Sri Guru Granth Sahib Ji

第 360

  1. ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥

    哦,父亲!事實上,這是同一個瑜伽士,他一直沉浸在至高無上的元素,至高無上的存在的瑜伽中,長久不老

  2. ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥

    获得上帝 amrit名字的人的身体享受着婆罗门的汁液。1.留

  3. ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥

    他放弃了渴望和争执,在湿婆之城的冥想状态下进行体式

  4. ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥

    辛吉的声音产生无限而美丽的声音。这使它日夜充满神圣的声音。2

  5. ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥

    对上帝品质的沉思是我的khapar,梵天菩提是负责任的丹达。看到主无所不在是一种在身体上摩擦的感觉

  6. ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥

    上帝的品质是我的尊严,站在上师面前是远离玛雅的公义之路。3

  7. ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥

    纳纳克的声明是 - 哦,巴尔特鲁哈里瑜伽士!听着,看到神的光以不同的形式出现在所有众生身上,是超脱的

  8. ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥

    这给了我们力量,让我们沉浸在主的脚下。4.3.37

  9. ਆਸਾ ਮਹਲਾ ੧ ॥

    阿萨马哈拉 1

  10. ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥

    (瑜伽士啊!你使知识成为你的锯齿状,并从苏米兰勋爵那里制作了马华的花朵。通过制作焦炭的树皮来混合吉祥行为的收入

  11. ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥

    让信仰成为你的熔炉,爱你的外套。用这种方法提取甜花蜜。1

  12. ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥

    哦,瑜伽士!通过喝名花蜜,心灵变得醉醺醺,主很容易沉浸在颜色中

  13. ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥

    通过把本能放在上帝的爱中,听着“安哈德”这个词,日夜夜都是成功的。1.留

  14. ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥

    这杯真理,上帝,让它很容易喝,他的眼睛盯着它

  15. ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥

    作为花蜜商人的他,怎么会爱上这无足轻重的酒呢?2

  16. ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥

    上师的教导是阿姆里特·瓦尼(amrit vani),一旦他喝了它,人就会被主的宫廷所接受

  17. ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥

    一个渴望主的宫廷和异象的人并不渴望救恩和天堂。3

  18. ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥

    全神貼揚主的人總是一個幻滅的人,不會在賭博中失去生命

  19. ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥

    古鲁纳纳克说:“哦,巴尔特鲁哈里瑜伽士!看哪,我对花蜜之河一无所知。4.4.38

  20. ਆਸਾ ਮਹਲਾ ੧ ॥

    阿萨马哈拉 1

  21. ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥

    通过将呼罗珊人交给别人,莫卧儿皇帝巴布尔攻击并吓坏了印度斯坦

  22. ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥

    世界的创造者并没有把责任推到他的头上,而是把莫卧儿皇帝巴布尔送到了印度斯坦,让他成为Yamraj

  23. ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥

    与百姓的暴力如此之多,以至于他们大声疾呼,但主啊!难道你没有怜悯这些人吗?1

  24. ਕਰਤਾ ਤੂੰ ਸਭਨਾ ਕਾ ਸੋਈ ॥

    创造的创造者啊!你是所有生物的主人

  25. ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥

    如果一个有权势的人杀死了另一个有权势的人,心中就没有愤怒。1.留

  26. ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥

    如果巴尔万·辛格(Balwan Singh)袭击了这群动物,那么这群动物的主人肯定会被质疑他在做什么

  27. ਰਤਨ ਵਿਗਾੜਿ ਵਿਗੋਏ ਕੁਤਂੀ ਮੁਇਆ ਸਾਰ ਨ ਕਾਈ ॥

    这个无价的国家已经被狗破坏和玷污,没有人注意死者。

  28. ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥

    天啊!你把自己混合在一起,把自己分开。看哪,这是你的荣耀。2

  29. ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥

    如果一个人称自己为伟大,并享受对他心目中有益的品味,那么

  30. ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥

    在神的眼中,只有咀嚼谷物的人,也就是奢侈中快乐的人,长得像一条虫子

  31. ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥

    哦,那纳克!一个以恶习为生而杀死自我并记住上帝之名的人,他实现了一切。3.5.39

  32. ਰਾਗੁ ਆਸਾ ਘਰੁ ੨ ਮਹਲਾ ੩

    拉古阿萨加鲁 2 马哈拉 3

  33. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  34. ਹਰਿ ਦਰਸਨੁ ਪਾਵੈ ਵਡਭਾਗਿ ॥

    斯里哈里的达尔山是人们幸运的东西

  35. ਗੁਰ ਕੈ ਸਬਦਿ ਸਚੈ ਬੈਰਾਗਿ ॥

    上师的话导致真正的超脱

  36. ਖਟੁ ਦਰਸਨੁ ਵਰਤੈ ਵਰਤਾਰਾ ॥

    印度教徒的阴谋盛行(在世界上)