Sri Guru Granth Sahib Ji

第 384

  1. ਕਾਮੁ ਕ੍ਰੋਧੁ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ ॥

    通过什么克制,你摆脱了痛苦的工作,愤怒和傲慢

  2. ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ ਲੁਟਿਓ ਰੀ ॥੧॥

    哦,姐姐!主,神,魔鬼,所有的三位一体的生物 - 整个世界都被他们掠夺了。1

  3. ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥

    哦,萨基!当森林着火时,很多草被烧毁,只剩下一种稀有的绿色植物

  4. ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ ॥੨॥

    我的主人有如此强大的力量,我无法形容它。没有人能说出他的类比。2

  5. ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ ॥

    你没有在装满睫毛膏的衣柜里变黑。你的颜色已经变得神圣

  6. ਮਹਾ ਮੰਤ੍ਰੁ ਗੁਰ ਹਿਰਦੈ ਬਸਿਓ ਅਚਰਜ ਨਾਮੁ ਸੁਨਿਓ ਰੀ ॥੩॥

    上师的Mahamantra(Hari-Mantra)已经在我心中安顿下来,我给Shravan起了个惊人的名字。3

  7. ਕਰਿ ਕਿਰਪਾ ਪ੍ਰਭ ਨਦਰਿ ਅਵਲੋਕਨ ਅਪੁਨੈ ਚਰਣਿ ਲਗਾਈ ॥

    主怜悯我,并把我带到他的脚下

  8. ਪ੍ਰੇਮ ਭਗਤਿ ਨਾਨਕ ਸੁਖੁ ਪਾਇਆ ਸਾਧੂ ਸੰਗਿ ਸਮਾਈ ॥੪॥੧੨॥੫੧॥

    哦,那纳克!有了爱和奉献,我通过与撒督们在一起获得了幸福。4.12.51

  9. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  10. ਰਾਗੁ ਆਸਾ ਘਰੁ ੭ ਮਹਲਾ ੫ ॥

    拉古阿萨加鲁 7 马哈拉 5

  11. ਲਾਲੁ ਚੋਲਨਾ ਤੈ ਤਨਿ ਸੋਹਿਆ ॥

    你身上的红色看起来很漂亮

  12. ਸੁਰਿਜਨ ਭਾਨੀ ਤਾਂ ਮਨੁ ਮੋਹਿਆ ॥੧॥

    當你開始對主感覺良好時,他的心就被迷住了。1

  13. ਕਵਨ ਬਨੀ ਰੀ ਤੇਰੀ ਲਾਲੀ ॥

    这种发红是如何出现在你的脸上的

  14. ਕਵਨ ਰੰਗਿ ਤੂੰ ਭਈ ਗੁਲਾਲੀ ॥੧॥ ਰਹਾਉ ॥

    受什么颜色的影响,你变成了红色,就像古拉尔的颜色一样?1.留

  15. ਤੁਮ ਹੀ ਸੁੰਦਰਿ ਤੁਮਹਿ ਸੁਹਾਗੁ ॥

    你很漂亮,你是那个苏哈金的人

  16. ਤੁਮ ਘਰਿ ਲਾਲਨੁ ਤੁਮ ਘਰਿ ਭਾਗੁ ॥੨॥

    在你心中,心爱的主已经安顿下来,你心中家的命运已经升起。2

  17. ਤੂੰ ਸਤਵੰਤੀ ਤੂੰ ਪਰਧਾਨਿ ॥

    你是真理,你是最好的

  18. ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥੩॥

    你喜欢你所爱的人,主,你是最有知识的。3

  19. ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ ॥

    (活着的女人说)我对最亲爱的主很好看,所以我被涂上了深爱的颜色

  20. ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ ॥੪॥

    哦,那纳克!上帝怜悯地看着我

  21. ਸੁਨਿ ਰੀ ਸਖੀ ਇਹ ਹਮਰੀ ਘਾਲ ॥

    哦,我的朋友!听着,这是我唯一做的事情

  22. ਪ੍ਰਭ ਆਪਿ ਸੀਗਾਰਿ ਸਵਾਰਨਹਾਰ ॥੧॥ ਰਹਾਉ ਦੂਜਾ ॥੧॥੫੨॥

    主自己就是阿多纳和阿多纳。1.第二个。1.52

  23. ਆਸਾ ਮਹਲਾ ੫ ॥

    阿萨马哈拉 5

  24. ਦੂਖੁ ਘਨੋ ਜਬ ਹੋਤੇ ਦੂਰਿ ॥

    哦,萨基!当我离开Hari-Charan时,我曾经感到非常难过

  25. ਅਬ ਮਸਲਤਿ ਮੋਹਿ ਮਿਲੀ ਹਦੂਰਿ ॥੧॥

    现在,在主人面前,我接受了这个名字的讲道。1

  26. ਚੁਕਾ ਨਿਹੋਰਾ ਸਖੀ ਸਹੇਰੀ ॥

    我的骄傲消失了,哦,朋友和同伴们;

  27. ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥੧॥ ਰਹਾਉ ॥

    我的怀疑消除了,古鲁已经将我与我的爱人结合在一起。||1||停顿||

  28. ਨਿਕਟਿ ਆਨਿ ਪ੍ਰਿਅ ਸੇਜ ਧਰੀ ॥

    我心爱的主近在咫尺,让我坐在圣人身上,

  29. ਕਾਣਿ ਕਢਨ ਤੇ ਛੂਟਿ ਪਰੀ ॥੨॥

    我已经从人们的庇护所中解脱出来了。2

  30. ਮੰਦਰਿ ਮੇਰੈ ਸਬਦਿ ਉਜਾਰਾ ॥

    在我的心目中,寺庙里有梵天这个词的光

  31. ਅਨਦ ਬਿਨੋਦੀ ਖਸਮੁ ਹਮਾਰਾ ॥੩॥

    我的丈夫阿南德勋爵很幽默。3

  32. ਮਸਤਕਿ ਭਾਗੁ ਮੈ ਪਿਰੁ ਘਰਿ ਆਇਆ ॥

    由于我额头上的命运,我的丈夫和领主来到了我的心房

  33. ਥਿਰੁ ਸੋਹਾਗੁ ਨਾਨਕ ਜਨ ਪਾਇਆ ॥੪॥੨॥੫੩॥

    哦,那纳克!我有阿塔尔·苏哈格。4.2.53

  34. ਆਸਾ ਮਹਲਾ ੫ ॥

    阿萨马哈拉 5

  35. ਸਾਚਿ ਨਾਮਿ ਮੇਰਾ ਮਨੁ ਲਾਗਾ ॥

    我的思想以真理的名义

  36. ਲੋਗਨ ਸਿਉ ਮੇਰਾ ਠਾਠਾ ਬਾਗਾ ॥੧॥

    我与世界人民的关系与需要对待的融洽关系一样多。1

  37. ਬਾਹਰਿ ਸੂਤੁ ਸਗਲ ਸਿਉ ਮਉਲਾ ॥

    我只关心看到,我对每个人都很满意

  38. ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ॥੧॥ ਰਹਾਉ ॥

    就像莲花在水中是自由的一样,我也是从世界上解脱出来的。1.留

  39. ਮੁਖ ਕੀ ਬਾਤ ਸਗਲ ਸਿਉ ਕਰਤਾ ॥

    我通过口口与大家交谈

  40. ਜੀਅ ਸੰਗਿ ਪ੍ਰਭੁ ਅਪੁਨਾ ਧਰਤਾ ॥੨॥

    但我用心抱着我的主。2

  41. ਦੀਸਿ ਆਵਤ ਹੈ ਬਹੁਤੁ ਭੀਹਾਲਾ ॥

    即使人们看到我的头脑干涸,

  42. ਸਗਲ ਚਰਨ ਕੀ ਇਹੁ ਮਨੁ ਰਾਲਾ ॥੩॥

    我的思想仍然是所有人的尘埃。3

  43. ਨਾਨਕ ਜਨਿ ਗੁਰੁ ਪੂਰਾ ਪਾਇਆ ॥

    哦,那纳克!这个仆人已经达到了完全的上师