Sri Guru Granth Sahib Ji

第 361

  1. ਗੁਰ ਕਾ ਦਰਸਨੁ ਅਗਮ ਅਪਾਰਾ ॥੧॥

    但是上师的哲学(即圣经)是无法接近和巨大的。1

  2. ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥

    上师的哲学(经文)导致解脱和运动

  3. ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥

    事实上,主自己来了,住在人的心里。1.留

  4. ਗੁਰ ਦਰਸਨਿ ਉਧਰੈ ਸੰਸਾਰਾ ॥

    上师的哲学(经文)拯救世界,

  5. ਜੇ ਕੋ ਲਾਏ ਭਾਉ ਪਿਆਰਾ ॥

    如果人爱它,爱它

  6. ਭਾਉ ਪਿਆਰਾ ਲਾਏ ਵਿਰਲਾ ਕੋਇ ॥

    只有罕见的人喜欢上师的哲学

  7. ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥

    上师的异象总有幸福。2

  8. ਗੁਰ ਕੈ ਦਰਸਨਿ ਮੋਖ ਦੁਆਰੁ ॥

    上师的哲学(经文)给出了救赎

  9. ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥

    通过服侍萨蒂古鲁,实现了人类家庭的福利

  10. ਨਿਗੁਰੇ ਕਉ ਗਤਿ ਕਾਈ ਨਾਹੀ ॥

    谁是黑古拉,谁就得不到自由

  11. ਅਵਗਣਿ ਮੁਠੇ ਚੋਟਾ ਖਾਹੀ ॥੩॥

    这样的人被剥夺了恶习,并继续吃伤。3

  12. ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥

    上师的话给身体带来快乐与和平

  13. ਗੁਰਮੁਖਿ ਤਾ ਕਉ ਲਗੈ ਨ ਪੀਰ ॥

    成为古鲁穆克的人不会遭受任何痛苦

  14. ਜਮਕਾਲੁ ਤਿਸੁ ਨੇੜਿ ਨ ਆਵੈ ॥

    山道也没有接近他

  15. ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥

    哦,那纳克!上师全神贯注于真理。4.1.40

  16. ਆਸਾ ਮਹਲਾ ੩ ॥

    阿萨马哈拉 3

  17. ਸਬਦਿ ਮੁਆ ਵਿਚਹੁ ਆਪੁ ਗਵਾਇ ॥

    心意因上师的话而为紊乱而死的人,他的自我实现被摧毁了,并且

  18. ਸਤਿਗੁਰੁ ਸੇਵੇ ਤਿਲੁ ਨ ਤਮਾਇ ॥

    即使是蒂尔马特拉也可以毫无贪婪地为.上师服务

  19. ਨਿਰਭਉ ਦਾਤਾ ਸਦਾ ਮਨਿ ਹੋਇ ॥

    在他的心中,永远住着无所畏惧的赐予者主

  20. ਸਚੀ ਬਾਣੀ ਪਾਏ ਭਾਗਿ ਕੋਇ ॥੧॥

    只有非常幸运的人才能得到真正的古鲁瓦尼的礼物。1

  21. ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥

    (兄弟啊!收集品质,作为从你内在逃脱的恶习

  22. ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥

    通过这种方式,您将被完美大师的话语所吸引。1.留

  23. ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥

    作为品质的顾客的生物,他了解品质的特征

  24. ਅੰਮ੍ਰਿਤ ਸਬਦਿ ਨਾਮੁ ਵਖਾਣੈ ॥

    他用“花蜜”这个词来发音这个名字

  25. ਸਾਚੀ ਬਾਣੀ ਸੂਚਾ ਹੋਇ ॥

    人因真正的言语而变得圣洁

  26. ਗੁਣ ਤੇ ਨਾਮੁ ਪਰਾਪਤਿ ਹੋਇ ॥੨॥

    主的名是通过美德获得的。2

  27. ਗੁਣ ਅਮੋਲਕ ਪਾਏ ਨ ਜਾਹਿ ॥

    上帝的品质是无法评估的

  28. ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥

    純淨的心被吸收在真實的話語中

  29. ਸੇ ਵਡਭਾਗੀ ਜਿਨੑ ਨਾਮੁ ਧਿਆਇਆ ॥

    那些冥想圣名的人是多么幸运啊,

  30. ਸਦਾ ਗੁਣਦਾਤਾ ਮੰਨਿ ਵਸਾਇਆ ॥੩॥

    赞美的给予者总是在他的心中安顿主。3

  31. ਜੋ ਗੁਣ ਸੰਗ੍ਰਹੈ ਤਿਨੑ ਬਲਿਹਾਰੈ ਜਾਉ ॥

    我牺牲给那些收集优点的人。

  32. ਦਰਿ ਸਾਚੈ ਸਾਚੇ ਗੁਣ ਗਾਉ ॥

    我在真理的法庭上赞美真神

  33. ਆਪੇ ਦੇਵੈ ਸਹਜਿ ਸੁਭਾਇ ॥

    主自己也很容易地舍弃

  34. ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥

    哦,那纳克!上帝的品质是无法评估的。4.2.41

  35. ਆਸਾ ਮਹਲਾ ੩ ॥

    阿萨马哈拉 3

  36. ਸਤਿਗੁਰ ਵਿਚਿ ਵਡੀ ਵਡਿਆਈ ॥

    兄弟啊!这就是萨提古鲁的伟大贵族

  37. ਚਿਰੀ ਵਿਛੁੰਨੇ ਮੇਲਿ ਮਿਲਾਈ ॥

    他融合了从远古时代分离到主的生物

  38. ਆਪੇ ਮੇਲੇ ਮੇਲਿ ਮਿਲਾਏ ॥

    上帝自己将这个受造物与他自己融合在一起

  39. ਆਪਣੀ ਕੀਮਤਿ ਆਪੇ ਪਾਏ ॥੧॥

    他知道自己的价值。1

  40. ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥

    兄弟啊!人用什么方法评价哈里

  41. ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥੧॥ ਰਹਾਉ ॥

    哈利是无足轻重的,难以接近和不显眼的,只有一个罕见的人才能通过上师的话到达上帝。1.留

  42. ਗੁਰਮੁਖਿ ਕੀਮਤਿ ਜਾਣੈ ਕੋਇ ॥

    只有古鲁穆卡明白上帝之名的重要性

  43. ਵਿਰਲੇ ਕਰਮਿ ਪਰਾਪਤਿ ਹੋਇ ॥

    只有罕见的人才能从主的怜悯中得到一个名字

  44. ਊਚੀ ਬਾਣੀ ਊਚਾ ਹੋਇ ॥

    随着一个响亮的声音,一个男人的生命变得高亢

  45. ਗੁਰਮੁਖਿ ਸਬਦਿ ਵਖਾਣੈ ਕੋਇ ॥੨॥

    古鲁穆克的名字与苏米兰相同。2

  46. ਵਿਣੁ ਨਾਵੈ ਦੁਖੁ ਦਰਦੁ ਸਰੀਰਿ ॥

    没有对名字的追念,人体就会有苦难和痛苦

  47. ਸਤਿਗੁਰੁ ਭੇਟੇ ਤਾ ਉਤਰੈ ਪੀਰ ॥

    如果你遇到上师,疼痛就会减轻

  48. ਬਿਨੁ ਗੁਰ ਭੇਟੇ ਦੁਖੁ ਕਮਾਇ ॥

    与上师的相遇是在没有痛苦的情况下实现的,

  49. ਮਨਮੁਖਿ ਬਹੁਤੀ ਮਿਲੈ ਸਜਾਇ ॥੩॥

    但曼穆克受到了严厉的惩罚。3

  50. ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥

    哈利的名字非常甜美,非常好吃

  51. ਪੀਵਤ ਰਹੈ ਪੀਆਏ ਸੋਇ ॥

    只有耶和华喝的,他才喝

  52. ਗੁਰ ਕਿਰਪਾ ਤੇ ਹਰਿ ਰਸੁ ਪਾਏ ॥

    在上师的恩典下,人类得到了Hari Rasa

  53. ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥

    哦,那纳克!通过沉浸在主的名中,一个人获得了救恩。4.3.42

  54. ਆਸਾ ਮਹਲਾ ੩ ॥

    阿萨马哈拉 3

  55. ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ ॥

    兄弟啊!我真正的主是深刻而严肃的

  56. ਸੇਵਤ ਹੀ ਸੁਖੁ ਸਾਂਤਿ ਸਰੀਰ ॥

    通过服侍主,身体立即获得幸福与和平

  57. ਸਬਦਿ ਤਰੇ ਜਨ ਸਹਜਿ ਸੁਭਾਇ ॥

    通过这个词,奉献者很容易穿越世界的海洋

  58. ਤਿਨ ਕੈ ਹਮ ਸਦ ਲਾਗਹ ਪਾਇ ॥੧॥

    这就是为什么我们总是触摸他们的脚。1