਰੁਦਨੁ ਕਰੇਹਾ ॥

    五个朋友(感官)哀悼

  12. ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥

    Nanak vandanas认为,当灵魂被抓住时,他必须对行为进行解释。4.1.34

  13. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  14. ਆਸਾ ਘਰੁ ੬ ਮਹਲਾ ੧ ॥

    阿萨加鲁 6 马哈拉 1

  15. ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥

    如果靈魂使他的頭腦成為純粹的珍珠般的裝飾品,如果每一次呼吸都變成一根線索,

  16. ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥

    如果她做出饶恕,即宽容,并把它戴在自己的dehi上,那么她就可以成为丈夫和上帝的爱人。1

  17. ਲਾਲ ਬਹੁ ਗੁਣਿ ਕਾਮਣਿ ਮੋਹੀ ॥

    哦,最亲爱的!我迷恋你的品质,卡米尼

  18. ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥

    哦,最亲爱的!你的品质不存在于其他人身上。1.留

  19. ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥

    如果活着的灵魂把上帝名字的花环戴在他的脖子上,使对主的记忆成为他牙齿的象征

  20. ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥

    如果造物主占有主的灵修服务作为他手镯,那么他的心就会站在主的脚下。2

  21. ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥

    如果活着的灵魂使madhusudan成为一枚戒指,并把它戴在手的手指上,并接受上帝作为丝绸长袍,

  22. ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥

    卡米尼应该用宽容的条带来装饰和放置斯里兰加名字的苏尔玛。3

  23. ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥

    如果他点亮了心灵殿堂里的知识之灯,使他的体格成为圣人,那么

  24. ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥

    哦,那纳克!(在这种状态下)当知识的给予者上帝出现在他的心上时,他喜悦他。4.1.35

  25. ਆਸਾ ਮਹਲਾ ੧ ॥

    阿萨马哈拉 1

  26. ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥

    哦,兄弟!上帝创造的受造物做了他所做的事情。那神叫什么

  27. ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥੧॥

    一个受造物的聪明是行不通的,无论神想做什么,他都在做某事。1

  28. ਤੇਰਾ ਹੁਕਮੁ ਭਲਾ ਤੁਧੁ ਭਾਵੈ ॥

    天啊!我喜欢你的这个命令,你觉得它很合适

  29. ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥੧॥ ਰਹਾਉ ॥

    哦,那纳克!只有沉浸在真理之名中的生物才会受到尊重。1.留

  30. ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ ॥

    正如一个有机体的命运一样,主也写下了同样的命令。神不再下其他的命令,也就是说,没有人能逃避他的命令

  31. ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥੨॥

    然后,生活按照所写的生活文章继续下去。没有人能摧毁它。2

  32. ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ ॥

    如果一个生物在集会中说得太多,他就被称为bakwadi

  33. ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥੩॥

    (生命的赌注)是无法赢得的棋局,一切都保持原始状态。他们走进了那座普卡的房子。3

  34. ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ ॥

    在这段经文中,没有人可以被称为学者,学者或智者,也没有人可以被接受为(文盲)傻瓜或邪恶

  35. ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ॥੪॥੨॥੩੬॥

    只有当他在奴隶中赞美主时,他才能被称为合适的人。4.2.36

  36. ਆਸਾ ਮਹਲਾ ੧ ॥

    阿萨马哈拉 1

  37. ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥

    我把上师的话放在我的脑海里,这些是姿势。我穿著寬恕的本性,也就是娃娃

  38. ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥

    我考虑神的所作所为。通过这种方式,我很容易获得瑜伽基金。1