Sri Guru Granth Sahib Ji

第 388

  1. ਦਿਨੁ ਰੈਣਿ ਤੇਰਾ ਨਾਮੁ ਵਖਾਨਾ ॥੧॥

    夜吟唱你的名字。1

  2. ਮੈ ਨਿਰਗੁਨ ਗੁਣੁ ਨਾਹੀ ਕੋਇ ॥

    我是无辜的,我没有品质

  3. ਕਰਨ ਕਰਾਵਨਹਾਰ ਪ੍ਰਭ ਸੋਇ ॥੧॥ ਰਹਾਉ ॥

    是主要这样做,对众生这样做。1.留

  4. ਮੂਰਖ ਮੁਗਧ ਅਗਿਆਨ ਅਵੀਚਾਰੀ ॥

    天啊!我是愚蠢的,愚蠢的,无知的,没有思想的

  5. ਨਾਮ ਤੇਰੇ ਕੀ ਆਸ ਮਨਿ ਧਾਰੀ ॥੨॥

    我心中对你的名字抱有希望。2

  6. ਜਪੁ ਤਪੁ ਸੰਜਮੁ ਕਰਮ ਨ ਸਾਧਾ ॥

    我没有做过任何吟唱、忏悔、克制和公义

  7. ਨਾਮੁ ਪ੍ਰਭੂ ਕਾ ਮਨਹਿ ਅਰਾਧਾ ॥੩॥

    但在你的心里,你只崇拜主的名。3

  8. ਕਿਛੂ ਨ ਜਾਨਾ ਮਤਿ ਮੇਰੀ ਥੋਰੀ ॥

    我什么都不知道,因为我没有什么智慧

  9. ਬਿਨਵਤਿ ਨਾਨਕ ਓਟ ਪ੍ਰਭ ਤੋਰੀ ॥੪॥੧੮॥੬੯॥

    那纳克敬拜耶和华啊!我吃了你自己的燕麦。4.18.66

  10. ਆਸਾ ਮਹਲਾ ੫ ॥

    阿萨马哈拉 5

  11. ਹਰਿ ਹਰਿ ਅਖਰ ਦੁਇ ਇਹ ਮਾਲਾ ॥

    “Hari-Hari”是我的两个字母花环

  12. ਜਪਤ ਜਪਤ ਭਏ ਦੀਨ ਦਇਆਲਾ ॥੧॥

    通过吟诵一个名为“Hari-Hari”的花环,上帝对我变得仁慈。1

  13. ਕਰਉ ਬੇਨਤੀ ਸਤਿਗੁਰ ਅਪੁਨੀ ॥

    这就是我在我的萨特古鲁面前乞求的

  14. ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥੧॥ ਰਹਾਉ ॥

    萨古鲁啊!请把我留在你的庇护所里,给我一个哈里纳姆的花环。1.留

  15. ਹਰਿ ਮਾਲਾ ਉਰ ਅੰਤਰਿ ਧਾਰੈ ॥

    那个把哈里这个名字的花环放在心里的男人,

  16. ਜਨਮ ਮਰਣ ਕਾ ਦੂਖੁ ਨਿਵਾਰੈ ॥੨॥

    他从出生和死亡的悲伤中获得了自由。2

  17. ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ ॥

    一个用嘴说哈里哈里语的人,心里记得哈里神,

  18. ਸੋ ਜਨੁ ਇਤ ਉਤ ਕਤਹਿ ਨ ਡੋਲੈ ॥੩॥

    他不在这里和那里(人民)。3

  19. ਕਹੁ ਨਾਨਕ ਜੋ ਰਾਚੈ ਨਾਇ ॥

    哦,那纳克!那个沉浸在哈里之名中的人——

  20. ਹਰਿ ਮਾਲਾ ਤਾ ਕੈ ਸੰਗਿ ਜਾਇ ॥੪॥੧੯॥੭੦॥

    hari-naam的花环与他一起前往后世。4.16.4000万

  21. ਆਸਾ ਮਹਲਾ ੫ ॥

    阿萨马哈拉 5

  22. ਜਿਸ ਕਾ ਸਭੁ ਕਿਛੁ ਤਿਸ ਕਾ ਹੋਇ ॥

    他仍然是敬拜神的人,他创造了这一切,

  23. ਤਿਸੁ ਜਨ ਲੇਪੁ ਨ ਬਿਆਪੈ ਕੋਇ ॥੧॥

    迷恋对那个人没有影响。1

  24. ਹਰਿ ਕਾ ਸੇਵਕੁ ਸਦ ਹੀ ਮੁਕਤਾ ॥

    神的仆人总是不受诱惑,

  25. ਜੋ ਕਿਛੁ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ ॥੧॥ ਰਹਾਉ ॥

    无论他做什么,他的仆人都喜欢它。神仆人的行为是非常干净的。1.留

  26. ਸਗਲ ਤਿਆਗਿ ਹਰਿ ਸਰਣੀ ਆਇਆ ॥

    谁离开了一切,来到了斯里哈里的避难所,

  27. ਤਿਸੁ ਜਨ ਕਹਾ ਬਿਆਪੈ ਮਾਇਆ ॥੨॥

    警笛声如何影响那个人?2

  28. ਨਾਮੁ ਨਿਧਾਨੁ ਜਾ ਕੇ ਮਨ ਮਾਹਿ ॥

    他脑子里有一堆名字,

  29. ਤਿਸ ਕਉ ਚਿੰਤਾ ਸੁਪਨੈ ਨਾਹਿ ॥੩॥

    他甚至不会在梦中担心。3

  30. ਕਹੁ ਨਾਨਕ ਗੁਰੁ ਪੂਰਾ ਪਾਇਆ ॥

    哦,那纳克!我找到了完整的导师和

  31. ਭਰਮੁ ਮੋਹੁ ਸਗਲ ਬਿਨਸਾਇਆ ॥੪॥੨੦॥੭੧॥

    我的妄想和我世俗的迷恋都消失了。4.20 .71

  32. ਆਸਾ ਮਹਲਾ ੫ ॥

    阿萨马哈拉 5

  33. ਜਉ ਸੁਪ੍ਰਸੰਨ ਹੋਇਓ ਪ੍ਰਭੁ ਮੇਰਾ ॥

    当我的神喜悦我时,

  34. ਤਾਂ ਦੂਖੁ ਭਰਮੁ ਕਹੁ ਕੈਸੇ ਨੇਰਾ ॥੧॥

    告诉我,悲伤和困惑怎么会降临到我身上?1

  35. ਸੁਨਿ ਸੁਨਿ ਜੀਵਾ ਸੋਇ ਤੁਮੑਾਰੀ ॥

    不断地聆听你的荣耀,我活着。

  36. ਮੋਹਿ ਨਿਰਗੁਨ ਕਉ ਲੇਹੁ ਉਧਾਰੀ ॥੧॥ ਰਹਾਉ ॥

    把我从世界的海洋中拯救出来。1.留

  37. ਮਿਟਿ ਗਇਆ ਦੂਖੁ ਬਿਸਾਰੀ ਚਿੰਤਾ ॥

    我的悲伤消失了,我忘记了焦虑

  38. ਫਲੁ ਪਾਇਆ ਜਪਿ ਸਤਿਗੁਰ ਮੰਤਾ ॥੨॥

    通过吟诵萨提古鲁的咒语,我得到了果实。2

  39. ਸੋਈ ਸਤਿ ਸਤਿ ਹੈ ਸੋਇ ॥

    神是真理,他的恩典也是真理

  40. ਸਿਮਰਿ ਸਿਮਰਿ ਰਖੁ ਕੰਠਿ ਪਰੋਇ ॥੩॥

    记住他的名字,并把它留在你的心里。3

  41. ਕਹੁ ਨਾਨਕ ਕਉਨ ਉਹ ਕਰਮਾ ॥

    哦,那纳克!那是一项什么样的工作

  42. ਜਾ ਕੈ ਮਨਿ ਵਸਿਆ ਹਰਿ ਨਾਮਾ ॥੪॥੨੧॥੭੨॥

    通过这样做,上帝的名字浮现在脑海中。4 .21.72

  43. ਆਸਾ ਮਹਲਾ ੫ ॥

    阿萨马哈拉 5

  44. ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ ॥

    工作,愤怒和傲慢已经摧毁了(玛雅人)的生物

  45. ਹਰਿ ਸਿਮਰਨੁ ਕਰਿ ਹਰਿ ਜਨ ਛੂਟੇ ॥੧॥

    通过做上帝的模拟,奉献者已经免于混乱。1

  46. ਸੋਇ ਰਹੇ ਮਾਇਆ ਮਦ ਮਾਤੇ ॥

    玛雅的醉酒生物在无知的睡眠中睡觉

  47. ਜਾਗਤ ਭਗਤ ਸਿਮਰਤ ਹਰਿ ਰਾਤੇ ॥੧॥ ਰਹਾਉ ॥

    在上帝的Simran中画的奉献者对迷恋保持警惕。1.留

  48. ਮੋਹ ਭਰਮਿ ਬਹੁ ਜੋਨਿ ਭਵਾਇਆ ॥

    被困在迷恋的困境中,人类游荡在许多形式中

  49. ਅਸਥਿਰੁ ਭਗਤ ਹਰਿ ਚਰਣ ਧਿਆਇਆ ॥੨॥

    冥想斯里哈里美丽脚的奉献者已经变得不朽。2

  50. ਬੰਧਨ ਅੰਧ ਕੂਪ ਗ੍ਰਿਹ ਮੇਰਾ ॥

    谁说这是我的房子,他就被玛雅的束缚所包围,他掉进了迷恋的瞎井里

  51. ਮੁਕਤੇ ਸੰਤ ਬੁਝਹਿ ਹਰਿ ਨੇਰਾ ॥੩॥

    但那些圣徒逃脱了玛雅的束缚,他们认为上帝与他们亲近。3

  52. ਕਹੁ ਨਾਨਕ ਜੋ ਪ੍ਰਭ ਸਰਣਾਈ ॥

    哦,那纳克!在神的避难所里的人,

  53. ਈਹਾ ਸੁਖੁ ਆਗੈ ਗਤਿ ਪਾਈ ॥੪॥੨੨॥੭੩॥

    他在Ihlok找到了幸福,在后世也加速了。4 .22 .73