Sri Guru Granth Sahib Ji

第 362

  1. ਜੋ ਮਨਿ ਰਾਤੇ ਹਰਿ ਰੰਗੁ ਲਾਇ ॥

    那些心灵被涂成哈里色的人,

  2. ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥

    他出生和死亡周期的痛苦被消除了,他很容易在主的宫廷中找到。1.留

  3. ਸਬਦੁ ਚਾਖੈ ਸਾਚਾ ਸਾਦੁ ਪਾਏ ॥

    品尝这个词的人达到了真正的品味和

  4. ਹਰਿ ਕਾ ਨਾਮੁ ਮੰਨਿ ਵਸਾਏ ॥

    他在脑海中记住了哈利的名字

  5. ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥

    上帝总是无处不在

  6. ਆਪੇ ਨੇੜੈ ਆਪੇ ਦੂਰਿ ॥੨॥

    他自己也近在咫尺,也远在咫尺。2

  7. ਆਖਣਿ ਆਖੈ ਬਕੈ ਸਭੁ ਕੋਇ ॥

    通过所有男人说的话,用嘴巴说话

  8. ਆਪੇ ਬਖਸਿ ਮਿਲਾਏ ਸੋਇ ॥

    但主自己饶恕并与他混在一起

  9. ਕਹਣੈ ਕਥਨਿ ਨ ਪਾਇਆ ਜਾਇ ॥

    仅仅通过说和说出来并不能获得主

  10. ਗੁਰ ਪਰਸਾਦਿ ਵਸੈ ਮਨਿ ਆਇ ॥੩॥

    因着上师的怜悯,主来了,住在人的心里。3

  11. ਗੁਰਮੁਖਿ ਵਿਚਹੁ ਆਪੁ ਗਵਾਇ ॥

    古鲁穆克从他体内移除了自我

  12. ਹਰਿ ਰੰਗਿ ਰਾਤੇ ਮੋਹੁ ਚੁਕਾਇ ॥

    他被染在主的爱中,除了迷恋

  13. ਅਤਿ ਨਿਰਮਲੁ ਗੁਰ ਸਬਦ ਵੀਚਾਰ ॥

    他思考上师的话,这是非常纯洁的

  14. ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥

    哦,那纳克!主的名是人的生命。4 .4.43

  15. ਆਸਾ ਮਹਲਾ ੩ ॥

    阿萨马哈拉 3

  16. ਦੂਜੈ ਭਾਇ ਲਗੇ ਦੁਖੁ ਪਾਇਆ ॥

    那些沉浸在二元性和迷恋中的人只会受苦

  17. ਬਿਨੁ ਸਬਦੈ ਬਿਰਥਾ ਜਨਮੁ ਗਵਾਇਆ ॥

    没有这个词,他白白失去了他的出生

  18. ਸਤਿਗੁਰੁ ਸੇਵੈ ਸੋਝੀ ਹੋਇ ॥

    通过服侍萨提古鲁,人们可以获得智慧和

  19. ਦੂਜੈ ਭਾਇ ਨ ਲਾਗੈ ਕੋਇ ॥੧॥

    人似乎并不迷恋和二元论。1

  20. ਮੂਲਿ ਲਾਗੇ ਸੇ ਜਨ ਪਰਵਾਣੁ ॥

    加入创造起源的人(造物主)被接受

  21. ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰ ਸਬਦੀ ਹਰਿ ਏਕੋ ਜਾਣੁ ॥੧॥ ਰਹਾਉ ॥

    继续在心中吟诵罗摩的名字,通过上师的话语只理解一位神。1.留

  22. ਡਾਲੀ ਲਾਗੈ ਨਿਹਫਲੁ ਜਾਇ ॥

    似乎离开原始的创造之神和他的玛雅形态的人是无情的

  23. ਅੰਧਂੀ ਕੰਮੀ ਅੰਧ ਸਜਾਇ ॥

    对于盲目的行为,会受到盲目的惩罚。

  24. ਮਨਮੁਖੁ ਅੰਧਾ ਠਉਰ ਨ ਪਾਇ ॥

    盲目的心甘情愿的人找不到幸福的地方

  25. ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥

    它是毒药的蠕虫,它在毒药本身中腐烂。2

  26. ਗੁਰ ਕੀ ਸੇਵਾ ਸਦਾ ਸੁਖੁ ਪਾਏ ॥

    通过服侍上师,人总能得到幸福和

  27. ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥

    在萨桑加提,他们一起赞美哈里

  28. ਨਾਮੇ ਨਾਮਿ ਕਰੇ ਵੀਚਾਰੁ ॥

    那呼求耶和华名的人,

  29. ਆਪਿ ਤਰੈ ਕੁਲ ਉਧਰਣਹਾਰੁ ॥੩॥

    他自己通过大海穿越世界,拯救了他的家人。3

  30. ਗੁਰ ਕੀ ਬਾਣੀ ਨਾਮਿ ਵਜਾਏ ॥

    上师的声音在脑海中播放着领主的名字

  31. ਨਾਨਕ ਮਹਲੁ ਸਬਦਿ ਘਰੁ ਪਾਏ ॥

    哦,那纳克!通过“上师”这个词,人在他的心房里达到了主

  32. ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥

    哦,兄弟!根据上师的教导,你应该沐浴在真理湖上的哈里水中

  33. ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥

    这样,你邪恶和罪恶的败类都将得到洁净。4.5.44

  34. ਆਸਾ ਮਹਲਾ ੩ ॥

    阿萨马哈拉 3

  35. ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥

    当志愿者死去时,他们通过这样的死亡来破坏他们的死亡,

  36. ਦੂਜੈ ਭਾਇ ਆਤਮ ਸੰਘਾਰਹਿ ॥

    因为通过迷恋,他摧毁了他的自我毁灭

  37. ਮੇਰਾ ਮੇਰਾ ਕਰਿ ਕਰਿ ਵਿਗੂਤਾ ॥

    这是我的,是我的,是我的,说他们死了

  38. ਆਤਮੁ ਨ ਚੀਨੑੈ ਭਰਮੈ ਵਿਚਿ ਸੂਤਾ ॥੧॥

    他们不记得他们的灵魂;他们沉睡在迷信之中。||1||

  39. ਮਰੁ ਮੁਇਆ ਸਬਦੇ ਮਰਿ ਜਾਇ ॥

    因言而死的人,在现实中死去

  40. ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥੧॥ ਰਹਾਉ ॥

    上师,上师已经知道赞美和亵渎是一样的,在这个时代,通过做Hari的simran并获得名字的好处,把它带走了。1.留

  41. ਨਾਮ ਵਿਹੂਣ ਗਰਭ ਗਲਿ ਜਾਇ ॥

    那些无名的人类,他们在子宫里腐烂

  42. ਬਿਰਥਾ ਜਨਮੁ ਦੂਜੈ ਲੋਭਾਇ ॥

    他的出生毫无意义,他被困在迷恋中

  43. ਨਾਮ ਬਿਹੂਣੀ ਦੁਖਿ ਜਲੈ ਸਬਾਈ ॥

    整个没有名字的世界都在悲伤中燃烧

  44. ਸਤਿਗੁਰਿ ਪੂਰੈ ਬੂਝ ਬੁਝਾਈ ॥੨॥

    上师给了我这些知识。2

  45. ਮਨੁ ਚੰਚਲੁ ਬਹੁ ਚੋਟਾ ਖਾਇ ॥

    善变的心灵在迷恋中徘徊,吃了很多伤

  46. ਏਥਹੁ ਛੁੜਕਿਆ ਠਉਰ ਨ ਪਾਇ ॥

    人错过了这个生机,没有得到任何幸福的地方

  47. ਗਰਭ ਜੋਨਿ ਵਿਸਟਾ ਕਾ ਵਾਸੁ ॥

    子宫是昆坦(出生和死亡周期)的家

  48. ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ॥੩॥

    在这样的房子里住着一个愿意的人。3

  49. ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥

    我总是在我的萨古鲁去巴利哈里

  50. ਗੁਰਮੁਖਿ ਜੋਤੀ ਜੋਤਿ ਮਿਲਾਈ ॥

    通过停留在上师面前,自我之光在至高无上的光中被发现

  51. ਨਿਰਮਲ ਬਾਣੀ ਨਿਜ ਘਰਿ ਵਾਸਾ ॥

    通过nirmal guruvani,人以自我形式获得居住

  52. ਨਾਨਕ ਹਉਮੈ ਮਾਰੇ ਸਦਾ ਉਦਾਸਾ ॥੪॥੬॥੪੫॥

    哦,那纳克!摧毁自我的人永远是自由的。4.6.45

  53. ਆਸਾ ਮਹਲਾ ੩ ॥

    阿萨马哈拉 3

  54. ਲਾਲੈ ਆਪਣੀ ਜਾਤਿ ਗਵਾਈ ॥

    主的仆人失去了他的种姓