Sri Guru Granth Sahib Ji

第 367

  1. ਵਡਾ ਵਡਾ ਹਰਿ ਭਾਗ ਕਰਿ ਪਾਇਆ ॥

    比长老们更伟大的哈里是从阿霍巴吉亚那里得到的

  2. ਨਾਨਕ ਗੁਰਮੁਖਿ ਨਾਮੁ ਦਿਵਾਇਆ ॥੪॥੪॥੫੬॥

    哦,那纳克!哈里从上师那里给了我他的名字。4.4.56

  3. ਆਸਾ ਮਹਲਾ ੪ ॥

    阿萨马哈拉 4

  4. ਗੁਣ ਗਾਵਾ ਗੁਣ ਬੋਲੀ ਬਾਣੀ ॥

    我赞美哈利,通过古鲁瓦尼,我描述了哈利的品质

  5. ਗੁਰਮੁਖਿ ਹਰਿ ਗੁਣ ਆਖਿ ਵਖਾਣੀ ॥੧॥

    只有成为一名古鲁穆克,我才能宣读哈里的品质。1

  6. ਜਪਿ ਜਪਿ ਨਾਮੁ ਮਨਿ ਭਇਆ ਅਨੰਦਾ ॥

    诵经哈里南给我的心带来了快乐

  7. ਸਤਿ ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ ॥੧॥ ਰਹਾਉ ॥

    主的真名作为真理的问题,已经通过讽刺放在我的心中。我用品味赞美极乐之主。1.留

  8. ਹਰਿ ਗੁਣ ਗਾਵੈ ਹਰਿ ਜਨ ਲੋਗਾ ॥

    哈里的奉献者继续唱着与哈里相同的仪式

  9. ਵਡੈ ਭਾਗਿ ਪਾਏ ਹਰਿ ਨਿਰਜੋਗਾ ॥੨॥

    幸运的是,不请自来的主被找到了。2

  10. ਗੁਣ ਵਿਹੂਣ ਮਾਇਆ ਮਲੁ ਧਾਰੀ ॥

    兄弟啊!没有美德的人心里想着玛雅迷恋的渣滓

  11. ਵਿਣੁ ਗੁਣ ਜਨਮਿ ਮੁਏ ਅਹੰਕਾਰੀ ॥੩॥

    因此,无辜的自私自利的人躺在生与死的循环中。3

  12. ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥

    品质的珍珠继续从dehi sarovar中出现

  13. ਨਾਨਕ ਗੁਰਮੁਖਿ ਮਥਿ ਤਤੁ ਕਢੀਏ ॥੪॥੫॥੫੭॥

    哦,那纳克!这些元素通过在上师面前的湖上冥想来消除。4.5.57

  14. ਆਸਾ ਮਹਲਾ ੪ ॥

    阿萨马哈拉 4

  15. ਨਾਮੁ ਸੁਣੀ ਨਾਮੋ ਮਨਿ ਭਾਵੈ ॥

    我听到这个名字,这个名字让我感觉很好

  16. ਵਡੈ ਭਾਗਿ ਗੁਰਮੁਖਿ ਹਰਿ ਪਾਵੈ ॥੧॥

    通过从好运中成为一名古鲁穆克,人就获得了上帝。1

  17. ਨਾਮੁ ਜਪਹੁ ਗੁਰਮੁਖਿ ਪਰਗਾਸਾ ॥

    (兄弟啊!吟诵这个名字,通过成为一个导师,内心的心灵中就会有光明

  18. ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥੧॥ ਰਹਾਉ ॥

    除了名字,我没有别的支持。哈里的名字深深地印在我的呼吸和喉咙里。1.留

  19. ਨਾਮੈ ਸੁਰਤਿ ਸੁਨੀ ਮਨਿ ਭਾਈ ॥

    我的重复从事姓名-苏米兰,这就是让我着迷的地方

  20. ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ ॥੨॥

    向我背诵哈利这个名字的人是我的相遇和我的同伴。2

  21. ਨਾਮਹੀਣ ਗਏ ਮੂੜ ਨੰਗਾ ॥

    没有名字的傻瓜像赤身裸体的人一样游荡

  22. ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥੩॥

    当他们看到玛雅的毒药时,他们像飞蛾一样腐烂和死亡。3

  23. ਆਪੇ ਥਾਪੇ ਥਾਪਿ ਉਥਾਪੇ ॥

    主自己创造、创造和毁灭他自己

  24. ਨਾਨਕ ਨਾਮੁ ਦੇਵੈ ਹਰਿ ਆਪੇ ॥੪॥੬॥੫੮॥

    哦,那纳克!哈里本人送上了哈里纳姆的礼物。4.6.58

  25. ਆਸਾ ਮਹਲਾ ੪ ॥

    阿萨马哈拉 4

  26. ਗੁਰਮੁਖਿ ਹਰਿ ਹਰਿ ਵੇਲਿ ਵਧਾਈ ॥

    Gurumukh使hari-prabhu的钟声膨胀,为他人带来幸福

  27. ਫਲ ਲਾਗੇ ਹਰਿ ਰਸਕ ਰਸਾਈ ॥੧॥

    这棵葡萄树有哈里勋爵的果实,拉西卡人享受它的果汁。1

  28. ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥

    你吟诵哈里神的名字,其中存在永恒的幸福浪潮

  29. ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥੧॥ ਰਹਾਉ ॥

    通过吟诵上师的母亲的名字并赞美主,我以Yamakal的形式杀死了蛇。1.留

  30. ਹਰਿ ਹਰਿ ਗੁਰ ਮਹਿ ਭਗਤਿ ਰਖਾਈ ॥

    哦,我的兄弟!Hari-Prabhu在上师的心中建立了他的虔诚

  31. ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ ॥੨॥

    如果上师高兴,那么这种虔诚就归于他的弟子。2

  32. ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ ॥

    一个在自我中行公义的人对任何事情都一无所知

  33. ਜਿਉ ਕੁੰਚਰੁ ਨਾਇ ਖਾਕੁ ਸਿਰਿ ਛਾਣੈ ॥੩॥

    他是和大象洗澡并再次在头上涂泥浆的人一样。3

  34. ਜੇ ਵਡ ਭਾਗ ਹੋਵਹਿ ਵਡ ਊਚੇ ॥

    哦,那纳克!如果有高高在上的好运气,那么

  35. ਨਾਨਕ ਨਾਮੁ ਜਪਹਿ ਸਚਿ ਸੂਚੇ ॥੪॥੭॥੫੯॥

    通过吟诵真主的名字,活生生的人变得真实和纯洁。4.7 .56

  36. ਆਸਾ ਮਹਲਾ ੪ ॥

    阿萨马哈拉 4

  37. ਹਰਿ ਹਰਿ ਨਾਮ ਕੀ ਮਨਿ ਭੂਖ ਲਗਾਈ ॥

    哦,我的兄弟!Hari让我对Hari这个名字感到饥饿

  38. ਨਾਮਿ ਸੁਨਿਐ ਮਨੁ ਤ੍ਰਿਪਤੈ ਮੇਰੇ ਭਾਈ ॥੧॥

    听到hari-naam让我的头脑感到满意。1

  39. ਨਾਮੁ ਜਪਹੁ ਮੇਰੇ ਗੁਰਸਿਖ ਮੀਤਾ ॥

    哦,我的朋友们!吟诵主的名

  40. ਨਾਮੁ ਜਪਹੁ ਨਾਮੇ ਸੁਖੁ ਪਾਵਹੁ ਨਾਮੁ ਰਖਹੁ ਗੁਰਮਤਿ ਮਨਿ ਚੀਤਾ ॥੧॥ ਰਹਾਉ ॥

    吟诵这个名字,以主的名义找到幸福,并通过上师的头脑将这个名字留在你的思想和思想中。1.留

  41. ਨਾਮੋ ਨਾਮੁ ਸੁਣੀ ਮਨੁ ਸਰਸਾ ॥

    一次又一次地听到主的名字,使我的心灵震撼

  42. ਨਾਮੁ ਲਾਹਾ ਲੈ ਗੁਰਮਤਿ ਬਿਗਸਾ ॥੨॥

    我的思想已经绽放,从上师的头脑中获利。2

  43. ਨਾਮ ਬਿਨਾ ਕੁਸਟੀ ਮੋਹ ਅੰਧਾ ॥

    没有名字,人类就会在麻风病和迷恋中失明

  44. ਸਭ ਨਿਹਫਲ ਕਰਮ ਕੀਏ ਦੁਖੁ ਧੰਧਾ ॥੩॥

    他的一切行为都是徒劳和痛苦的。3

  45. ਹਰਿ ਹਰਿ ਹਰਿ ਜਸੁ ਜਪੈ ਵਡਭਾਗੀ ॥

    只有幸运的人才能吟诵哈里神的荣耀

  46. ਨਾਨਕ ਗੁਰਮਤਿ ਨਾਮਿ ਲਿਵ ਲਾਗੀ ॥੪॥੮॥੬੦॥

    哦,那纳克!正是通过上师的思想,主的名字充满了激情。4.8 .60