Sri Guru Granth Sahib Ji

第 365

  1. ਏਹਾ ਭਗਤਿ ਜਨੁ ਜੀਵਤ ਮਰੈ ॥

    真正的奉献是,上帝的仆人死于生命的利己主义

  2. ਗੁਰ ਪਰਸਾਦੀ ਭਵਜਲੁ ਤਰੈ ॥

    在上师的恩典下,这样的奴隶穿过海洋穿越世界

  3. ਗੁਰ ਕੈ ਬਚਨਿ ਭਗਤਿ ਥਾਇ ਪਾਇ ॥

    上师的话所做出的奉献变得成功

  4. ਹਰਿ ਜੀਉ ਆਪਿ ਵਸੈ ਮਨਿ ਆਇ ॥੪॥

    神自己来了,住在心里。4

  5. ਹਰਿ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥

    当耶和华有恩典时,他把人带到萨提古鲁

  6. ਨਿਹਚਲ ਭਗਤਿ ਹਰਿ ਸਿਉ ਚਿਤੁ ਲਾਏ ॥

    然后他的奉献变得不可动摇,他把他的思想带到上帝面前

  7. ਭਗਤਿ ਰਤੇ ਤਿਨੑ ਸਚੀ ਸੋਇ ॥

    那些沉浸在奉爱中的人拥有真实的声誉。

  8. ਨਾਨਕ ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥

    哦,那纳克!只有依附于这个名字,一个人才能获得幸福。5.12.51

  9. ਆਸਾ ਘਰੁ ੮ ਕਾਫੀ ਮਹਲਾ ੩

    阿萨加鲁8咖啡马哈拉3

  10. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  11. ਹਰਿ ਕੈ ਭਾਣੈ ਸਤਿਗੁਰੁ ਮਿਲੈ ਸਚੁ ਸੋਝੀ ਹੋਈ ॥

    正是通过哈里的意志,才达到了萨提古鲁,并达到了对真理的理解

  12. ਗੁਰ ਪਰਸਾਦੀ ਮਨਿ ਵਸੈ ਹਰਿ ਬੂਝੈ ਸੋਈ ॥੧॥

    藉着上师的恩典,他的名字就住在他的心里,他明白了主。1

  13. ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥

    丈夫,主,是我的主人和给予者,除了他,没有人

  14. ਗੁਰ ਕਿਰਪਾ ਤੇ ਮਨਿ ਵਸੈ ਤਾ ਸਦਾ ਸੁਖੁ ਹੋਈ ॥੧॥ ਰਹਾਉ ॥

    藉着上师的恩典,当他住在心里时,总会有幸福。1.留

  15. ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ ॥

    在这个时代,做涅槃的人是哈里的名字,只有通过上师的思想,即教义才能实现

  16. ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ॥੨॥

    无名之辈生活在山道的控制之下,而这样一个心甘情愿的人,却被称为瞎子和愚昧。2

  17. ਹਰਿ ਕੈ ਭਾਣੈ ਜਨੁ ਸੇਵਾ ਕਰੈ ਬੂਝੈ ਸਚੁ ਸੋਈ ॥

    通过服从哈里的旨意来服侍的仆人明白真理

  18. ਹਰਿ ਕੈ ਭਾਣੈ ਸਾਲਾਹੀਐ ਭਾਣੈ ਮੰਨਿਐ ਸੁਖੁ ਹੋਈ ॥੩॥

    一个人应该在他的遗嘱中冥想Hari,因为通过服从他的意志,一个人会得到幸福。3

  19. ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ ॥

    正是在哈里的意志中,人类出生的最佳物质被发现,智力也变得优越

  20. ਨਾਨਕ ਨਾਮੁ ਸਲਾਹਿ ਤੂੰ ਗੁਰਮੁਖਿ ਗਤਿ ਹੋਈ ॥੪॥੩੯॥੧੩॥੫੨॥

    哦,那纳克!赞美主的名,因为只有成为一名古鲁穆卡,你才能获得速度。4.36 .13.52

  21. ਆਸਾ ਮਹਲਾ ੪ ਘਰੁ ੨

    阿萨马哈拉 4 加鲁 2

  22. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  23. ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥

    哦,主人!你是世界的创造者,你永远是真理

  24. ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥

    你喜欢的是唯一发生的事情。无论你给我什么,我都会得到。1.留

  25. ਸਭ ਤੇਰੀ ਤੂੰ ਸਭਨੀ ਧਿਆਇਆ ॥

    整个世界都是由你创造的,所有的生物都记得你

  26. ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥

    你怜悯的人接受你的名和宝石

  27. ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥

    古鲁穆克得到了这个名字,自愿的人失去了它

  28. ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥

    事实是,你自己已经将众生与你自己分开了,你已经把奉献者与你混在一起。1

  29. ਤੂੰ ਦਰੀਆਉ ਸਭ ਤੁਝ ਹੀ ਮਾਹਿ ॥

    主!你是一条河流,一切都在你里面

  30. ਤੁਝ ਬਿਨੁ ਦੂਜਾ ਕੋਈ ਨਾਹਿ ॥

    除了你,没有人是别人

  31. ਜੀਅ ਜੰਤ ਸਭਿ ਤੇਰਾ ਖੇਲੁ ॥

    所有生物(受造物)都是你自己的游戏

  32. ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥

    由于超脱行为而混杂的生物被分开,巧合地再次与主相遇。2

  33. ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥

    主!你通过上师给予许可的人,同一个人理解你和

  34. ਹਰਿ ਗੁਣ ਸਦ ਹੀ ਆਖਿ ਵਖਾਣੈ ॥

    他总是谈论你的品质

  35. ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥

    无论谁为Hari服务,都获得了幸福

  36. ਸਹਜੇ ਹੀ ਹਰਿ ਨਾਮਿ ਸਮਾਇਆ ॥੩॥

    他很容易被哈里南所吸引。3

  37. ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥

    主!你自己就是造物主,世界上的一切都是由你完成的

  38. ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥

    没有比你更大的人了

  39. ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥

    主!你是创造和理解创造的人

  40. ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੧॥੫੩॥

    哦,那纳克!这种区别在古鲁穆赫本身中是显而易见的。4 .1.53