Sri Guru Granth Sahib Ji

第 389

  1. ਆਸਾ ਮਹਲਾ ੫ ॥

    阿萨马哈拉 5

  2. ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ॥

    哦,我的上帝!你是我的水波,我们是你的鱼

  3. ਤੂ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥੧॥

    你是我的塔库尔,我们来到了你的家门口。1

  4. ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ॥

    哈里啊!你是我的创造者,我是你的仆人

  5. ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥

    非常严肃的神啊!我在你里面避难了。1 .留

  6. ਤੂ ਮੇਰਾ ਜੀਵਨੁ ਤੂ ਆਧਾਰੁ ॥

    你是我的生命,你是我的根基

  7. ਤੁਝਹਿ ਪੇਖਿ ਬਿਗਸੈ ਕਉਲਾਰੁ ॥੨॥

    当我看到你时,我的心绽放。2

  8. ਤੂ ਮੇਰੀ ਗਤਿ ਪਤਿ ਤੂ ਪਰਵਾਨੁ ॥

    你是解放我的人,你是尊敬我的人,你接受我

  9. ਤੂ ਸਮਰਥੁ ਮੈ ਤੇਰਾ ਤਾਣੁ ॥੩॥

    哦,戈文德!你是全能的,我有你的力量。3

  10. ਅਨਦਿਨੁ ਜਪਉ ਨਾਮ ਗੁਣਤਾਸਿ ॥

    神啊,美德的仓库!我会日夜不停地念诵你的名字

  11. ਨਾਨਕ ਕੀ ਪ੍ਰਭ ਪਹਿ ਅਰਦਾਸਿ ॥੪॥੨੩॥੭੪॥

    这是那纳克的祷告。4.23.74

  12. ਆਸਾ ਮਹਲਾ ੫ ॥

    阿萨马哈拉 5

  13. ਰੋਵਨਹਾਰੈ ਝੂਠੁ ਕਮਾਨਾ ॥

    即使是对某人的死亡哭泣的人也是一种虚假的哀叹

  14. ਹਸਿ ਹਸਿ ਸੋਗੁ ਕਰਤ ਬੇਗਾਨਾ ॥੧॥

    陌生的男人笑了,哀悼死去的人。1

  15. ਕੋ ਮੂਆ ਕਾ ਕੈ ਘਰਿ ਗਾਵਨੁ ॥

    世界上有一个快乐的循环,一个人死了,有哀悼,在某人的房子里,有一首歌,因为一些快乐而唱歌和演奏

  16. ਕੋ ਰੋਵੈ ਕੋ ਹਸਿ ਹਸਿ ਪਾਵਨੁ ॥੧॥ ਰਹਾਉ ॥

    有人哀叹,有人笑。1.留

  17. ਬਾਲ ਬਿਵਸਥਾ ਤੇ ਬਿਰਧਾਨਾ ॥

    从婴儿期到老年

  18. ਪਹੁਚਿ ਨ ਮੂਕਾ ਫਿਰਿ ਪਛੁਤਾਨਾ ॥੨॥

    人没有达到他的目标,最终悔改。2

  19. ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ॥

    这个世界由玛雅的三种品质控制,即Rajo Guna,Tamo Guna和Sato Guna

  20. ਨਰਕ ਸੁਰਗ ਫਿਰਿ ਫਿਰਿ ਅਉਤਾਰਾ ॥੩॥

    這就是為什麼這個受造物在地獄天堂重生。3

  21. ਕਹੁ ਨਾਨਕ ਜੋ ਲਾਇਆ ਨਾਮ ॥

    哦,那纳克!耶和华把他的名字与西姆兰放在一起

  22. ਸਫਲ ਜਨਮੁ ਤਾ ਕਾ ਪਰਵਾਨ ॥੪॥੨੪॥੭੫॥

    这个人的诞生是成功的,他在真理的法庭上被接受。4.24.75

  23. ਆਸਾ ਮਹਲਾ ੫ ॥

    阿萨马哈拉 5

  24. ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥

    哦,萨基!动物的女人在无知中睡了一整夜,不知道她的主和丈夫的信息

  25. ਭੋਰੁ ਭਇਆ ਬਹੁਰਿ ਪਛੁਤਾਨੀ ॥੧॥

    当太阳过去了,也就是说,她所有的生命都过去了,到了走路的时候,她忏悔了。1

  26. ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥

    生命的女人啊!藉着你心爱的主的爱,你会很容易地在你的心中找到幸福

  27. ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥੧॥ ਰਹਾਉ ॥

    当你的灵魂渴望主的联合时,你为什么懒惰?1.留

  28. ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ ॥

    她的丈夫和领主来了,把花蜜交在她手里

  29. ਖਿਸਰਿ ਗਇਓ ਭੂਮ ਪਰਿ ਡਾਰਿਓ ॥੨॥

    但它滑倒了,掉在地上。2

  30. ਸਾਦਿ ਮੋਹਿ ਲਾਦੀ ਅਹੰਕਾਰੇ ॥

    哦,萨基!以有机体形式出现的女人自己又被埋藏在主体疾病的味道,迷恋和自我中

  31. ਦੋਸੁ ਨਾਹੀ ਪ੍ਰਭ ਕਰਣੈਹਾਰੇ ॥੩॥

    在这一点上,没有主的过错,世界创造者。3

  32. ਸਾਧਸੰਗਿ ਮਿਟੇ ਭਰਮ ਅੰਧਾਰੇ ॥

    哦,那纳克!来到萨桑加提,他的幻觉的黑暗被抹去了,

  33. ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥

    哦,那纳克,创造者主将我们与他自己融合。||4||25||76||

  34. ਆਸਾ ਮਹਲਾ ੫ ॥

    阿萨马哈拉 5

  35. ਚਰਨ ਕਮਲ ਕੀ ਆਸ ਪਿਆਰੇ ॥

    哦,亲爱的主啊!我对你的脚抱有希望

  36. ਜਮਕੰਕਰ ਨਸਿ ਗਏ ਵਿਚਾਰੇ ॥੧॥

    山渡的窮人已經逃離了我。1

  37. ਤੂ ਚਿਤਿ ਆਵਹਿ ਤੇਰੀ ਮਇਆ ॥

    哦,我的上帝!你一直记得我,那是你对我最大的恩典

  38. ਸਿਮਰਤ ਨਾਮ ਸਗਲ ਰੋਗ ਖਇਆ ॥੧॥ ਰਹਾਉ ॥

    通过给出你的名字和simran,所有的磨难都被消除了。1.留

  39. ਅਨਿਕ ਦੂਖ ਦੇਵਹਿ ਅਵਰਾ ਕਉ ॥

    主!山道让别人受了极大的苦,但是

  40. ਪਹੁਚਿ ਨ ਸਾਕਹਿ ਜਨ ਤੇਰੇ ਕਉ ॥੨॥

    他们不能靠近你的奉献者。2

  41. ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥

    哦,哇伊古鲁啊!我心里对你的异象有一种渴望,

  42. ਸਹਜ ਅਨੰਦ ਬਸੈ ਬੈਰਾਗੀ ॥੩॥

    因此,我住在你的爱中,活在喜乐和超脱中。3

  43. ਨਾਨਕ ਕੀ ਅਰਦਾਸਿ ਸੁਣੀਜੈ ॥

    天啊!听那纳克的祷告,

  44. ਕੇਵਲ ਨਾਮੁ ਰਿਦੇ ਮਹਿ ਦੀਜੈ ॥੪॥੨੬॥੭੭॥

    只把你的名字放在心里。4.26.77

  45. ਆਸਾ ਮਹਲਾ ੫ ॥

    阿萨马哈拉 5

  46. ਮਨੁ ਤ੍ਰਿਪਤਾਨੋ ਮਿਟੇ ਜੰਜਾਲ ॥

    哦,兄弟!我的思绪被填满了,我的玛雅的网消失了

  47. ਪ੍ਰਭੁ ਅਪੁਨਾ ਹੋਇਆ ਕਿਰਪਾਲ ॥੧॥

    因为我的主一直对我仁慈。1

  48. ਸੰਤ ਪ੍ਰਸਾਦਿ ਭਲੀ ਬਨੀ ॥

    由于圣徒的怜悯(幸运),这对我有好处

  49. ਜਾ ਕੈ ਗ੍ਰਿਹਿ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ ॥੧॥ ਰਹਾਉ ॥

    我遇见了那位无所畏惧的主,祂的殿里充满了万物。1.留。

  50. ਨਾਮੁ ਦ੍ਰਿੜਾਇਆ ਸਾਧ ਕ੍ਰਿਪਾਲ ॥

    这位仁慈的圣徒把主的名放在我的心里

  51. ਮਿਟਿ ਗਈ ਭੂਖ ਮਹਾ ਬਿਕਰਾਲ ॥੨॥

    现在我的饥饿感消失了。2

  52. ਠਾਕੁਰਿ ਅਪੁਨੈ ਕੀਨੀ ਦਾਤਿ ॥

    我的塔库尔给了我一份礼物

  53. ਜਲਨਿ ਬੁਝੀ ਮਨਿ ਹੋਈ ਸਾਂਤਿ ॥੩॥

    结果,我的嫉妒被熄灭了,我的头脑平静了下来。3

  54. ਮਿਟਿ ਗਈ ਭਾਲ ਮਨੁ ਸਹਜਿ ਸਮਾਨਾ ॥

    我的寻找已经结束,我的心沉浸在天上的极乐之中。