Sri Guru Granth Sahib Ji

第 373

  1. ਦੂਖ ਰੋਗ ਭਏ ਗਤੁ ਤਨ ਤੇ ਮਨੁ ਨਿਰਮਲੁ ਹਰਿ ਹਰਿ ਗੁਣ ਗਾਇ ॥

    通过赞美哈里神,我的思想得到了净化,悲伤和疾病从我的身体中消失了

  2. ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ ॥੧॥

    我很高兴能参与圣人的陪伴,现在我的思想不再在任何地方徘徊。1

  3. ਤਪਤਿ ਬੁਝੀ ਗੁਰ ਸਬਦੀ ਮਾਇ ॥

    哦,我的母亲!我的烦躁已经被“导师”这个词熄灭了

  4. ਬਿਨਸਿ ਗਇਓ ਤਾਪ ਸਭ ਸਹਸਾ ਗੁਰੁ ਸੀਤਲੁ ਮਿਲਿਓ ਸਹਜਿ ਸੁਭਾਇ ॥੧॥ ਰਹਾਉ ॥

    我所有的悲伤和磨难都消失了,现在我发现了片状讽刺的本能。1.留

  5. ਧਾਵਤ ਰਹੇ ਏਕੁ ਇਕੁ ਬੂਝਿਆ ਆਇ ਬਸੇ ਅਬ ਨਿਹਚਲੁ ਥਾਇ ॥

    拥有独一神的感觉结束了我的流浪,现在我生活在一个不可动摇的地方

  6. ਜਗਤੁ ਉਧਾਰਨ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ ॥੨॥

    主!你们的圣徒是拯救世界的人。我对他们的愿景感到满意。2

  7. ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲੁ ਸਾਧੂ ਪਾਇ ॥

    我已经从许多出生的缺陷中解放出来,现在已经抓住了阿塔尔撒督的脚

  8. ਸਹਜ ਧੁਨਿ ਗਾਵੈ ਮੰਗਲ ਮਨੂਆ

    我的心唱着喜悦的天籁之音,

  9. ਅਬ ਤਾ ਕਉ ਫੁਨਿ ਕਾਲੁ ਨ ਖਾਇ ॥੩॥

    死亡将不再吞噬它。||3||

  10. ਕਰਨ ਕਾਰਨ ਸਮਰਥ ਹਮਾਰੇ ਸੁਖਦਾਈ ਮੇਰੇ ਹਰਿ ਹਰਿ ਰਾਇ ॥

    我的神啊!你是给我幸福的人,你有能力做和做任何事情

  11. ਨਾਮੁ ਤੇਰਾ ਜਪਿ ਜੀਵੈ ਨਾਨਕੁ ਓਤਿ ਪੋਤਿ ਮੇਰੈ ਸੰਗਿ ਸਹਾਇ ॥੪॥੯॥

    那纳克只有通过吟诵你的名字才能获得属灵的生命,你是帮助我的人,就好像你和我一起生活,好像在嘲讽中有一根线。4 .6

  12. ਆਸਾ ਮਹਲਾ ੫ ॥

    阿萨马哈拉 5

  13. ਅਰੜਾਵੈ ਬਿਲਲਾਵੈ ਨਿੰਦਕੁ ॥

    一个谴责(圣徒)的人会大喊大叫,哀叹很多

  14. ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ ॥੧॥ ਰਹਾਉ ॥

    亵渎神的人已经忘记了耶和华神,因此他结下了他所行的果子。1.留

  15. ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ ॥

    (兄弟啊!如果一个人成为那个亵渎者的同伴,亵渎者就会和他一起淹死他(在地狱里)

  16. ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ ॥੧॥

    亵渎者像龙的重量一样背负着永恒的重担,在亵渎的火焰中永远燃烧自己。1

  17. ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ ॥

    无论在上帝之门发生什么,那纳克都说同样的话

  18. ਭਗਤ ਜਨਾ ਕਉ ਸਦਾ ਅਨੰਦੁ ਹੈ ਹਰਿ ਕੀਰਤਨੁ ਗਾਇ ਬਿਗਸਾਵੈ ॥੨॥੧੦॥

    奉献者总是在幸福中。因为他们总是乐于歌颂Hari的荣耀。2.10

  19. ਆਸਾ ਮਹਲਾ ੫ ॥

    阿萨马哈拉 5

  20. ਜਉ ਮੈ ਕੀਓ ਸਗਲ ਸੀਗਾਰਾ ॥

    我做了很多化妆

  21. ਤਉ ਭੀ ਮੇਰਾ ਮਨੁ ਨ ਪਤੀਆਰਾ ॥

    然而,我的心并不满意

  22. ਅਨਿਕ ਸੁਗੰਧਤ ਤਨ ਮਹਿ ਲਾਵਉ ॥

    我在我的身体上涂抹了许多香水,但是

  23. ਓਹੁ ਸੁਖੁ ਤਿਲੁ ਸਮਾਨਿ ਨਹੀ ਪਾਵਉ ॥

    我甚至没有得到那种幸福

  24. ਮਨ ਮਹਿ ਚਿਤਵਉ ਐਸੀ ਆਸਾਈ ॥

    哦,我的母亲!我心中有这样的希望:

  25. ਪ੍ਰਿਅ ਦੇਖਤ ਜੀਵਉ ਮੇਰੀ ਮਾਈ ॥੧॥

    看到我心爱的主,我会活着。1

  26. ਮਾਈ ਕਹਾ ਕਰਉ ਇਹੁ ਮਨੁ ਨ ਧੀਰੈ ॥

    哦,我的母亲!我该怎么办?我的思想没有耐心

  27. ਪ੍ਰਿਅ ਪ੍ਰੀਤਮ ਬੈਰਾਗੁ ਹਿਰੈ ॥੧॥ ਰਹਾਉ ॥

    我心爱的主的疏远,即对联合的渴望,正在吸引着我。1.留

  28. ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ ॥

    衣服、装饰品和如此精致的快乐

  29. ਓਇ ਭੀ ਜਾਨਉ ਕਿਤੈ ਨ ਲੇਖੈ ॥

    我认为这些都不重要。

  30. ਪਤਿ ਸੋਭਾ ਅਰੁ ਮਾਨੁ ਮਹਤੁ ॥

    尊重、荣耀、伟大和尊严,

  31. ਆਗਿਆਕਾਰੀ ਸਗਲ ਜਗਤੁ ॥

    让全世界都顺服我,

  32. ਗ੍ਰਿਹੁ ਐਸਾ ਹੈ ਸੁੰਦਰ ਲਾਲ ॥

    即使你找到了一个美丽而无价的家

  33. ਪ੍ਰਭ ਭਾਵਾ ਤਾ ਸਦਾ ਨਿਹਾਲ ॥੨॥

    只有当我对最亲爱的主感觉良好时,我才能永远快乐。2

  34. ਬਿੰਜਨ ਭੋਜਨ ਅਨਿਕ ਪਰਕਾਰ ॥

    如果你得到各种美味的食物,

  35. ਰੰਗ ਤਮਾਸੇ ਬਹੁਤੁ ਬਿਸਥਾਰ ॥

    看到各种颜色的眼镜,

  36. ਰਾਜ ਮਿਲਖ ਅਰੁ ਬਹੁਤੁ ਫੁਰਮਾਇਸਿ ॥

    即使有一个王国,也有对地球的统治,有很多统治

  37. ਮਨੁ ਨਹੀ ਧ੍ਰਾਪੈ ਤ੍ਰਿਸਨਾ ਨ ਜਾਇਸਿ ॥

    这种心是不满足的,它的渴望不会消失

  38. ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ ॥

    如果没有与丈夫和上帝的相遇,这一天就不会过去

  39. ਮਿਲੈ ਪ੍ਰਭੂ ਤਾ ਸਭ ਸੁਖ ਪਾਵੈ ॥੩॥

    如果丈夫和上帝被找到,所有的幸福都会得到。3

  40. ਖੋਜਤ ਖੋਜਤ ਸੁਨੀ ਇਹ ਸੋਇ ॥

    在搜索时,我收到消息说

  41. ਸਾਧਸੰਗਤਿ ਬਿਨੁ ਤਰਿਓ ਨ ਕੋਇ ॥

    没有萨桑加蒂,没有人能穿越

  42. ਜਿਸੁ ਮਸਤਕਿ ਭਾਗੁ ਤਿਨਿ ਸਤਿਗੁਰੁ ਪਾਇਆ ॥

    命运升起的那一个,他找到了萨提古鲁

  43. ਪੂਰੀ ਆਸਾ ਮਨੁ ਤ੍ਰਿਪਤਾਇਆ ॥

    然后他的希望就实现了,心灵也得到了满足

  44. ਪ੍ਰਭ ਮਿਲਿਆ ਤਾ ਚੂਕੀ ਡੰਝਾ ॥

    当主被找到时,所有的嫉妒和口渴都会被熄灭

  45. ਨਾਨਕ ਲਧਾ ਮਨ ਤਨ ਮੰਝਾ ॥੪॥੧੧॥

    哦,那纳克!我在心里领受了那主。4 .11

  46. ਆਸਾ ਮਹਲਾ ੫ ਪੰਚਪਦੇ ॥

    阿萨,第五麦哈拉,五段体: