Sri Guru Granth Sahib Ji

第 363

  1. ਤਨੁ ਮਨੁ ਅਰਪੇ ਸਤਿਗੁਰ ਸਰਣਾਈ ॥

    他把自己的身体和思想交给了萨提古鲁,并躲避了他们

  2. ਹਿਰਦੈ ਨਾਮੁ ਵਡੀ ਵਡਿਆਈ ॥

    他的伟大之处在于,哈里的名字存在于他的心中

  3. ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥

    主,心爱的人,永远是他的帮助者。1

  4. ਸੋ ਲਾਲਾ ਜੀਵਤੁ ਮਰੈ ॥

    兄弟啊!只有他是主的仆人,在做世界的工作时,他能从欲望中解脱出来

  5. ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ ॥

    他认为快乐和悲伤都是一样的,靠着上师的恩典,他被这个词拯救了。1.留

  6. ਕਰਣੀ ਕਾਰ ਧੁਰਹੁ ਫੁਰਮਾਈ ॥

    神从一开始就吩咐众生行善

  7. ਬਿਨੁ ਸਬਦੈ ਕੋ ਥਾਇ ਨ ਪਾਈ ॥

    没有文字练习,生活就不会成功

  8. ਕਰਣੀ ਕੀਰਤਿ ਨਾਮੁ ਵਸਾਈ ॥

    通过歌颂主,这个名字在众生的心中安顿下来

  9. ਆਪੇ ਦੇਵੈ ਢਿਲ ਨ ਪਾਈ ॥੨॥

    上帝亲自赐予亚肖根的礼物,它不会延迟礼物。2

  10. ਮਨਮੁਖਿ ਭਰਮਿ ਭੁਲੈ ਸੰਸਾਰੁ ॥

    心甘情愿的人陷入了玛雅的困境,成为世界的一团糟

  11. ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥

    没有名牌资本,他就会进行虚假交易

  12. ਵਿਣੁ ਰਾਸੀ ਵਖਰੁ ਪਲੈ ਨ ਪਾਇ ॥

    这笔交易是在没有名资的情况下获得的

  13. ਮਨਮੁਖਿ ਭੁਲਾ ਜਨਮੁ ਗਵਾਇ ॥੩॥

    未决定的人(玛雅人)以这种方式徒劳地失去了生命。3

  14. ਸਤਿਗੁਰੁ ਸੇਵੇ ਸੁ ਲਾਲਾ ਹੋਇ ॥

    侍奉萨提古鲁的人是主的仆人

  15. ਊਤਮ ਜਾਤੀ ਊਤਮੁ ਸੋਇ ॥

    他的种姓很好,他的声望也很好

  16. ਗੁਰ ਪਉੜੀ ਸਭ ਦੂ ਊਚਾ ਹੋਇ ॥

    通过躲避上师的梯子,他成为最好的

  17. ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥

    哦,那纳克!苏米兰赞美上帝的名字。4.7.46

  18. ਆਸਾ ਮਹਲਾ ੩ ॥

    阿萨马哈拉 3

  19. ਮਨਮੁਖਿ ਝੂਠੋ ਝੂਠੁ ਕਮਾਵੈ ॥

    愿意的灵魂只修行谎言

  20. ਖਸਮੈ ਕਾ ਮਹਲੁ ਕਦੇ ਨ ਪਾਵੈ ॥

    所以他从来不领受神的宫殿

  21. ਦੂਜੈ ਲਗੀ ਭਰਮਿ ਭੁਲਾਵੈ ॥

    陷入迷恋的她,在两难中徘徊

  22. ਮਮਤਾ ਬਾਧਾ ਆਵੈ ਜਾਵੈ ॥੧॥

    她被困在迷恋中,陷入了生与死的循环,不断来来去去。1

  23. ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥

    哦,介意!看看杜哈金的项链,也就是那个被遗弃的女人

  24. ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾੳ ॥

    她的意识依恋于孩子、配偶、财富和 माया,虚假、情感依恋、虚伪和堕落。||1||停顿||

  25. ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥

    主所喜悦的灵魂总是幸运的

  26. ਗੁਰ ਸਬਦੀ ਸੀਗਾਰੁ ਬਣਾਵੈ ॥

    她把上师的话作为她的项链

  27. ਸੇਜ ਸੁਖਾਲੀ ਅਨਦਿਨੁ ਹਰਿ ਰਾਵੈ ॥

    她的圣人是舒缓的,日夜她喜欢她的主夫

  28. ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥

    遇见她心爱的主,她找到了永远的幸福。2

  29. ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥

    那位苏哈金是真正爱主的真人

  30. ਅਪਣਾ ਪਿਰੁ ਰਾਖੈ ਸਦਾ ਉਰ ਧਾਰਿ ॥

    她总是把她的心从她的脑海中拿出来

  31. ਨੇੜੈ ਵੇਖੈ ਸਦਾ ਹਦੂਰਿ ॥

    她不仅看到他靠近他,而且总是直接看到他

  32. ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥

    我的主无处不在。3

  33. ਆਗੈ ਜਾਤਿ ਰੂਪੁ ਨ ਜਾਇ ॥

    在后世,种姓和美貌与人格格不入,但

  34. ਤੇਹਾ ਹੋਵੈ ਜੇਹੇ ਕਰਮ ਕਮਾਇ ॥

    就像一个人一样,他的生活也是如此

  35. ਸਬਦੇ ਊਚੋ ਊਚਾ ਹੋਇ ॥

    人因这个词而变得高高在上

  36. ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥

    哦,那纳克!它被真理所吸引。4.8.47

  37. ਆਸਾ ਮਹਲਾ ੩ ॥

    阿萨马哈拉 3

  38. ਭਗਤਿ ਰਤਾ ਜਨੁ ਸਹਜਿ ਸੁਭਾਇ ॥

    容易被描绘成虔诚之主的颜色的奉献者,

  39. ਗੁਰ ਕੈ ਭੈ ਸਾਚੈ ਸਾਚਿ ਸਮਾਇ ॥

    他当然被上师的恐惧所吸收

  40. ਬਿਨੁ ਗੁਰ ਪੂਰੇ ਭਗਤਿ ਨ ਹੋਇ ॥

    没有一个完整的上师,就没有对主的奉献,

  41. ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥

    心甘情愿的人不停地哀叹他们的荣誉,失去尊严。1

  42. ਮੇਰੇ ਮਨ ਹਰਿ ਜਪਿ ਸਦਾ ਧਿਆਇ ॥

    哦,我的思想!吟诵哈里,并始终关注他

  43. ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ ॥

    然后你将永远有白天和黑夜的喜悦。你想要的果实会得到同样的果实。1.留

  44. ਗੁਰ ਪੂਰੇ ਤੇ ਪੂਰਾ ਪਾਏ ॥

    通过完美的上师,获得完美的感恩之神

  45. ਹਿਰਦੈ ਸਬਦੁ ਸਚੁ ਨਾਮੁ ਵਸਾਏ ॥

    在他的心中,上师的话和萨提亚那玛已经安定下来

  46. ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥

    一个在花蜜湖中沐浴的男人的心变得纯洁

  47. ਸਦਾ ਸੂਚੇ ਸਾਚਿ ਸਮਾਏ ॥੨॥

    他永远是圣洁的,他沉浸在真理中。2

  48. ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥

    上帝直在观察这些生物

  49. ਗੁਰ ਪਰਸਾਦਿ ਰਹਿਆ ਭਰਪੂਰਿ ॥

    藉着上师的怜悯,受造物发现主无处不在

  50. ਜਹਾ ਜਾਉ ਤਹ ਵੇਖਾ ਸੋਇ ॥

    无论我走到哪里,我都能看到那位主

  51. ਗੁਰ ਬਿਨੁ ਦਾਤਾ ਅਵਰੁ ਨ ਕੋਇ ॥੩॥

    没有上师,就没有其他给予者。3

  52. ਗੁਰੁ ਸਾਗਰੁ ਪੂਰਾ ਭੰਡਾਰ ॥

    上师是海洋,是它的全部宝库

  53. ਊਤਮ ਰਤਨ ਜਵਾਹਰ ਅਪਾਰ ॥

    它充满了巨大而珍贵的宝石和珠宝

  54. ਗੁਰ ਪਰਸਾਦੀ ਦੇਵਣਹਾਰੁ ॥

    主是上师恩典赐予众生的人

  55. ਨਾਨਕ ਬਖਸੇ ਬਖਸਣਹਾਰੁ ॥੪॥੯॥੪੮॥

    哦,那纳克!饶恕的神饶恕众生。4.6.48

  56. ਆਸਾ ਮਹਲਾ ੩ ॥

    阿萨马哈拉 3

  57. ਗੁਰੁ ਸਾਇਰੁ ਸਤਿਗੁਰੁ ਸਚੁ ਸੋਇ ॥

    上师是美德的海洋,而真正的主本身就是萨提古鲁

  58. ਪੂਰੈ ਭਾਗਿ ਗੁਰ ਸੇਵਾ ਹੋਇ ॥

    只有完全幸运,上师才能得到服务