Sri Guru Granth Sahib Ji

第 371

  1. ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥

    在崇拜,婚姻,婚姻等吉祥功能中,到处看起来都非常美丽。1.留

  2. ਜਿਚਰੁ ਵਸੀ ਪਿਤਾ ਕੈ ਸਾਥਿ ॥

    只要一个有虔诚的女人与她的父亲,即上师住在一起,

  3. ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥

    在那之前,她活着的丈夫非常悲伤地徘徊

  4. ਕਰਿ ਸੇਵਾ ਸਤ ਪੁਰਖੁ ਮਨਾਇਆ ॥

    当受造物通过服侍来取悦好人神时,

  5. ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥

    上师把虔诚的女人带到了众生的心屋,她获得了所有的幸福。2

  6. ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥ ਆਗਿਆਕਾਰੀ ਸੁਘੜ ਸਰੂਪ ॥

    她拥有所有崇高的品质,她的后代是纯洁的,

  7. ਇਛ ਪੂਰੇ ਮਨ ਕੰਤ ਸੁਆਮੀ ॥

    她满足了她的坎塔(主人)的每一个愿望

  8. ਸਗਲ ਸੰਤੋਖੀ ਦੇਰ ਜੇਠਾਨੀ ॥੩॥

    它在各个方面都满足了其Devarani(Asha)和Jethani(Trishna)。3

  9. ਸਭ ਪਰਵਾਰੈ ਮਾਹਿ ਸਰੇਸਟ ॥

    一个虔诚的女人是整个家庭中最好的

  10. ਮਤੀ ਦੇਵੀ ਦੇਵਰ ਜੇਸਟ ॥

    她要把苏玛提给她的姐夫和姐夫

  11. ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥

    有福是它所显现的心灵的家

  12. ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥

    哦,那纳克!心出现在房子里的活生生的人的时间是快乐而快乐地度过的。4 .3

  13. ਆਸਾ ਮਹਲਾ ੫ ॥

    阿萨马哈拉 5

  14. ਮਤਾ ਕਰਉ ਸੋ ਪਕਨਿ ਨ ਦੇਈ ॥

    无论我下什么决心,玛雅都不允许它成功

  15. ਸੀਲ ਸੰਜਮ ਕੈ ਨਿਕਟਿ ਖਲੋਈ ॥

    它始终保持着谦虚和克制

  16. ਵੇਸ ਕਰੇ ਬਹੁ ਰੂਪ ਦਿਖਾਵੈ ॥

    它穿着许多服装,并表现出很多形式

  17. ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ ॥੧॥

    它不允许我在心屋安顿下来,继续以各种方式徘徊。1

  18. ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥

    这颗心成了房子的情妇,不允许我住在房子里

  19. ਜਤਨ ਕਰਉ ਉਰਝਾਇ ਪਰੇਵੈ ॥੧॥ ਰਹਾਉ ॥

    如果我试图留下来,大部分的困惑都会产生。1.留

  20. ਧੁਰ ਕੀ ਭੇਜੀ ਆਈ ਆਮਰਿ ॥

    从主的宫廷中,这个玛雅人作为仆人来了

  21. ਨਉ ਖੰਡ ਜੀਤੇ ਸਭਿ ਥਾਨ ਥਨੰਤਰ ॥

    但它用新的方块征服了整个地球

  22. ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥

    她也不会离开河岸,宗教场所,瑜伽士和桑雅西斯

  23. ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ ॥੨॥

    阅读记忆并练习吠陀经的潘迪特人也在玛雅人面前鞠躬。2

  24. ਜਹ ਬੈਸਉ ਤਹ ਨਾਲੇ ਬੈਸੈ ॥

    无论我坐在哪里,它都和我坐在一起

  25. ਸਗਲ ਭਵਨ ਮਹਿ ਸਬਲ ਪ੍ਰਵੇਸੈ ॥

    它强势地进入了大地、天空、深渊的所有建筑

  26. ਹੋਛੀ ਸਰਣਿ ਪਇਆ ਰਹਣੁ ਨ ਪਾਈ ॥

    我无法通过躲避一个微不足道的避难所来拯救自己

  27. ਕਹੁ ਮੀਤਾ ਹਉ ਕੈ ਪਹਿ ਜਾਈ ॥੩॥

    哦,我的朋友!告诉我,我应该和谁一起去避难?3

  28. ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥

    在听了一位萨桑吉朋友的讲道后,我来到了萨提古鲁

  29. ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥

    上师把Hari-Naam的咒语放在我的脑海里

  30. ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥

    现在我活在自我形象中,赞美永恒的主

  31. ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥੪॥

    哦,那纳克!现在我找到了上帝,我确信。4

  32. ਘਰੁ ਮੇਰਾ ਇਹ ਨਾਇਕਿ ਹਮਾਰੀ ॥

    现在我自己的房子已经建成,这个情妇玛雅也成了我们的房子

  33. ਇਹ ਆਮਰਿ ਹਮ ਗੁਰਿ ਕੀਏ ਦਰਬਾਰੀ ॥੧॥ ਰਹਾਉ ਦੂਜਾ ॥੪॥੪॥

    上师使他成为我的仆人,使我成为主的臣子。1.保持第二。4.4

  34. ਆਸਾ ਮਹਲਾ ੫ ॥

    阿萨马哈拉 5

  35. ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥

    首先,我被建议给即将发动攻击的苏拉希汗写一封信

  36. ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥

    第二,有人建议我派两个人来缔结条约

  37. ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥

    第三条建议是采取一些措施

  38. ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥

    但是,主啊!我已经照顾好了你,留下了一切。1

  39. ਮਹਾ ਅਨੰਦ ਅਚਿੰਤ ਸਹਜਾਇਆ ॥

    做Simran给了我很大的快乐,我很容易变得无忧无虑

  40. ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥

    所有的敌人和敌人都死了,我获得了幸福。1.留

  41. ਸਤਿਗੁਰਿ ਮੋ ਕਉ ਦੀਆ ਉਪਦੇਸੁ ॥

    萨蒂古鲁向我宣讲

  42. ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥

    这个身体和灵魂是神的居所

  43. ਜੋ ਕਿਛੁ ਕਰੀ ਸੁ ਤੇਰਾ ਤਾਣੁ ॥

    所以无论我做什么,我都用你的力量去做

  44. ਤੂੰ ਮੇਰੀ ਓਟ ਤੂੰਹੈ ਦੀਬਾਣੁ ॥੨॥

    主!你是我的支持,你是我的支持。2

  45. ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥

    主!我应该离开你去谁

  46. ਆਨ ਨ ਬੀਆ ਤੇਰੀ ਸਮਸਰਿ ॥

    因为没有其他人能和你相提并论

  47. ਤੇਰੇ ਸੇਵਕ ਕਉ ਕਿਸ ਕੀ ਕਾਣਿ ॥

    你的仆人应该被谁诱惑

  48. ਸਾਕਤੁ ਭੂਲਾ ਫਿਰੈ ਬੇਬਾਣਿ ॥੩॥

    强大的男人在可怕的森林中徘徊。3

  49. ਤੇਰੀ ਵਡਿਆਈ ਕਹੀ ਨ ਜਾਇ ॥

    主!你的荣耀是无法形容的

  50. ਜਹ ਕਹ ਰਾਖਿ ਲੈਹਿ ਗਲਿ ਲਾਇ ॥

    你到处拥抱我来保护我

  51. ਨਾਨਕ ਦਾਸ ਤੇਰੀ ਸਰਣਾਈ ॥

    达斯·纳纳克在你的避难所里(兄弟啊

  52. ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥

    耶和華拯救了我的榮譽和榮譽,我正接受良好的祝福。4.5