Sri Guru Granth Sahib Ji

第 366

  1. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  2. ਰਾਗੁ ਆਸਾ ਘਰੁ ੨ ਮਹਲਾ ੪ ॥

    拉古阿萨加鲁 2 马哈拉 4

  3. ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥

    某人与他的朋友,儿子或兄弟有关系,并且

  4. ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥

    有人与他的亲戚和女婿有关系

  5. ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥

    一个人为了自私而属于酋长和乔达里

  6. ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥

    但我的关系是与全能的主。1

  7. ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥

    我和哈利有关系,哈利是我的支持

  8. ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥

    没有哈利,我没有其他的一面或关系。我讚揚哈利無數的品質。1.留

  9. ਜਿਨੑ ਸਿਉ ਧੜੇ ਕਰਹਿ ਸੇ ਜਾਹਿ ॥

    你与之结盟的人,将会灭亡。

  10. ਝੂਠੁ ਧੜੇ ਕਰਿ ਪਛੋਤਾਹਿ ॥

    通过建立虚假的关系,男人最终会悔改

  11. ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥

    那些说谎的人不会站着不动

  12. ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥

    我和哈利建立了关系,没有人比他更强大。2

  13. ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥

    所有这些亲戚都是玛雅迷恋的传播

  14. ਮਾਇਆ ਕਉ ਲੂਝਹਿ ਗਾਵਾਰੀ ॥

    愚蠢的人为玛雅而战

  15. ਜਨਮਿ ਮਰਹਿ ਜੂਐ ਬਾਜੀ ਹਾਰੀ ॥

    他陷入了生死的桎梏中,在赌博中失去了生命

  16. ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥

    正是与哈里,我有一种关系,他装饰着我所有的人民和后代。3

  17. ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥

    卡利尤格的所有关系都是由这五种障碍创造的——工作、愤怒、贪婪、迷恋和骄傲

  18. ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥

    结果,工作,愤怒,贪婪,迷恋和骄傲大多增加了

  19. ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥

    上帝所喜悦的人,他把他包括在萨桑加蒂

  20. ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥

    我处于哈利的关系中,他破坏了所有这些关系。4

  21. ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥

    通过虚假的世俗迷恋,人们坐下来沉溺于派系主义

  22. ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥

    他谴责他人的弱点,增加他的自尊心

  23. ਜੈਸਾ ਬੀਜੈ ਤੈਸਾ ਖਾਵੈ ॥

    它们在播种时吃相同的果实

  24. ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥

    纳纳克与哈里建立了关系,这种宗教关系征服了整个世界。5.2.54

  25. ਆਸਾ ਮਹਲਾ ੪ ॥

    阿萨马哈拉 4

  26. ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ ॥

    倾听内心,Namamrit开始在我的脑海中感觉良好

  27. ਗੁਰਬਾਣੀ ਹਰਿ ਅਲਖੁ ਲਖਾਇਆ ॥੧॥

    古魯瓦尼讓我看到了看不見的哈利。1

  28. ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥

    哦,我的姐妹们!通过成为古鲁穆赫来聆听哈里的名字

  29. ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ॥੧॥ ਰਹਾਉ ॥

    永恒的主在每一个人的心中。用嘴吟唱你们所有人的阿姆里特·瓦尚·古鲁瓦尼。1.留

  30. ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ ॥

    在我的思想和身体里,有主的爱和伟大的超脱

  31. ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥੨॥

    幸运的是,我找到了一个伟大的人,萨蒂古鲁。2

  32. ਦੂਜੈ ਭਾਇ ਭਵਹਿ ਬਿਖੁ ਮਾਇਆ ॥

    在二元爱的世界里,凡人游荡在有毒的玛雅中。

  33. ਭਾਗਹੀਨ ਨਹੀ ਸਤਿਗੁਰੁ ਪਾਇਆ ॥੩॥

    不幸的人不会遇到真 गुरु。||3||

  34. ਅੰਮ੍ਰਿਤੁ ਹਰਿ ਰਸੁ ਹਰਿ ਆਪਿ ਪੀਆਇਆ ॥

    上帝亲自使人以花蜜的形式饮用hari-rasa

  35. ਗੁਰਿ ਪੂਰੈ ਨਾਨਕ ਹਰਿ ਪਾਇਆ ॥੪॥੩॥੫੫॥

    哦,那纳克!通过完美的上师,我找到了上帝。4.3.55

  36. ਆਸਾ ਮਹਲਾ ੪ ॥

    阿萨马哈拉 4

  37. ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥

    在我的思想和身体里,只有名叫Hari的爱,这是我生命的基础

  38. ਨਾਮੁ ਜਪੀ ਨਾਮੋ ਸੁਖ ਸਾਰੁ ॥੧॥

    我做名字的总和,因为哈利的名字是幸福的本质。1

  39. ਨਾਮੁ ਜਪਹੁ ਮੇਰੇ ਸਾਜਨ ਸੈਨਾ ॥

    哦,我的朋友和先生们!吟诵哈里这个名字

  40. ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥

    没有哈利名字,我一无所有。幸運的是,我在上師面前得到了哈利的名字。1.留

  41. ਨਾਮ ਬਿਨਾ ਨਹੀ ਜੀਵਿਆ ਜਾਇ ॥

    没有名字就不可能活着

  42. ਵਡੈ ਭਾਗਿ ਗੁਰਮੁਖਿ ਹਰਿ ਪਾਇ ॥੨॥

    正是通过巨大的财富,上帝才通过上师获得。2

  43. ਨਾਮਹੀਨ ਕਾਲਖ ਮੁਖਿ ਮਾਇਆ ॥

    无名之辈的脸上是玛雅的烟灰

  44. ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥੩॥

    没有哈利这个名字的这种生活应该被诅咒。3