Sri Guru Granth Sahib Ji

第 382

  1. ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ ॥

    他是那个说我知道的傻瓜。知识者不是隐藏的

  2. ਕਹੁ ਨਾਨਕ ਗੁਰਿ ਅਮਿਉ ਪੀਆਇਆ ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥

    哦,那纳克!上师让我喝阿姆里特拉酒。我现在很高兴被主的爱汁浸透了。4.5.44

  3. ਆਸਾ ਮਹਲਾ ੫ ॥

    阿萨马哈拉 5

  4. ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮੑਾਰਿਆ ॥

    他斩断了我的束缚,宽恕了我的缺点,并坚定了他的本性。

  5. ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥੧॥

    他们像对待父母一样对我很好,他们像他们的孩子一样抚养我长大。1

  6. ਗੁਰਸਿਖ ਰਾਖੇ ਗੁਰ ਗੋਪਾਲਿ ॥

    古鲁神保护了他的锡克教徒和

  7. ਕਾਢਿ ਲੀਏ ਮਹਾ ਭਵਜਲ ਤੇ ਅਪਨੀ ਨਦਰਿ ਨਿਹਾਲਿ ॥੧॥ ਰਹਾਉ ॥

    他以怜悯的眼光看见他们,就把他们带出了陌生世界的海洋。1.留

  8. ਜਾ ਕੈ ਸਿਮਰਣਿ ਜਮ ਤੇ ਛੁਟੀਐ ਹਲਤਿ ਪਲਤਿ ਸੁਖੁ ਪਾਈਐ ॥

    通过做神圣的,我们从死亡中解放出来,幸福在后世的民间中找到,

  9. ਸਾਸਿ ਗਿਰਾਸਿ ਜਪਹੁ ਜਪੁ ਰਸਨਾ ਨੀਤ ਨੀਤ ਗੁਣ ਗਾਈਐ ॥੨॥

    哦,兄弟!一个人应该通过每一次呼吸和草,用拉丝纳吟唱主的名,并且应该永远赞美他。2

  10. ਭਗਤਿ ਪ੍ਰੇਮ ਪਰਮ ਪਦੁ ਪਾਇਆ ਸਾਧਸੰਗਿ ਦੁਖ ਨਾਠੇ ॥

    藉着主的爱的奉献,我达到了最终的位置,痛苦已经从圣人的陪伴中消失了

  11. ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥੩॥

    我把钱绑在我的肿块上,以Nirmal Hari的名义。以哈里的名义的钱永远不会被销毁,也不会在任何地方丢失,也不会害怕小偷等。3

  12. ਅੰਤਿ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਨਹਾਰੇ ॥

    在百姓的后世保护的主是有帮助的,直到最后

  13. ਪ੍ਰਾਨ ਮੀਤ ਹੀਤ ਧਨੁ ਮੇਰੈ ਨਾਨਕ ਸਦ ਬਲਿਹਾਰੇ ॥੪॥੬॥੪੫॥

    主是我的灵魂,我的朋友,祝福者和财富。哦,那纳克!我总是牺牲在他身上。4.6.45

  14. ਆਸਾ ਮਹਲਾ ੫ ॥

    阿萨马哈拉 5

  15. ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥

    父啊!当你是我的主人时,我有多害怕?除了你,我还应该赞美谁

  16. ਏਕੁ ਤੂੰ ਤਾ ਸਭੁ ਕਿਛੁ ਹੈ ਮੈ ਤੁਧੁ ਬਿਨੁ ਦੂਜਾ ਨਾਹੀ ॥੧॥

    “当你是我的,我就拥有一切,除了你之外,没有别人。1

  17. ਬਾਬਾ ਬਿਖੁ ਦੇਖਿਆ ਸੰਸਾਰੁ ॥

    哦,父亲!我看到这个世界是有毒的

  18. ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥੧॥ ਰਹਾਉ ॥

    哦,古赛!保护我,你的名字是我生命的基础。1.留

  19. ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥

    哦,纳特!你知道我思想的每一个状态。那么,我应该去对谁说出来,告诉谁呢

  20. ਵਿਣੁ ਨਾਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ ਸੁਖੁ ਪਾਈਐ ॥੨॥

    没有这个名字,整个世界都变得空虚。如果主的名字被发现,它是快乐的。2

  21. ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥

    我该怎么说呢?我应该告诉谁我的病情?无论我想说什么,我都对我的主说

  22. ਸਭੁ ਕਿਛੁ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ॥੩॥

    哦,主人!你所做的一切都是你在这个世界上做的。我永远有你的希望。3

  23. ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉ ॥

    如果你给予荣誉,那就是你的声望。我记得你在这个世界上

  24. ਨਾਨਕ ਕੇ ਪ੍ਰਭ ਸਦਾ ਸੁਖਦਾਤੇ ਮੈ ਤਾਣੁ ਤੇਰਾ ਇਕੁ ਨਾਉ ॥੪॥੭॥੪੬॥

    那纳克之主永远是幸福的赐予者。我的力量是你自己的名字。4.7.46

  25. ਆਸਾ ਮਹਲਾ ੫ ॥

    阿萨马哈拉 5

  26. ਅੰਮ੍ਰਿਤੁ ਨਾਮੁ ਤੁਮੑਾਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ ॥

    你的圣名是甘露,哦,主宰;你谦卑的仆人饮用这至高的灵药。

  27. ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ ॥੧॥

    我出生和出生的罪孽的可怕负担被摧毁了,裙带关系的困境也消失了。1

  28. ਦਰਸਨੁ ਪੇਖਤ ਮੈ ਜੀਓ ॥

    哦,主人!我靠见到你而活着

  29. ਸੁਨਿ ਕਰਿ ਬਚਨ ਤੁਮੑਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ ॥੧॥ ਰਹਾਉ ॥

    听着你的话语,哦,真古鲁,我的身心都感到凉爽和安慰。||1||停顿||

  30. ਤੁਮੑਰੀ ਕ੍ਰਿਪਾ ਤੇ ਭਇਓ ਸਾਧਸੰਗੁ ਏਹੁ ਕਾਜੁ ਤੁਮੑ ਆਪਿ ਕੀਓ ॥

    通过你的恩典,我加入了圣洁的社群;你亲自促成了这件事。

  31. ਦਿੜੁ ਕਰਿ ਚਰਣ ਗਹੇ ਪ੍ਰਭ ਤੁਮੑਰੇ ਸਹਜੇ ਬਿਖਿਆ ਭਈ ਖੀਓ ॥੨॥

    紧紧抓住你的双脚,哦,神,毒药很容易被中和。||2||

  32. ਸੁਖ ਨਿਧਾਨ ਨਾਮੁ ਪ੍ਰਭ ਤੁਮਰਾ ਏਹੁ ਅਬਿਨਾਸੀ ਮੰਤ੍ਰੁ ਲੀਓ ॥

    主!你的名字是快乐的仓库。我从古尔德夫那里得到的这个不朽的咒语

  33. ਕਰਿ ਕਿਰਪਾ ਮੋਹਿ ਸਤਿਗੁਰਿ ਦੀਨਾ ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥੩॥

    藉着他的恩典,萨古鲁给了我这个(咒语),我的脾气和我的敌人已经死了。3

  34. ਧੰਨੁ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥

    我所领受的这个人的身体是有福的,因为正是因为如此,我的主才把我带走了

  35. ਧੰਨੁ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ ॥੪॥੮॥੪੭॥

    有福的是卡利尤格的时代,在萨德桑加特崇拜主的时候。哦,那纳克!主的名是我心的基础。4 .8.47