Sri Guru Granth Sahib Ji

第 376

  1. ਕਹੁ ਨਾਨਕ ਗੁਣ ਗਾਈਅਹਿ ਨੀਤ ॥

    哦,那纳克!一个人必须每天歌颂上帝的美德,

  2. ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥

    因为通过歌颂赞美,真理法庭上的面孔变得明亮,心灵变得纯洁。4.16

  3. ਆਸਾ ਮਹਲਾ ੫ ॥

    阿萨马哈拉 5

  4. ਨਉ ਨਿਧਿ ਤੇਰੈ ਸਗਲ ਨਿਧਾਨ ॥

    世界之主啊!在你的房子里有纳瓦尼迪斯和所有的商店

  5. ਇਛਾ ਪੂਰਕੁ ਰਖੈ ਨਿਦਾਨ ॥੧॥

    你是满足众生欲望并最终保护所有人的那一位。1

  6. ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ॥

    当你是我心爱的人时,你会多么饥饿

  7. ਤੂੰ ਮਨਿ ਵਸਿਆ ਲਗੈ ਨ ਦੂਖਾ ॥੧॥ ਰਹਾਉ ॥

    当你住在我心里时,任何悲伤都不能触动我。1.留

  8. ਜੋ ਤੂੰ ਕਰਹਿ ਸੋਈ ਪਰਵਾਣੁ ॥

    你所做的对我来说是可以接受的

  9. ਸਾਚੇ ਸਾਹਿਬ ਤੇਰਾ ਸਚੁ ਫੁਰਮਾਣੁ ॥੨॥

    哦,真正的萨希布!您的命令也是正确的。2

  10. ਜਾ ਤੁਧੁ ਭਾਵੈ ਤਾ ਹਰਿ ਗੁਣ ਗਾਉ ॥

    哈里啊!当你感觉良好时,我会赞美你

  11. ਤੇਰੈ ਘਰਿ ਸਦਾ ਸਦਾ ਹੈ ਨਿਆਉ ॥੩॥

    你的房子里总有正义。3

  12. ਸਾਚੇ ਸਾਹਿਬ ਅਲਖ ਅਭੇਵ ॥

    哦,真正的主人!你是看不见的,看不见的

  13. ਨਾਨਕ ਲਾਇਆ ਲਾਗਾ ਸੇਵ ॥੪॥੨੦॥

    纳纳克,受到你的启发,致力于你的服务奉献。4 .20

  14. ਆਸਾ ਮਹਲਾ ੫ ॥

    阿萨马哈拉 5

  15. ਨਿਕਟਿ ਜੀਅ ਕੈ ਸਦ ਹੀ ਸੰਗਾ ॥

    神非常接近受造物,总是与他同在

  16. ਕੁਦਰਤਿ ਵਰਤੈ ਰੂਪ ਅਰੁ ਰੰਗਾ ॥੧॥

    他的本性是各种形式和颜色的功能。1

  17. ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥

    我的心既不悲伤,也不悔改,也不哭泣,因为

  18. ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥

    它把他当作它的主人,他是不朽的、潜在的、看不见的,并且是将要保持永恒的那一位。1.留

  19. ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥

    哦,我的老板!你被鄙视的仆人不需要任何人的庇护

  20. ਜਿਸ ਕੀ ਮੀਰਾ ਰਾਖੈ ਆਣਿ ॥੨॥

    你,主,保护他的荣誉。2

  21. ਜੋ ਲਉਡਾ ਪ੍ਰਭਿ ਕੀਆ ਅਜਾਤਿ ॥

    主人从种姓的束缚中挣脱出来的仆人,

  22. ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥

    仆人不怕任何人的嫉妒。3

  23. ਵੇਮੁਹਤਾਜਾ ਵੇਪਰਵਾਹੁ ॥

    谁不关心和不关心,

  24. ਨਾਨਕ ਦਾਸ ਕਹਹੁ ਗੁਰ ਵਾਹੁ ॥੪॥੨੧॥

    哦,那纳克!继续对那位上师神说祝福。4.21

  25. ਆਸਾ ਮਹਲਾ ੫ ॥

    阿萨马哈拉 5

  26. ਹਰਿ ਰਸੁ ਛੋਡਿ ਹੋਛੈ ਰਸਿ ਮਾਤਾ ॥

    一名男子放弃了hari-rasa,仍然沉浸在小rasas中

  27. ਘਰ ਮਹਿ ਵਸਤੁ ਬਾਹਰਿ ਉਠਿ ਜਾਤਾ ॥੧॥

    那个名字般的东西在他的心屋里散布着,但他跑出去去找它。1

  28. ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥

    真理的故事是从这样的人那里听不到的

  29. ਰਾਰਿ ਕਰਤ ਝੂਠੀ ਲਗਿ ਗਾਥਾ ॥੧॥ ਰਹਾਉ ॥

    他继续与虚假故事作斗争。1.留

  30. ਵਜਹੁ ਸਾਹਿਬ ਕਾ ਸੇਵ ਬਿਰਾਨੀ ॥

    恶人是吃神所赐的,但服侍别人的人

  31. ਐਸੇ ਗੁਨਹ ਅਛਾਦਿਓ ਪ੍ਰਾਨੀ ॥੨॥

    这个受造物被这样的罪所覆盖。2

  32. ਤਿਸੁ ਸਿਉ ਲੂਕ ਜੋ ਸਦ ਹੀ ਸੰਗੀ ॥

    他向他隐瞒自己的错误,而他总是和他在一起

  33. ਕਾਮਿ ਨ ਆਵੈ ਸੋ ਫਿਰਿ ਫਿਰਿ ਮੰਗੀ ॥੩॥

    他反复地嘲笑他没有工作要做的事情。3

  34. ਕਹੁ ਨਾਨਕ ਪ੍ਰਭ ਦੀਨ ਦਇਆਲਾ ॥

    那纳克说:“迪恩达亚尔勋爵啊

  35. ਜਿਉ ਭਾਵੈ ਤਿਉ ਕਰਿ ਪ੍ਰਤਿਪਾਲਾ ॥੪॥੨੨॥

    随心所欲地滋养我。4.22

  36. ਆਸਾ ਮਹਲਾ ੫ ॥

    阿萨马哈拉 5

  37. ਜੀਅ ਪ੍ਰਾਨ ਧਨੁ ਹਰਿ ਕੋ ਨਾਮੁ ॥

    哈里的名字是心灵和灵魂的真正财富

  38. ਈਹਾ ਊਹਾਂ ਉਨ ਸੰਗਿ ਕਾਮੁ ॥੧॥

    在后世的民间,这笔钱是用来利用活生生的。1

  39. ਬਿਨੁ ਹਰਿ ਨਾਮ ਅਵਰੁ ਸਭੁ ਥੋਰਾ ॥

    没有哈利的名字,其他一切都有点因为

  40. ਤ੍ਰਿਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ ॥੧॥ ਰਹਾਉ ॥

    我的心对哈利的景象感到满意和满意。1.留

  41. ਭਗਤਿ ਭੰਡਾਰ ਗੁਰਬਾਣੀ ਲਾਲ ॥

    古鲁瓦尼是一座主虔诚宝石的仓库

  42. ਗਾਵਤ ਸੁਨਤ ਕਮਾਵਤ ਨਿਹਾਲ ॥੨॥

    通过唱歌,听它并按照它行事,人变得感动。2

  43. ਚਰਣ ਕਮਲ ਸਿਉ ਲਾਗੋ ਮਾਨੁ ॥

    我的思绪被哈里的脚所束缚

  44. ਸਤਿਗੁਰਿ ਤੂਠੈ ਕੀਨੋ ਦਾਨੁ ॥੩॥

    通过他自己的幸福,萨蒂古鲁给了我这笔捐款。3

  45. ਨਾਨਕ ਕਉ ਗੁਰਿ ਦੀਖਿਆ ਦੀਨੑ ॥

    真 गुरु (Guru) 向 नानक 揭示了这些指示:

  46. ਪ੍ਰਭ ਅਬਿਨਾਸੀ ਘਟਿ ਘਟਿ ਚੀਨੑ ॥੪॥੨੩॥

    认识到每个心中不朽的主神。||4||23||

  47. ਆਸਾ ਮਹਲਾ ੫ ॥

    阿萨马哈拉 5

  48. ਅਨਦ ਬਿਨੋਦ ਭਰੇਪੁਰਿ ਧਾਰਿਆ ॥

    世间所有的欣赏都是由无所不在的主创造的

  49. ਅਪੁਨਾ ਕਾਰਜੁ ਆਪਿ ਸਵਾਰਿਆ ॥੧॥

    他装饰自己的作品。1

  50. ਪੂਰ ਸਮਗ੍ਰੀ ਪੂਰੇ ਠਾਕੁਰ ਕੀ ॥

    Purna Thakur的这种创作材料也是完整的

  51. ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥੧॥ ਰਹਾਉ ॥

    他的光辉在世界上是丰富的,并传播到世界各地。1.留

  52. ਨਾਮੁ ਨਿਧਾਨੁ ਜਾ ਕੀ ਨਿਰਮਲ ਸੋਇ ॥

    神的名字,他的光辉非常纯洁,是众生的宝藏

  53. ਆਪੇ ਕਰਤਾ ਅਵਰੁ ਨ ਕੋਇ ॥੨॥

    主自己是世界的创造者,没有其他人。2

  54. ਜੀਅ ਜੰਤ ਸਭਿ ਤਾ ਕੈ ਹਾਥਿ ॥

    所有受造物都在他的控制之下

  55. ਰਵਿ ਰਹਿਆ ਪ੍ਰਭੁ ਸਭ ਕੈ ਸਾਥਿ ॥੩॥

    主是无所不在的,与每一个众生同在。3