Sri Guru Granth Sahib Ji

第 374

  1. ਪ੍ਰਥਮੇ ਤੇਰੀ ਨੀਕੀ ਜਾਤਿ ॥

    生命的女人啊!首先,你的种姓是精英

  2. ਦੁਤੀਆ ਤੇਰੀ ਮਨੀਐ ਪਾਂਤਿ ॥

    其次,你的后代也被认为是伟大的

  3. ਤ੍ਰਿਤੀਆ ਤੇਰਾ ਸੁੰਦਰ ਥਾਨੁ ॥

    第三,你的居所很美,但是

  4. ਬਿਗੜ ਰੂਪੁ ਮਨ ਮਹਿ ਅਭਿਮਾਨੁ ॥੧॥

    你的外表一直很丑,因为你心里有骄傲。1

  5. ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥

    这是一个美丽,聪明,聪明的女人

  6. ਅਤਿ ਗਰਬੈ ਮੋਹਿ ਫਾਕੀ ਤੂੰ ॥੧॥ ਰਹਾਉ ॥

    你被困在最大的傲慢和迷恋中。1.留

  7. ਅਤਿ ਸੂਚੀ ਤੇਰੀ ਪਾਕਸਾਲ ॥

    (生命的女人啊!你的厨房非常纯净

  8. ਕਰਿ ਇਸਨਾਨੁ ਪੂਜਾ ਤਿਲਕੁ ਲਾਲ ॥

    你还可以洗澡和崇拜,并在额头上涂抹红色的tilak

  9. ਗਲੀ ਗਰਬਹਿ ਮੁਖਿ ਗੋਵਹਿ ਗਿਆਨ ॥

    你用嘴谈论知识,但骄傲摧毁了你

  10. ਸਭਿ ਬਿਧਿ ਖੋਈ ਲੋਭਿ ਸੁਆਨ ॥੨॥

    贪婪的狗以各种方式毁了你。2

  11. ਕਾਪਰ ਪਹਿਰਹਿ ਭੋਗਹਿ ਭੋਗ ॥

    你穿漂亮的衣服,你享受

  12. ਆਚਾਰ ਕਰਹਿ ਸੋਭਾ ਮਹਿ ਲੋਗ ॥

    你做佛法业力是为了获得世界的荣耀

  13. ਚੋਆ ਚੰਦਨ ਸੁਗੰਧ ਬਿਸਥਾਰ ॥

    您在身体上使用香水,檀香木和其他香水,

  14. ਸੰਗੀ ਖੋਟਾ ਕ੍ਰੋਧੁ ਚੰਡਾਲ ॥੩॥

    但钱达尔的愤怒一直是你的假伴侣。3

  15. ਅਵਰ ਜੋਨਿ ਤੇਰੀ ਪਨਿਹਾਰੀ ॥

    所有其他形式都是你的女仆

  16. ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥

    你统治着这个地球

  17. ਸੁਇਨਾ ਰੂਪਾ ਤੁਝ ਪਹਿ ਦਾਮ ॥

    你有钱,黄金和白银,但是

  18. ਸੀਲੁ ਬਿਗਾਰਿਓ ਤੇਰਾ ਕਾਮ ॥੪॥

    欲望已经败坏了你的谦虚。4

  19. ਜਾ ਕਉ ਦ੍ਰਿਸਟਿ ਮਇਆ ਹਰਿ ਰਾਇ ॥

    神喜悦的,

  20. ਸਾ ਬੰਦੀ ਤੇ ਲਈ ਛਡਾਇ ॥

    他从监禁(混乱)中解脱出来

  21. ਸਾਧਸੰਗਿ ਮਿਲਿ ਹਰਿ ਰਸੁ ਪਾਇਆ ॥

    谁参加萨桑加提并崇拜哈里拉萨。5

  22. ਕਹੁ ਨਾਨਕ ਸਫਲ ਓਹ ਕਾਇਆ ॥੫॥

    哦,那纳克!该机构是成功的

  23. ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ ॥

    生命的女人啊!然后,你将成为一个拥有各种形式和所有幸福的suhagin

  24. ਅਤਿ ਸੁੰਦਰਿ ਬਿਚਖਨਿ ਤੂੰ ॥੧॥ ਰਹਾਉ ਦੂਜਾ ॥੧੨॥

    然后你会变得真正美丽和聪明。1.第二个。12

  25. ਆਸਾ ਮਹਲਾ ੫ ਇਕਤੁਕੇ ੨ ॥

    阿萨·马哈拉 5 伊克图克 2

  26. ਜੀਵਤ ਦੀਸੈ ਤਿਸੁ ਸਰਪਰ ਮਰਣਾ ॥

    看起来还活着(被困在迷恋中)的人肯定已经死了

  27. ਮੁਆ ਹੋਵੈ ਤਿਸੁ ਨਿਹਚਲੁ ਰਹਣਾ ॥੧॥

    但是,摆脱迷恋的人将永远站稳脚跟。1

  28. ਜੀਵਤ ਮੁਏ ਮੁਏ ਸੇ ਜੀਵੇ ॥

    那些活在骄傲中的人实际上已经死了,那些结束骄傲的人实际上还活着

  29. ਹਰਿ ਹਰਿ ਨਾਮੁ ਅਵਖਧੁ ਮੁਖਿ ਪਾਇਆ ਗੁਰ ਸਬਦੀ ਰਸੁ ਅੰਮ੍ਰਿਤੁ ਪੀਵੇ ॥੧॥ ਰਹਾਉ ॥

    他们把哈里这个名字的药放在嘴里,通过“导师”这个词,他们喝下了不朽的花蜜汁。1.留

  30. ਕਾਚੀ ਮਟੁਕੀ ਬਿਨਸਿ ਬਿਨਾਸਾ ॥

    这种dehi形式的生锅肯定会破裂

  31. ਜਿਸੁ ਛੂਟੈ ਤ੍ਰਿਕੁਟੀ ਤਿਸੁ ਨਿਜ ਘਰਿ ਵਾਸਾ ॥੨॥

    但是,从拉贾,塔莫和佐藤古纳的三库提的囚禁中解放出来的人,却以自己的形式生活。2

  32. ਊਚਾ ਚੜੈ ਸੁ ਪਵੈ ਪਇਆਲਾ ॥

    升得很高的人,也就是夸耀,这么一个傲慢的人,终于坠入了深渊

  33. ਧਰਨਿ ਪੜੈ ਤਿਸੁ ਲਗੈ ਨ ਕਾਲਾ ॥੩॥

    时间无法触动那些落在地上的人,就是谦卑地活着。3

  34. ਭ੍ਰਮਤ ਫਿਰੇ ਤਿਨ ਕਿਛੂ ਨ ਪਾਇਆ ॥

    那些误入歧途的人什么也得不到

  35. ਸੇ ਅਸਥਿਰ ਜਿਨ ਗੁਰ ਸਬਦੁ ਕਮਾਇਆ ॥੪॥

    但那些修持了上师话语的人仍然坚定不移。4

  36. ਜੀਉ ਪਿੰਡੁ ਸਭੁ ਹਰਿ ਕਾ ਮਾਲੁ ॥

    哦,那纳克!这些灵魂和身体都是神的财物,

  37. ਨਾਨਕ ਗੁਰ ਮਿਲਿ ਭਏ ਨਿਹਾਲ ॥੫॥੧੩॥

    人们很高兴见到上师。5.13

  38. ਆਸਾ ਮਹਲਾ ੫ ॥

    阿萨马哈拉 5

  39. ਪੁਤਰੀ ਤੇਰੀ ਬਿਧਿ ਕਰਿ ਥਾਟੀ ॥

    哦,人类!你的这个身体般的瞳孔结构非常聪明,但是

  40. ਜਾਨੁ ਸਤਿ ਕਰਿ ਹੋਇਗੀ ਮਾਟੀ ॥੧॥

    知道它已成为粘土的真相....1

  41. ਮੂਲੁ ਸਮਾਲਹੁ ਅਚੇਤ ਗਵਾਰਾ ॥

    哦,你这个傻瓜!记住你原来的神

  42. ਇਤਨੇ ਕਉ ਤੁਮੑ ਕਿਆ ਗਰਬੇ ॥੧॥ ਰਹਾਉ ॥

    你为何如此骄傲?1。停顿。

  43. ਤੀਨਿ ਸੇਰ ਕਾ ਦਿਹਾੜੀ ਮਿਹਮਾਨੁ ॥

    你是这个世界的客人,每天可以吃三粒

  44. ਅਵਰ ਵਸਤੁ ਤੁਝ ਪਾਹਿ ਅਮਾਨ ॥੨॥

    所有其他东西都作为遗产保留在你身边。2

  45. ਬਿਸਟਾ ਅਸਤ ਰਕਤੁ ਪਰੇਟੇ ਚਾਮ ॥

    你被毗湿婆,骨头,血液和皮肤包裹着

  46. ਇਸੁ ਊਪਰਿ ਲੇ ਰਾਖਿਓ ਗੁਮਾਨ ॥੩॥

    但你是在吹嘘它。3

  47. ਏਕ ਵਸਤੁ ਬੂਝਹਿ ਤਾ ਹੋਵਹਿ ਪਾਕ ॥

    如果你把某件事理解为一个名字,你就会成为圣洁的生活

  48. ਬਿਨੁ ਬੂਝੇ ਤੂੰ ਸਦਾ ਨਾਪਾਕ ॥੪॥

    不知道主的名,你总是一个耻辱。4

  49. ਕਹੁ ਨਾਨਕ ਗੁਰ ਕਉ ਕੁਰਬਾਨੁ ॥

    哦,那纳克!我去巴利哈里在我的导师

  50. ਜਿਸ ਤੇ ਪਾਈਐ ਹਰਿ ਪੁਰਖੁ ਸੁਜਾਨੁ ॥੫॥੧੪॥

    通过它,无所不知的神得以实现。5.14

  51. ਆਸਾ ਮਹਲਾ ੫ ਇਕਤੁਕੇ ਚਉਪਦੇ ॥

    阿萨马哈拉 5 埃克图克·肖帕德

  52. ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥

    即使是与神断开联系的一刻,对我来说也像是一天中的许多天

  53. ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥੧॥

    我的思想离不开他。那我该如何遇见我心爱的人呢?1

  54. ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥

    一天中没有一刻与神分离