Sri Guru Granth Sahib Ji

第 364

  1. ਸੋ ਬੂਝੈ ਜਿਸੁ ਆਪਿ ਬੁਝਾਏ ॥

    只有上帝赐予智慧的人才能理解这种区别

  2. ਗੁਰ ਪਰਸਾਦੀ ਸੇਵ ਕਰਾਏ ॥੧॥

    正是靠着上师的恩典,人才能侍奉主。1

  3. ਗਿਆਨ ਰਤਨਿ ਸਭ ਸੋਝੀ ਹੋਇ ॥

    只有通过上师提供的知识瑰宝,人类才能得到充分的理解

  4. ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ ॥੧॥ ਰਹਾਉ ॥

    無知被上師的獻祭所摧毀。人昼夜警觉,看见主的真理。1.留

  5. ਮੋਹੁ ਗੁਮਾਨੁ ਗੁਰ ਸਬਦਿ ਜਲਾਏ ॥

    上师的话燃烧了迷恋和骄傲和

  6. ਪੂਰੇ ਗੁਰ ਤੇ ਸੋਝੀ ਪਾਏ ॥

    人从完美的上师那里获得洞察力

  7. ਅੰਤਰਿ ਮਹਲੁ ਗੁਰ ਸਬਦਿ ਪਛਾਣੈ ॥

    通过上师的话,人认识到他内在头脑中的自我形式,

  8. ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥੨॥

    他的出生和死亡循环消失了,他被固定下来,被主的名所吸收。2

  9. ਜੰਮਣੁ ਮਰਣਾ ਹੈ ਸੰਸਾਰੁ ॥

    这个世界是生与死,但是

  10. ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ ॥

    心甘情愿的傻瓜被困在玛雅迷恋的黑暗中

  11. ਪਰ ਨਿੰਦਾ ਬਹੁ ਕੂੜੁ ਕਮਾਵੈ ॥

    这样一个心甘情愿的人,以各种方式行事,谴责他人

  12. ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ ॥੩॥

    它成为毒药的蠕虫,并被毒物本身吸收。3

  13. ਸਤਸੰਗਤਿ ਮਿਲਿ ਸਭ ਸੋਝੀ ਪਾਏ ॥

    通过加入satsangati,人得到了充分的理解

  14. ਗੁਰ ਕਾ ਸਬਦੁ ਹਰਿ ਭਗਤਿ ਦ੍ਰਿੜਾਏ ॥

    上师的话加强了Hari在头脑中的虔诚

  15. ਭਾਣਾ ਮੰਨੇ ਸਦਾ ਸੁਖੁ ਹੋਇ ॥

    顺服主旨意的人总是快乐的

  16. ਨਾਨਕ ਸਚਿ ਸਮਾਵੈ ਸੋਇ ॥੪॥੧੦॥੪੯॥

    哦,那纳克!这样的人全神贯注于真理。4 .10 .46

  17. ਆਸਾ ਮਹਲਾ ੩ ਪੰਚਪਦੇ ॥

    Asa Mahala 3 Panchapadas

  18. ਸਬਦਿ ਮਰੈ ਤਿਸੁ ਸਦਾ ਅਨੰਦ ॥

    加入主的话语并杀死灵的人,永远获得喜乐

  19. ਸਤਿਗੁਰ ਭੇਟੇ ਗੁਰ ਗੋਬਿੰਦ ॥

    他遇见了真正的上师,遇见了神

  20. ਨਾ ਫਿਰਿ ਮਰੈ ਨ ਆਵੈ ਜਾਇ ॥

    然后他不再死亡,从出生和死亡的循环中释放出来

  21. ਪੂਰੇ ਗੁਰ ਤੇ ਸਾਚਿ ਸਮਾਇ ॥੧॥

    通过完美的上师,他全神贯注于真理。1

  22. ਜਿਨੑ ਕਉ ਨਾਮੁ ਲਿਖਿਆ ਧੁਰਿ ਲੇਖੁ ॥

    拥有那姆,上主之名,写在他前定的命运中,

  23. ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥

    这些人日夜不停地念苏米兰这个名字,通过完整的上师,他们得到了主虔诚的礼物。1.留

  24. ਜਿਨੑ ਕਉ ਹਰਿ ਪ੍ਰਭੁ ਲਏ ਮਿਲਾਇ ॥

    那些,上主神已将他们与自己融合,

  25. ਤਿਨੑ ਕੀ ਗਹਣ ਗਤਿ ਕਹੀ ਨ ਜਾਇ ॥

    他们崇高的状态无法描述。

  26. ਪੂਰੈ ਸਤਿਗੁਰ ਦਿਤੀ ਵਡਿਆਈ ॥

    purna satiguru赋予了他这个名字的伟大

  27. ਊਤਮ ਪਦਵੀ ਹਰਿ ਨਾਮਿ ਸਮਾਈ ॥੨॥

    他被哈里的名字所吸引,并获得了最好的头衔。2

  28. ਜੋ ਕਿਛੁ ਕਰੇ ਸੁ ਆਪੇ ਆਪਿ ॥

    无论主做什么,他自己也做

  29. ਏਕ ਘੜੀ ਮਹਿ ਥਾਪਿ ਉਥਾਪਿ ॥

    在他生产和摧毁的时钟中

  30. ਕਹਿ ਕਹਿ ਕਹਣਾ ਆਖਿ ਸੁਣਾਏ ॥ ਜੇ ਸਉ ਘਾਲੇ ਥਾਇ ਨ ਪਾਏ ॥੩॥

    仅仅通过说话,谈论,呼喊和宣讲上主,即使数百次,凡人也不会被认可。三。

  31. ਜਿਨੑ ਕੈ ਪੋਤੈ ਪੁੰਨੁ ਤਿਨੑਾ ਗੁਰੂ ਮਿਲਾਏ ॥

    古鲁与那些以美德为财富的人相遇;

  32. ਸਚੁ ਬਾਣੀ ਗੁਰੁ ਸਬਦੁ ਸੁਣਾਏ ॥

    他们听到真正的言语和“大师”这个词

  33. ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥

    名字居住的地方,痛苦从那里开始

  34. ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥

    通过知识的瑰宝,人很容易被真理所吸引。4

  35. ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ ॥

    没有其他财富像主的名一样

  36. ਜਿਸ ਨੋ ਬਖਸੇ ਸਾਚਾ ਸੋਇ ॥

    但是这些财富是由真主所赐给他的

  37. ਪੂਰੈ ਸਬਦਿ ਮੰਨਿ ਵਸਾਏ ॥

    这个名字通过完整的单词存在于脑海中

  38. ਨਾਨਕ ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥

    哦,那纳克!通过依附于这个名字,一个人获得了幸福。5.11.50

  39. ਆਸਾ ਮਹਲਾ ੩ ॥

    阿萨马哈拉 3

  40. ਨਿਰਤਿ ਕਰੇ ਬਹੁ ਵਾਜੇ ਵਜਾਏ ॥

    一个跳舞和演奏各种乐器的人,

  41. ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥

    他的头脑是没有知识的,是聋子。那么他在听谁说话呢

  42. ਅੰਤਰਿ ਲੋਭੁ ਭਰਮੁ ਅਨਲ ਵਾਉ ॥

    在他的内心深处,是口渴的火焰和困惑的空气

  43. ਦੀਵਾ ਬਲੈ ਨ ਸੋਝੀ ਪਾਇ ॥੧॥

    因此,知识之灯不会点燃,也不会接收知识。1

  44. ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥

    在古鲁穆克的心中有一种虔诚的光芒

  45. ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥

    他认识到自己的自我形象,并遇见了上帝。1.留

  46. ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥

    为古鲁穆卡爱主就是舞蹈本身和

  47. ਪੂਰੇ ਤਾਲ ਵਿਚਹੁ ਆਪੁ ਗਵਾਇ ॥

    用内在扼杀自我,就等于完全维持自我

  48. ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥

    我真正的主自己知道一切

  49. ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥

    (兄弟啊!通过上师的话,在内在的头脑中认识梵天。2

  50. ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥

    内在心灵中对上帝的爱和爱是古鲁穆卡的虔诚

  51. ਗੁਰ ਕਾ ਸਬਦੁ ਸਹਜਿ ਵੀਚਾਰੁ ॥

    他本能地想到上师的话

  52. ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥

    Gurumukh的奉献精神和生活方式是事实

  53. ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥੩॥

    伪君子的虔诚和舞蹈只会带来痛苦。3