Sri Guru Granth Sahib Ji

第 380

  1. ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਬਾੜੇ ॥

    他用嘴徒劳地杀死了所有人,捆绑并释放了所有人

  2. ਆਇਆ ਹੁਕਮੁ ਪਾਰਬ੍ਰਹਮ ਕਾ ਛੋਡਿ ਚਲਿਆ ਏਕ ਦਿਹਾੜੇ ॥੨॥

    但是当上帝的命令来临时,他离开了一切,有一天离开了世界。2

  3. ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ ॥

    人通过许多技巧来做佛法,但造物主不认识主

  4. ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ॥

    他向别人传道,但不跟随自己,他不认识道的秘密

  5. ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ ॥੩॥

    他赤身裸体地来到这个世界,将赤身裸体地走,他的正义就像大象洗澡一样徒劳,就像大象(沐浴后)把泥浆倒在自己身上一样。3

  6. ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥

    圣徒啊,先生们啊!哦,我的朋友们!听所有人说,这整个世界都是假的

  7. ਮੇਰੀ ਮੇਰੀ ਕਰਿ ਕਰਿ ਡੂਬੇ ਖਪਿ ਖਪਿ ਮੁਏ ਗਵਾਰਾ ॥

    许多人(在世界的海洋中)已经淹没在我这样做中,傻瓜们已经死在他们中间

  8. ਗੁਰ ਮਿਲਿ ਨਾਨਕ ਨਾਮੁ ਧਿਆਇਆ ਸਾਚਿ ਨਾਮਿ ਨਿਸਤਾਰਾ ॥੪॥੧॥੩੮॥

    哦,那纳克!遇见上师,我默想了主的名,并被萨提亚南拯救了。4.1.38

  9. ਰਾਗੁ ਆਸਾ ਘਰੁ ੫ ਮਹਲਾ ੫

    拉古阿萨加鲁 5 马哈拉 5

  10. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  11. ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥

    对世界财富视而不见的世界,却沉睡在玛雅的幻觉中

  12. ਕੋਊ ਜਾਗੈ ਹਰਿ ਜਨੁ ॥੧॥

    但只有主的奉献者才能觉醒。1

  13. ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ ॥

    世界沉浸在摩诃摩诃摩诃迦的迷恋中,它爱玛雅的爱甚至超过自己的灵魂

  14. ਕੋਊ ਤਿਆਗੈ ਵਿਰਲਾ ॥੨॥

    只有一个罕见的人放弃了玛雅的魅力。2

  15. ਚਰਨ ਕਮਲ ਆਨੂਪ ਹਰਿ ਸੰਤ ਮੰਤ ॥

    主的脚是Kamal Anup,哈里圣徒的咒语也很美

  16. ਕੋਊ ਲਾਗੈ ਸਾਧੂ ॥੩॥

    只有一个罕见的僧侣依附于他们。3

  17. ਨਾਨਕ ਸਾਧੂ ਸੰਗਿ ਜਾਗੇ ਗਿਆਨ ਰੰਗਿ ॥

    哦,那纳克!他通过来到萨桑加蒂并以知识的颜色绘画来保持清醒

  18. ਵਡਭਾਗੇ ਕਿਰਪਾ ॥੪॥੧॥੩੯॥

    如果一个幸运的人得到上帝的祝福。4.1.36

  19. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  20. ਰਾਗੁ ਆਸਾ ਘਰੁ ੬ ਮਹਲਾ ੫ ॥

    拉古阿萨加鲁 6 马哈拉 5

  21. ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥

    哦,主啊!你觉得合适的东西对我们来说是可以接受的,你的意志让我们心中轻松快乐

  22. ਕਰਣ ਕਾਰਣ ਸਮਰਥ ਅਪਾਰਾ ਅਵਰੁ ਨਾਹੀ ਰੇ ਕੋਈ ॥੧॥

    主啊,你有能力做和做一切事!没有比你更有能力的人了。1

  23. ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥

    主!你的仆人用爱赞美你

  24. ਮਸਲਤਿ ਮਤਾ ਸਿਆਣਪ ਜਨ ਕੀ ਜੋ ਤੂੰ ਕਰਹਿ ਕਰਾਵਹਿ ॥੧॥ ਰਹਾਉ ॥

    哦,纳特!无论你做什么或做什么,都是对你的奉献者最好的建议,意图和智慧。1.留

  25. ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ ਸਾਧਸੰਗਿ ਰਸੁ ਪਾਇਆ ॥

    哦,我最亲爱的!你的名字就像花蜜,在萨德桑加蒂,我收到了这种花蜜

  26. ਤ੍ਰਿਪਤਿ ਅਘਾਇ ਸੇਈ ਜਨ ਪੂਰੇ ਸੁਖ ਨਿਧਾਨੁ ਹਰਿ ਗਾਇਆ ॥੨॥

    赞美Sukhnidhan Hari的生物是完整和满意的。2

  27. ਜਾ ਕਉ ਟੇਕ ਤੁਮੑਾਰੀ ਸੁਆਮੀ ਤਾ ਕਉ ਨਾਹੀ ਚਿੰਤਾ ॥

    拥有你的支持的人,哦,主宰,不会被焦虑所困扰。

  28. ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ॥੩॥

    哦,我的上帝!那些你怜悯的人是好的放债人,也是幸运的。3

  29. ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ ਪਾਇਆ ॥

    创造世界的人啊!自从我看到你,(我的)困境,迷恋和欺骗都被摧毁了

  30. ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ ॥੪॥੧॥੪੦॥

    哦,那纳克!我已经把这个名字变成了我的例行公事,我一直沉浸在Hari这个名字的颜色中。4.1.40

  31. ਆਸਾ ਮਹਲਾ ੫ ॥

    阿萨马哈拉 5

  32. ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥

    一个亵渎神明的人洗净他人出生和出生紊乱的污垢,享受他行为的果实

  33. ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥੧॥

    在这里(在Ihlok),他找不到幸福,也没有在主的宫廷里找到住所。他在山浦府受害。1

  34. ਨਿੰਦਕਿ ਅਹਿਲਾ ਜਨਮੁ ਗਵਾਇਆ ॥

    亵渎者徒劳地失去了宝贵的人命

  35. ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥੧॥ ਰਹਾਉ ॥

    他不能在任何事情上取得成功,他找不到未来的任何地方。1.留

  36. ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥

    可怜的亵渎者会得到他以前出生的行为的果实,但可怜的亵渎者也不受其约束

  37. ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥੨॥

    他已经死在没有人能保护他的地方。他应该给谁打电话?2