Sri Guru Granth Sahib Ji

第 385

  1. ਅੰਤਰਿ ਬਾਹਰਿ ਏਕੁ ਦਿਖਾਇਆ ॥੪॥੩॥੫੪॥

    在里面和外面,他现在已经向我展示了一个上帝。4.3.54

  2. ਆਸਾ ਮਹਲਾ ੫ ॥

    阿萨马哈拉 5

  3. ਪਾਵਤੁ ਰਲੀਆ ਜੋਬਨਿ ਬਲੀਆ ॥

    在青春的热忱中,人享受着许多快乐

  4. ਨਾਮ ਬਿਨਾ ਮਾਟੀ ਸੰਗਿ ਰਲੀਆ ॥੧॥

    但是没有主的名,最后它与粘土混合在一起。1

  5. ਕਾਨ ਕੁੰਡਲੀਆ ਬਸਤ੍ਰ ਓਢਲੀਆ ॥

    (兄弟啊!男人戴着线圈,耳朵里挂着漂亮的衣服

  6. ਸੇਜ ਸੁਖਲੀਆ ਮਨਿ ਗਰਬਲੀਆ ॥੧॥ ਰਹਾਉ ॥

    科马尔睡在舒缓的床上,但他在脑海中吹嘘这些幸福的手段。1.留

  7. ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ ॥

    人类有一头大象可以骑,头上有一把金伞,但是

  8. ਹਰਿ ਭਗਤਿ ਬਿਨਾ ਲੇ ਧਰਨਿ ਗਡਲੀਆ ॥੨॥

    没有敬虔的奉献,他就被埋在地底下。2

  9. ਰੂਪ ਸੁੰਦਰੀਆ ਅਨਿਕ ਇਸਤਰੀਆ ॥

    男人可能会喜欢与美丽的美女和许多女人

  10. ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ ॥੩॥

    但是没有Hari Rasa,所有这些aswadans都会褪色。3

  11. ਮਾਇਆ ਛਲੀਆ ਬਿਕਾਰ ਬਿਖਲੀਆ ॥

    这个玛雅人是一个骗子,工作,愤怒,贪婪,迷恋和自我的紊乱就像毒药一样

  12. ਸਰਣਿ ਨਾਨਕ ਪ੍ਰਭ ਪੁਰਖ ਦਇਅਲੀਆ ॥੪॥੪॥੫੫॥

    那那克说:“慈悲之海啊,全能的主啊!我在你的避难所里。4.4.55

  13. ਆਸਾ ਮਹਲਾ ੫ ॥

    阿萨马哈拉 5

  14. ਏਕੁ ਬਗੀਚਾ ਪੇਡ ਘਨ ਕਰਿਆ ॥

    这个世界是一个种植了很多树木的花园

  15. ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥੧॥

    树上有一种纳玛姆里特形式的果实。1

  16. ਐਸਾ ਕਰਹੁ ਬੀਚਾਰੁ ਗਿਆਨੀ ॥

    噢,明智!想想这样的事情,

  17. ਜਾ ਤੇ ਪਾਈਐ ਪਦੁ ਨਿਰਬਾਨੀ ॥

    这样你就可以得到涅槃的位置

  18. ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥

    噢,兄弟!花园里有毒池,中间还有花蜜。1.留

  19. ਸਿੰਚਨਹਾਰੇ ਏਕੈ ਮਾਲੀ ॥

    灌溉它的人是一个上师神形式的花园

  20. ਖਬਰਿ ਕਰਤੁ ਹੈ ਪਾਤ ਪਤ ਡਾਲੀ ॥੨॥

    他守护着每一个地址和分行。2

  21. ਸਗਲ ਬਨਸਪਤਿ ਆਣਿ ਜੜਾਈ ॥

    这个园丁把所有的植被都种在这里

  22. ਸਗਲੀ ਫੂਲੀ ਨਿਫਲ ਨ ਕਾਈ ॥੩॥

    每个人都结出果实,没有人没有果实。3

  23. ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ ॥

    奴仆那纳克啊!谁从上师那里领受了那玛姆里特的果子,

  24. ਨਾਨਕ ਦਾਸ ਤਰੀ ਤਿਨਿ ਮਾਇਆ ॥੪॥੫॥੫੬॥

    他穿过了玛雅的巴夫萨加尔。4 .5.56

  25. ਆਸਾ ਮਹਲਾ ੫ ॥

    阿萨马哈拉 5

  26. ਰਾਜ ਲੀਲਾ ਤੇਰੈ ਨਾਮਿ ਬਨਾਈ ॥

    真相啊!是你的名字给了我王国的快乐

  27. ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥੧॥

    我通过歌唱你的名声获得了瑜伽。1

  28. ਸਰਬ ਸੁਖਾ ਬਨੇ ਤੇਰੈ ਓਲੑੈ ॥

    所有的舒适都可以在你的庇护下获得。

  29. ਭ੍ਰਮ ਕੇ ਪਰਦੇ ਸਤਿਗੁਰ ਖੋਲੑੇ ॥੧॥ ਰਹਾਉ ॥

    真古鲁已经揭开了怀疑的面纱。||1||停顿||

  30. ਹੁਕਮੁ ਬੂਝਿ ਰੰਗ ਰਸ ਮਾਣੇ ॥

    天啊!我通过理解你的愤怒而享受属灵的享受

  31. ਸਤਿਗੁਰ ਸੇਵਾ ਮਹਾ ਨਿਰਬਾਣੇ ॥੨॥

    通过侍奉萨古鲁,我获得了马哈尼尔瓦纳的军衔。2

  32. ਜਿਨਿ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣੁ ॥

    谁理解你,不管他是家庭主妇还是孤独的人,都被你接受

  33. ਨਾਮਿ ਰਤਾ ਸੋਈ ਨਿਰਬਾਣੁ ॥੩॥

    以Hari的名义的人就是桑雅生。3

  34. ਜਾ ਕਉ ਮਿਲਿਓ ਨਾਮੁ ਨਿਧਾਨਾ ॥

    那纳克的话是:“我的主人啊!谁有你的名字和仓库,

  35. ਭਨਤਿ ਨਾਨਕ ਤਾ ਕਾ ਪੂਰ ਖਜਾਨਾ ॥੪॥੬॥੫੭॥

    它的仓库总是满员。4.6.57

  36. ਆਸਾ ਮਹਲਾ ੫ ॥

    阿萨马哈拉 5

  37. ਤੀਰਥਿ ਜਾਉ ਤ ਹਉ ਹਉ ਕਰਤੇ ॥

    哦,先生们!如果我去朝圣,我发现很多人在做“我”“我”的自我

  38. ਪੰਡਿਤ ਪੂਛਉ ਤ ਮਾਇਆ ਰਾਤੇ ॥੧॥

    如果我问潘迪特人,他们在玛雅人中也看到了同样的情况。1

  39. ਸੋ ਅਸਥਾਨੁ ਬਤਾਵਹੁ ਮੀਤਾ ॥

    哦,我的朋友!告诉我那个圣地

  40. ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥

    那里有一首定期的赞美诗给上帝。1.留

  41. ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ॥

    圣经和吠陀描述了罪恶美德的概念,并说

  42. ਨਰਕਿ ਸੁਰਗਿ ਫਿਰਿ ਫਿਰਿ ਅਉਤਾਰ ॥੨॥

    人通过犯罪和善行在地狱和天堂重生。2

  43. ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥

    家庭生活中有焦虑,疏远的人有傲慢

  44. ਕਰਮ ਕਰਤ ਜੀਅ ਕਉ ਜੰਜਾਰ ॥੩॥

    进行仪式仪式是生物的陷阱。3

  45. ਪ੍ਰਭ ਕਿਰਪਾ ਤੇ ਮਨੁ ਵਸਿ ਆਇਆ ॥

    一个心被主的恩典所制服的人,

  46. ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥੪॥

    哦,那纳克!他成为一名古鲁穆克,穿越了玛雅的海洋。4

  47. ਸਾਧਸੰਗਿ ਹਰਿ ਕੀਰਤਨੁ ਗਾਈਐ ॥

    哈里的基尔提国歌应该在兼容性和

  48. ਇਹੁ ਅਸਥਾਨੁ ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥

    这个地方只有上师才能找到。1.第二个。7.58

  49. ਆਸਾ ਮਹਲਾ ੫ ॥

    阿萨马哈拉 5

  50. ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ॥

    我心中的幸福和家就是幸福,而家庭外的幸福(生活在世界)就是幸福

  51. ਹਰਿ ਸਿਮਰਤ ਸਗਲ ਬਿਨਾਸੇ ਦੂਖਾ ॥੧॥

    所有的悲伤和磨难都被哈里的西姆兰摧毁了。1

  52. ਸਗਲ ਸੂਖ ਜਾਂ ਤੂੰ ਚਿਤਿ ਆਂਵੈਂ ॥

    哈里啊!当你在我的脑海中被记住时,我会得到所有的幸福