Sri Guru Granth Sahib Ji

第 386

  1. ਸੋ ਨਾਮੁ ਜਪੈ ਜੋ ਜਨੁ ਤੁਧੁ ਭਾਵੈ ॥੧॥ ਰਹਾਉ ॥

    只有那个崇拜者吟诵了令你高兴的Hari-nama这个名字。1.留

  2. ਤਨੁ ਮਨੁ ਸੀਤਲੁ ਜਪਿ ਨਾਮੁ ਤੇਰਾ ॥

    主!通过吟唱你的名字,身体和心灵变得很酷

  3. ਹਰਿ ਹਰਿ ਜਪਤ ਢਹੈ ਦੁਖ ਡੇਰਾ ॥੨॥

    通过默想上帝,苦难的阵营被摧毁了。2

  4. ਹੁਕਮੁ ਬੂਝੈ ਸੋਈ ਪਰਵਾਨੁ ॥

    明白主恩典的人在真理的法庭上被接受

  5. ਸਾਚੁ ਸਬਦੁ ਜਾ ਕਾ ਨੀਸਾਨੁ ॥੩॥

    真理这个词的印记刻在那个被接受的人身上。3

  6. ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥

    完整的上师已经把Hari的名字灌输到我的脑海中

  7. ਭਨਤਿ ਨਾਨਕੁ ਮੇਰੈ ਮਨਿ ਸੁਖੁ ਪਾਇਆ ॥੪॥੮॥੫੯॥

    那纳克的陈述是,我的思想被主的名所祝福。4.8.56

  8. ਆਸਾ ਮਹਲਾ ੫ ॥

    阿萨马哈拉 5

  9. ਜਹਾ ਪਠਾਵਹੁ ਤਹ ਤਹ ਜਾੲਂੀ ॥

    无论你把我送到哪里,我就去哪里。

  10. ਜੋ ਤੁਮ ਦੇਹੁ ਸੋਈ ਸੁਖੁ ਪਾੲਂੀ ॥੧॥

    你给予我的一切,都带给我平安。||1||

  11. ਸਦਾ ਚੇਰੇ ਗੋਵਿੰਦ ਗੋਸਾਈ ॥

    哦,戈文德·戈赛!我永远是你的门徒

  12. ਤੁਮੑਰੀ ਕ੍ਰਿਪਾ ਤੇ ਤ੍ਰਿਪਤਿ ਅਘਾੲਂੀ ॥੧॥ ਰਹਾਉ ॥

    因你的恩典,我感到满足和饱足。||1|| 暂停 ||

  13. ਤੁਮਰਾ ਦੀਆ ਪੈਨੑਉ ਖਾੲਂੀ ॥

    你给予我的一切,我都穿戴和食用。

  14. ਤਉ ਪ੍ਰਸਾਦਿ ਪ੍ਰਭ ਸੁਖੀ ਵਲਾੲਂੀ ॥੨॥

    因你的恩典,哦,神,我的生活过得很平静。||2||

  15. ਮਨ ਤਨ ਅੰਤਰਿ ਤੁਝੈ ਧਿਆੲਂੀ ॥

    在我身心的深处,我冥想你。

  16. ਤੁਮੑਰੈ ਲਵੈ ਨ ਕੋਊ ਲਾੲਂੀ ॥੩॥

    我承认没有人能与你相比。||3||

  17. ਕਹੁ ਨਾਨਕ ਨਿਤ ਇਵੈ ਧਿਆੲਂੀ ॥

    纳anak说,这就是我持续不断的冥想:

  18. ਗਤਿ ਹੋਵੈ ਸੰਤਹ ਲਗਿ ਪਾੲਂੀ ॥੪॥੯॥੬੦॥

    为了获得解放,我紧紧抓住圣人的双脚。||4||9||60||

  19. ਆਸਾ ਮਹਲਾ ੫ ॥

    阿萨马哈拉 5

  20. ਊਠਤ ਬੈਠਤ ਸੋਵਤ ਧਿਆਈਐ ॥

    哦,兄弟!你应该在起床、坐着、睡觉时一直默想上帝

  21. ਮਾਰਗਿ ਚਲਤ ਹਰੇ ਹਰਿ ਗਾਈਐ ॥੧॥

    即使在沿途行走时,人们也应该歌颂Hari。1

  22. ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥

    人们应该用耳朵听到Hari的amrit katha,

  23. ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥

    通过倾听,心灵变得快乐,所有的悲伤和疾病都被消除。1.留

  24. ਕਾਰਜਿ ਕਾਮਿ ਬਾਟ ਘਾਟ ਜਪੀਜੈ ॥

    一个人应该在做每件事时吟唱主,走在路上,穿过加特

  25. ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ ॥੨॥

    在上师的恩典下,人们应该喝Hari-Namamrit。2

  26. ਦਿਨਸੁ ਰੈਨਿ ਹਰਿ ਕੀਰਤਨੁ ਗਾਈਐ ॥

    你应该日夜不停地唱哈里基尔坦,

  27. ਸੋ ਜਨੁ ਜਮ ਕੀ ਵਾਟ ਨ ਪਾਈਐ ॥੩॥

    因为唱基尔坦的奉献者不会在死亡的路上倒下。3

  28. ਆਠ ਪਹਰ ਜਿਸੁ ਵਿਸਰਹਿ ਨਾਹੀ ॥

    一个不忘八哨兵的人,

  29. ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥੪॥੧੦॥੬੧॥

    哦,那纳克!速度是通过触摸他的脚获得的。4.20.61

  30. ਆਸਾ ਮਹਲਾ ੫ ॥

    阿萨马哈拉 5.

  31. ਜਾ ਕੈ ਸਿਮਰਨਿ ਸੂਖ ਨਿਵਾਸੁ ॥

    由人住在幸福中的主所赐,

  32. ਭਈ ਕਲਿਆਣ ਦੁਖ ਹੋਵਤ ਨਾਸੁ ॥੧॥

    他是幸福的,他的痛苦被摧毁了。1

  33. ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ ॥

    (兄弟啊!赞美主并享受它

  34. ਸਤਿਗੁਰੁ ਅਪਨਾ ਸਦ ਸਦਾ ਮਨਾਵਹੁ ॥੧॥ ਰਹਾਉ ॥

    永远永远取悦你的主人。1.留

  35. ਸਤਿਗੁਰ ਕਾ ਸਚੁ ਸਬਦੁ ਕਮਾਵਹੁ ॥

    把萨提古鲁的真言放在心里

  36. ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ ॥੨॥

    静静地坐在你心中的房子里,找到你的主。2

  37. ਪਰ ਕਾ ਬੁਰਾ ਨ ਰਾਖਹੁ ਚੀਤ ॥

    哦,我的朋友!不要在你心里想任何人不好,

  38. ਤੁਮ ਕਉ ਦੁਖੁ ਨਹੀ ਭਾਈ ਮੀਤ ॥੩॥

    它不会伤害你。3

  39. ਹਰਿ ਹਰਿ ਤੰਤੁ ਮੰਤੁ ਗੁਰਿ ਦੀਨੑਾ ॥

    主的名字,哈利,哈利,是密宗的练习,也是古鲁给予的咒语。

  40. ਇਹੁ ਸੁਖੁ ਨਾਨਕ ਅਨਦਿਨੁ ਚੀਨੑਾ ॥੪॥੧੧॥੬੨॥

    纳anak日夜都知道这种平安。||4||11||62||

  41. ਆਸਾ ਮਹਲਾ ੫ ॥

    阿萨马哈拉 5

  42. ਜਿਸੁ ਨੀਚ ਕਉ ਕੋਈ ਨ ਜਾਨੈ ॥

    迪恩达亚尔啊!没人认识的卑微之人,

  43. ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥

    通过吟唱你的名字,它在所有四个方向上都变得流行起来。1

  44. ਦਰਸਨੁ ਮਾਗਉ ਦੇਹਿ ਪਿਆਰੇ ॥

    哦,我最亲爱的!我来看看你。给我一个愿景

  45. ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥੧॥ ਰਹਾਉ ॥

    主!谁没有因崇拜你而去世?1.留

  46. ਜਾ ਕੈ ਨਿਕਟਿ ਨ ਆਵੈ ਕੋਈ ॥

    主!没有人靠近他,

  47. ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥

    通过成为你的仆人,所有的创造物都用污水洗他(仆人)的脚。2

  48. ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥

    一个毫无用处的生物,

  49. ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥

    如果圣徒们好心地注视着他,那么所有人都会高呼他的名字。3

  50. ਸਾਧਸੰਗਿ ਮਨ ਸੋਵਤ ਜਾਗੇ ॥

    在撒督的陪伴下睡觉的心灵(也)醒来,然后,

  51. ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥

    哦,那纳克!主非常甜蜜。4.12.63

  52. ਆਸਾ ਮਹਲਾ ੫ ॥

    阿萨马哈拉 5

  53. ਏਕੋ ਏਕੀ ਨੈਨ ਨਿਹਾਰਉ ॥

    用我的眼睛,我注视着唯一的上帝。

  54. ਸਦਾ ਸਦਾ ਹਰਿ ਨਾਮੁ ਸਮੑਾਰਉ ॥੧॥

    永远地,永远地,我沉思哈利的名字,圣名。||1||