Sri Guru Granth Sahib Ji

第 372

  1. ਆਸਾ ਮਹਲਾ ੫ ॥

    阿萨马哈拉 5

  2. ਪਰਦੇਸੁ ਝਾਗਿ ਸਉਦੇ ਕਉ ਆਇਆ ॥

    在国外徘徊之后,我非常艰难地来到你家门口,接受了一笔名利的交易

  3. ਵਸਤੁ ਅਨੂਪ ਸੁਣੀ ਲਾਭਾਇਆ ॥

    我听说你有一个名字,这是一件好事,也是有益的

  4. ਗੁਣ ਰਾਸਿ ਬੰਨਿੑ ਪਲੈ ਆਨੀ ॥

    我已将美德的资本收集并带在身边。

  5. ਦੇਖਿ ਰਤਨੁ ਇਹੁ ਮਨੁ ਲਪਟਾਨੀ ॥੧॥

    看到宝石这个名字,我的脑海里已经迷住了。1

  6. ਸਾਹ ਵਾਪਾਰੀ ਦੁਆਰੈ ਆਏ ॥

    嘿,沙阿!在您家门口有交易员

  7. ਵਖਰੁ ਕਾਢਹੁ ਸਉਦਾ ਕਰਾਏ ॥੧॥ ਰਹਾਉ ॥

    从仓库中显示交易的名称并全部处理它们。1.留

  8. ਸਾਹਿ ਪਠਾਇਆ ਸਾਹੈ ਪਾਸਿ ॥

    上帝把我送到了古鲁-放债人

  9. ਅਮੋਲ ਰਤਨ ਅਮੋਲਾ ਰਾਸਿ ॥

    宝石之名是珍贵的,美德之都是珍贵的

  10. ਵਿਸਟੁ ਸੁਭਾਈ ਪਾਇਆ ਮੀਤ ॥

    我找到了巫婆导师,他是我温柔的兄弟和朋友

  11. ਸਉਦਾ ਮਿਲਿਆ ਨਿਹਚਲ ਚੀਤ ॥੨॥

    从他那里,我领受了主名的恩典,我的心也从世俗的事物中解脱出来。2

  12. ਭਉ ਨਹੀ ਤਸਕਰ ਪਉਣ ਨ ਪਾਨੀ ॥

    这颗宝石不怕盗贼,甚至不怕空气或水

  13. ਸਹਜਿ ਵਿਹਾਝੀ ਸਹਜਿ ਲੈ ਜਾਨੀ ॥

    我很容易以名义购买了这笔交易,我会很容易地接受这笔交易

  14. ਸਤ ਕੈ ਖਟਿਐ ਦੁਖੁ ਨਹੀ ਪਾਇਆ ॥

    我赢得了萨蒂亚这个名字,所以我不必受苦

  15. ਸਹੀ ਸਲਾਮਤਿ ਘਰਿ ਲੈ ਆਇਆ ॥੩॥

    我有效地处理了这个名字和交易,并把它带到了我的心中和家里。3

  16. ਮਿਲਿਆ ਲਾਹਾ ਭਏ ਅਨੰਦ ॥

    沙阿大师啊!你是有福的,你是恩典的殿,

  17. ਧੰਨੁ ਸਾਹ ਪੂਰੇ ਬਖਸਿੰਦ ॥

    这是你的怜悯给了我名字的好处,喜乐在我的灵魂中创造了

  18. ਇਹੁ ਸਉਦਾ ਗੁਰਮੁਖਿ ਕਿਨੈ ਵਿਰਲੈ ਪਾਇਆ ॥

    兄弟啊!只有一个罕见的幸运儿通过成为一名大师而实现了这种名称交易

  19. ਸਹਲੀ ਖੇਪ ਨਾਨਕੁ ਲੈ ਆਇਆ ॥੪॥੬॥

    纳纳克将这笔有利可图的名牌交易带回家。4 .6

  20. ਆਸਾ ਮਹਲਾ ੫ ॥

    阿萨马哈拉 5

  21. ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥

    我的主神没有想到我的美德和缺点

  22. ਨਹ ਦੇਖਿਓ ਰੂਪ ਰੰਗ ਸਂੀਗਾਰੋ ॥

    祂不看我的美丽,颜色或装饰。

  23. ਚਜ ਅਚਾਰ ਕਿਛੁ ਬਿਧਿ ਨਹੀ ਜਾਨੀ ॥

    我甚至不知道任何好的品质和美德

  24. ਬਾਹ ਪਕਰਿ ਪ੍ਰਿਅ ਸੇਜੈ ਆਨੀ ॥੧॥

    然而,这位敬爱的主握着我的胳膊,把我带到了他的圣人面前。1

  25. ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥

    哦,我的朋友们!听着,我的丈夫,上帝,收养了我,使我成为他的妻子

  26. ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥੧॥ ਰਹਾਉ ॥

    他把手放在我的头上救了我。但是这个愚蠢的世界如何看待这个(区别)?1.留

  27. ਸੁਹਾਗੁ ਹਮਾਰੋ ਅਬ ਹੁਣਿ ਸੋਹਿਓ ॥

    现在我的丈夫看起来很漂亮

  28. ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ ॥

    我的主已经找到了我,他已经细致地看到了我所有的悲伤和悲伤

  29. ਆਂਗਨਿ ਮੇਰੈ ਸੋਭਾ ਚੰਦ ॥

    在我的心院里有月亮般的辉煌

  30. ਨਿਸਿ ਬਾਸੁਰ ਪ੍ਰਿਅ ਸੰਗਿ ਅਨੰਦ ॥੨॥

    日日夜夜,我与我心爱的主一起喜乐。2

  31. ਬਸਤ੍ਰ ਹਮਾਰੇ ਰੰਗਿ ਚਲੂਲ ॥

    我的衣服也变成了红色的爱情衣服

  32. ਸਗਲ ਆਭਰਣ ਸੋਭਾ ਕੰਠਿ ਫੂਲ ॥

    我峡谷里所有的装饰品和花环都装饰着我

  33. ਪ੍ਰਿਅ ਪੇਖੀ ਦ੍ਰਿਸਟਿ ਪਾਏ ਸਗਲ ਨਿਧਾਨ ॥

    当我最亲爱的主用爱看着我时,我找到了所有的救恩

  34. ਦੁਸਟ ਦੂਤ ਕੀ ਚੂਕੀ ਕਾਨਿ ॥੩॥

    现在,卡玛迪克和邪恶的山斗士的焦虑也被摧毁了。3

  35. ਸਦ ਖੁਸੀਆ ਸਦਾ ਰੰਗ ਮਾਣੇ ॥

    我一直很快乐,我总是在快乐中

  36. ਨਉ ਨਿਧਿ ਨਾਮੁ ਗ੍ਰਿਹ ਮਹਿ ਤ੍ਰਿਪਤਾਨੇ ॥

    我对神的名感到满意,因为九种资金进入了我心中的家

  37. ਕਹੁ ਨਾਨਕ ਜਉ ਪਿਰਹਿ ਸੀਗਾਰੀ ॥

    哦,那纳克!当心爱的人让我用吉祥的品质化妆时,我变成了suhagin

  38. ਥਿਰੁ ਸੋਹਾਗਨਿ ਸੰਗਿ ਭਤਾਰੀ ॥੪॥੭॥

    现在我安顿下来,与我的丈夫和主住在一起。4.7

  39. ਆਸਾ ਮਹਲਾ ੫ ॥

    阿萨马哈拉 5

  40. ਦਾਨੁ ਦੇਇ ਕਰਿ ਪੂਜਾ ਕਰਨਾ ॥

    人们通过捐赠来崇拜伪君子婆罗门,但是

  41. ਲੈਤ ਦੇਤ ਉਨੑ ਮੂਕਰਿ ਪਰਨਾ ॥

    你从他们那里拿走,然后否认他们给了你任何东西。

  42. ਜਿਤੁ ਦਰਿ ਤੁਮੑ ਹੈ ਬ੍ਰਾਹਮਣ ਜਾਣਾ ॥

    婆罗门啊,你最终必须经过的那扇门,

  43. ਤਿਤੁ ਦਰਿ ਤੂੰਹੀ ਹੈ ਪਛੁਤਾਣਾ ॥੧॥

    在那里,你会悔改。1

  44. ਐਸੇ ਬ੍ਰਾਹਮਣ ਡੂਬੇ ਭਾਈ ॥

    哦,兄弟!认为这样的婆罗门被淹死了,

  45. ਨਿਰਾਪਰਾਧ ਚਿਤਵਹਿ ਬੁਰਿਆਈ ॥੧॥ ਰਹਾਉ ॥

    那些想对无辜的人做坏事的人。1.留

  46. ਅੰਤਰਿ ਲੋਭੁ ਫਿਰਹਿ ਹਲਕਾਏ ॥

    他的良心里有贪婪,他疯狂地游荡

  47. ਨਿੰਦਾ ਕਰਹਿ ਸਿਰਿ ਭਾਰੁ ਉਠਾਏ ॥

    他谴责别人,把罪的重担压在他的头上

  48. ਮਾਇਆ ਮੂਠਾ ਚੇਤੈ ਨਾਹੀ ॥

    财富丰富的婆罗门不记得主

  49. ਭਰਮੇ ਭੂਲਾ ਬਹੁਤੀ ਰਾਹੀ ॥੨॥

    他受苦,因为混乱而在许多道路上徘徊。2

  50. ਬਾਹਰਿ ਭੇਖ ਕਰਹਿ ਘਨੇਰੇ ॥

    他穿着很多宗教服装来向人们展示

  51. ਅੰਤਰਿ ਬਿਖਿਆ ਉਤਰੀ ਘੇਰੇ ॥

    但他的良心一直受到主体障碍的困扰

  52. ਅਵਰ ਉਪਦੇਸੈ ਆਪਿ ਨ ਬੂਝੈ ॥

    他向别人传道,但不赞同自己

  53. ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥

    这样的婆罗门绝不是自由的。3

  54. ਮੂਰਖ ਬਾਮਣ ਪ੍ਰਭੂ ਸਮਾਲਿ ॥

    愚蠢的婆罗门啊!默想主

  55. ਦੇਖਤ ਸੁਨਤ ਤੇਰੈ ਹੈ ਨਾਲਿ ॥

    他看到你所有的行为,听你的话,与你同在

  56. ਕਹੁ ਨਾਨਕ ਜੇ ਹੋਵੀ ਭਾਗੁ ॥

    纳纳克的说法是,如果你被祝福,那么

  57. ਮਾਨੁ ਛੋਡਿ ਗੁਰ ਚਰਣੀ ਲਾਗੁ ॥੪॥੮॥

    离开你的自我,跟随上师的步骤。4.8

  58. ਆਸਾ ਮਹਲਾ ੫ ॥

    阿萨,第五代麦赫拉: