Sri Guru Granth Sahib Ji

第 387

  1. ਰਾਮ ਰਾਮਾ ਰਾਮਾ ਗੁਨ ਗਾਵਉ ॥

    我只唱对拉姆吉的赞美

  2. ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥

    哦,兄弟!在圣徒的荣耀和上师的陪伴下,我一起冥想着兔子这个名字。1.留

  3. ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ ॥

    在上帝的公式中,宇宙的所有物质都被穿插其中,

  4. ਘਟ ਘਟ ਅੰਤਰਿ ਰਵਿਆ ਸੋਈ ॥੨॥

    他存在于每一个身体里。2

  5. ਓਪਤਿ ਪਰਲਉ ਖਿਨ ਮਹਿ ਕਰਤਾ ॥

    主在一瞬间创造并摧毁了创造

  6. ਆਪਿ ਅਲੇਪਾ ਨਿਰਗੁਨੁ ਰਹਤਾ ॥੩॥

    但主自己仍然不败。

  7. ਕਰਨ ਕਰਾਵਨ ਅੰਤਰਜਾਮੀ ॥

    内在的主能够做任何事情,并且对众生做

  8. ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥

    那纳克的领主总是在幸福中。4.13.64

  9. ਆਸਾ ਮਹਲਾ ੫ ॥

    阿萨马哈拉 5

  10. ਕੋਟਿ ਜਨਮ ਕੇ ਰਹੇ ਭਵਾਰੇ ॥

    现在,我数以百万计的出生周期被摧毁了

  11. ਦੁਲਭ ਦੇਹ ਜੀਤੀ ਨਹੀ ਹਾਰੇ ॥੧॥

    这个罕见的人通过获得身征服了生活赌注。我没有在玛雅的手中输掉这个赌注。1

  12. ਕਿਲਬਿਖ ਬਿਨਾਸੇ ਦੁਖ ਦਰਦ ਦੂਰਿ ॥

    通过良好的行为,所有的罪孽都被摧毁了,悲伤和痛苦也被消除了

  13. ਭਏ ਪੁਨੀਤ ਸੰਤਨ ਕੀ ਧੂਰਿ ॥੧॥ ਰਹਾਉ ॥

    我们因圣徒的尘土而变得纯洁。1.留

  14. ਪ੍ਰਭ ਕੇ ਸੰਤ ਉਧਾਰਨ ਜੋਗ ॥

    主的圣徒能够拯救世界

  15. ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥੨॥

    这样的圣徒遇见了他,他们的巧合从一开始就被写出来了。2

  16. ਮਨਿ ਆਨੰਦੁ ਮੰਤ੍ਰੁ ਗੁਰਿ ਦੀਆ ॥

    頭腦對上師所給予的名稱咒感到高興

  17. ਤ੍ਰਿਸਨ ਬੁਝੀ ਮਨੁ ਨਿਹਚਲੁ ਥੀਆ ॥੩॥

    口渴已经熄灭,心灵变得停滞不前。3

  18. ਨਾਮੁ ਪਦਾਰਥੁ ਨਉ ਨਿਧਿ ਸਿਧਿ ॥

    纳姆(主之名)的财富,对我来说是九宝藏和锡达斯(瑜伽成就者)的灵性力量。

  19. ਨਾਨਕ ਗੁਰ ਤੇ ਪਾਈ ਬੁਧਿ ॥੪॥੧੪॥੬੫॥

    哦,纳anak,我从古鲁那里获得了理解。||4||14||65||

  20. ਆਸਾ ਮਹਲਾ ੫ ॥

    阿萨马哈拉 5

  21. ਮਿਟੀ ਤਿਆਸ ਅਗਿਆਨ ਅੰਧੇਰੇ ॥

    由于无知的黑暗,在我脑海中产生的口渴已经消失了

  22. ਸਾਧ ਸੇਵਾ ਅਘ ਕਟੇ ਘਨੇਰੇ ॥੧॥

    通过服侍圣徒,许多罪孽被消除了。1

  23. ਸੂਖ ਸਹਜ ਆਨੰਦੁ ਘਨਾ ॥

    我有过轻松的快乐和巨大的快乐

  24. ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥੧॥ ਰਹਾਉ ॥

    我的思想已经被上师的服侍净化了。我从上师那里听说过斯里哈里的“哈里哈里”这个名字。1.留

  25. ਬਿਨਸਿਓ ਮਨ ਕਾ ਮੂਰਖੁ ਢੀਠਾ ॥

    我头脑中的愚蠢和愚蠢已经消失了

  26. ਪ੍ਰਭ ਕਾ ਭਾਣਾ ਲਾਗਾ ਮੀਠਾ ॥੨॥

    主的赞美对我来说非常甜蜜。2

  27. ਗੁਰ ਪੂਰੇ ਕੇ ਚਰਣ ਗਹੇ ॥

    我抓住了全主人的脚,

  28. ਕੋਟਿ ਜਨਮ ਕੇ ਪਾਪ ਲਹੇ ॥੩॥

    我出生的数百万人的罪孽已经消失了。3

  29. ਰਤਨ ਜਨਮੁ ਇਹੁ ਸਫਲ ਭਇਆ ॥

    我像拉特纳一样珍贵的诞生是成功的

  30. ਕਹੁ ਨਾਨਕ ਪ੍ਰਭ ਕਰੀ ਮਇਆ ॥੪॥੧੫॥੬੬॥

    哦,那纳克!主怜悯我。4.15.66

  31. ਆਸਾ ਮਹਲਾ ੫ ॥

    阿萨马哈拉 5

  32. ਸਤਿਗੁਰੁ ਅਪਨਾ ਸਦ ਸਦਾ ਸਮੑਾਰੇ ॥

    我永远地沉思着我的真古鲁;

  33. ਗੁਰ ਕੇ ਚਰਨ ਕੇਸ ਸੰਗਿ ਝਾਰੇ ॥੧॥

    上师的脚应该用他的头发剃掉。1

  34. ਜਾਗੁ ਰੇ ਮਨ ਜਾਗਨਹਾਰੇ ॥

    哦,我清醒的头脑!从迷恋的睡眠中醒来,即要有意识

  35. ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥

    没有Hari,你的工作都不会到来。对家庭的迷恋是虚假的,玛雅的传播是易腐烂的。1.留

  36. ਗੁਰ ਕੀ ਬਾਣੀ ਸਿਉ ਰੰਗੁ ਲਾਇ ॥

    喜欢上师的声音

  37. ਗੁਰੁ ਕਿਰਪਾਲੁ ਹੋਇ ਦੁਖੁ ਜਾਇ ॥੨॥

    如果上师变得善良,悲伤就会消失。2

  38. ਗੁਰ ਬਿਨੁ ਦੂਜਾ ਨਾਹੀ ਥਾਉ ॥

    除了上师,没有别的地方是令人愉快的。3

  39. ਗੁਰੁ ਦਾਤਾ ਗੁਰੁ ਦੇਵੈ ਨਾਉ ॥੩॥

    因为上师是给予者,上师给这个名字

  40. ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥

    上师本身就是至高无上的神

  41. ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥

    这就是为什么,纳纳克啊!八位普拉哈尔大师应该继续吟唱。4.16.67

  42. ਆਸਾ ਮਹਲਾ ੫ ॥

    阿萨马哈拉 5

  43. ਆਪੇ ਪੇਡੁ ਬਿਸਥਾਰੀ ਸਾਖ ॥

    主自己是一棵树,世界的树枝是他的延伸

  44. ਅਪਨੀ ਖੇਤੀ ਆਪੇ ਰਾਖ ॥੧॥

    他自己保护自己世界的收获。1

  45. ਜਤ ਕਤ ਪੇਖਉ ਏਕੈ ਓਹੀ ॥

    无论我在哪里看,我都看见主

  46. ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥

    它存在于每个身体本身。1.留

  47. ਆਪੇ ਸੂਰੁ ਕਿਰਣਿ ਬਿਸਥਾਰੁ ॥

    主自己就是太阳,明白这个世界是他光芒的延伸

  48. ਸੋਈ ਗੁਪਤੁ ਸੋਈ ਆਕਾਰੁ ॥੨॥

    他自己是看不见的,他自己也是无意识的。2

  49. ਸਰਗੁਣ ਨਿਰਗੁਣ ਥਾਪੈ ਨਾਉ ॥

    尼尔贡和萨古纳是这两种形式的名称

  50. ਦੁਹ ਮਿਲਿ ਏਕੈ ਕੀਨੋ ਠਾਉ ॥੩॥

    一起,在神里面创造了一个地方。3

  51. ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥

    哦,那纳克!上师已经消除了我的困惑和恐惧,

  52. ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥

    我把神看作一种喜乐,现在到处都有我自己的律法。4 .17 .68

  53. ਆਸਾ ਮਹਲਾ ੫ ॥

    阿萨马哈拉 5

  54. ਉਕਤਿ ਸਿਆਨਪ ਕਿਛੂ ਨ ਜਾਨਾ ॥

    哦,我的上帝!我不懂任何言语和机智