Sri Guru Granth Sahib Ji

第 391

  1. ਨਾ ਓਹੁ ਮਰਤਾ ਨਾ ਹਮ ਡਰਿਆ ॥

    灵魂说,上帝既不死,也不怕死

  2. ਨਾ ਓਹੁ ਬਿਨਸੈ ਨਾ ਹਮ ਕੜਿਆ ॥

    上帝永远不会被毁灭,我们也不会因对死亡的恐惧而悲伤

  3. ਨਾ ਓਹੁ ਨਿਰਧਨੁ ਨਾ ਹਮ ਭੂਖੇ ॥

    神既不贫穷,也不饿

  4. ਨਾ ਓਸੁ ਦੂਖੁ ਨ ਹਮ ਕਉ ਦੂਖੇ ॥੧॥

    他没有悲伤,我们也没有悲伤。1

  5. ਅਵਰੁ ਨ ਕੋਊ ਮਾਰਨਵਾਰਾ ॥

    除了神,没有人会杀人

  6. ਜੀਅਉ ਹਮਾਰਾ ਜੀਉ ਦੇਨਹਾਰਾ ॥੧॥ ਰਹਾਉ ॥

    我的生命赐予者是上帝,他给了我生命。1.留

  7. ਨਾ ਉਸੁ ਬੰਧਨ ਨਾ ਹਮ ਬਾਧੇ ॥

    他没有束缚,我们也没有被困在束缚中

  8. ਨਾ ਉਸੁ ਧੰਧਾ ਨਾ ਹਮ ਧਾਧੇ ॥

    他也没有任何业力,我们也没有遭受任何金钱的折磨

  9. ਨਾ ਉਸੁ ਮੈਲੁ ਨ ਹਮ ਕਉ ਮੈਲਾ ॥

    他既没有任何败类,我们也不是公平的人

  10. ਓਸੁ ਅਨੰਦੁ ਤ ਹਮ ਸਦ ਕੇਲਾ ॥੨॥

    他总是喜乐,所以我们总是快乐。2

  11. ਨਾ ਉਸੁ ਸੋਚੁ ਨ ਹਮ ਕਉ ਸੋਚਾ ॥

    他不在乎,我们也不在乎

  12. ਨਾ ਉਸੁ ਲੇਪੁ ਨ ਹਮ ਕਉ ਪੋਚਾ ॥

    它没有错觉,我们身上也没有任何缺陷

  13. ਨਾ ਉਸੁ ਭੂਖ ਨ ਹਮ ਕਉ ਤ੍ਰਿਸਨਾ ॥

    没有人挨饿,我们里面也没有口渴

  14. ਜਾ ਉਹੁ ਨਿਰਮਲੁ ਤਾਂ ਹਮ ਜਚਨਾ ॥੩॥

    当他是纯洁的,我们也看起来和他一样纯洁。3

  15. ਹਮ ਕਿਛੁ ਨਾਹੀ ਏਕੈ ਓਹੀ ॥

    我们一无所有,只有这就是一切

  16. ਆਗੈ ਪਾਛੈ ਏਕੋ ਸੋਈ ॥

    神也在过去,现在和将来都是一样的

  17. ਨਾਨਕ ਗੁਰਿ ਖੋਏ ਭ੍ਰਮ ਭੰਗਾ ॥

    哦,那纳克!上师已经消除了我所有的困惑和歧视

  18. ਹਮ ਓਇ ਮਿਲਿ ਹੋਏ ਇਕ ਰੰਗਾ ॥੪॥੩੨॥੮੩॥

    他和我一起变成了一种颜色。4.32.83

  19. ਆਸਾ ਮਹਲਾ ੫ ॥

    阿萨马哈拉 5

  20. ਅਨਿਕ ਭਾਂਤਿ ਕਰਿ ਸੇਵਾ ਕਰੀਐ ॥

    你应该在很多方面服侍神

  21. ਜੀਉ ਪ੍ਰਾਨ ਧਨੁ ਆਗੈ ਧਰੀਐ ॥

    你应该把你的灵魂、灵魂和财富献给他

  22. ਪਾਨੀ ਪਖਾ ਕਰਉ ਤਜਿ ਅਭਿਮਾਨੁ ॥

    你应该放弃你的骄傲,为水和球迷服务

  23. ਅਨਿਕ ਬਾਰ ਜਾਈਐ ਕੁਰਬਾਨੁ ॥੧॥

    很多时候你应该牺牲它。1

  24. ਸਾਈ ਸੁਹਾਗਣਿ ਜੋ ਪ੍ਰਭ ਭਾਈ ॥

    哦,我的母亲!只有他喜欢他的普兰纳特领主

  25. ਤਿਸ ਕੈ ਸੰਗਿ ਮਿਲਉ ਮੇਰੀ ਮਾਈ ॥੧॥ ਰਹਾਉ ॥

    我坐起来,坐在他的公司里。1.留

  26. ਦਾਸਨਿ ਦਾਸੀ ਕੀ ਪਨਿਹਾਰਿ ॥

    我要给他奴隶的女仆灌水

  27. ਉਨੑ ਕੀ ਰੇਣੁ ਬਸੈ ਜੀਅ ਨਾਲਿ ॥

    我珍藏在我的灵魂中他们脚下的尘土。

  28. ਮਾਥੈ ਭਾਗੁ ਤ ਪਾਵਉ ਸੰਗੁ ॥

    如果我的额头上有一笔财富,我就会得到他们的团契

  29. ਮਿਲੈ ਸੁਆਮੀ ਅਪੁਨੈ ਰੰਗਿ ॥੨॥

    我通过自己的幸福找到了主人。2

  30. ਜਾਪ ਤਾਪ ਦੇਵਉ ਸਭ ਨੇਮਾ ॥

    我把所有的吟唱、忏悔和宗教仪式献给他

  31. ਕਰਮ ਧਰਮ ਅਰਪਉ ਸਭ ਹੋਮਾ ॥

    我把所有的佛法业力、亚格纳斯和家都献给他

  32. ਗਰਬੁ ਮੋਹੁ ਤਜਿ ਹੋਵਉ ਰੇਨ ॥

    通过放弃骄傲和迷恋,我成了他的脚

  33. ਉਨੑ ਕੈ ਸੰਗਿ ਦੇਖਉ ਪ੍ਰਭੁ ਨੈਨ ॥੩॥

    在他们的陪伴下,我用我的眼睛看到了神。||3||

  34. ਨਿਮਖ ਨਿਮਖ ਏਹੀ ਆਰਾਧਉ ॥

    每时每刻,我都像这样敬拜神

  35. ਦਿਨਸੁ ਰੈਣਿ ਏਹ ਸੇਵਾ ਸਾਧਉ ॥

    日夜夜地像这样侍奉神

  36. ਭਏ ਕ੍ਰਿਪਾਲ ਗੁਪਾਲ ਗੋਬਿੰਦ ॥

    宇宙之主,世界的守护者,变得慈悲了;

  37. ਸਾਧਸੰਗਿ ਨਾਨਕ ਬਖਸਿੰਦ ॥੪॥੩੩॥੮੪॥

    在圣洁的集会中,哦,纳anak,祂宽恕我们。||4||33||84||

  38. ਆਸਾ ਮਹਲਾ ੫ ॥

    阿萨马哈拉 5

  39. ਪ੍ਰਭ ਕੀ ਪ੍ਰੀਤਿ ਸਦਾ ਸੁਖੁ ਹੋਇ ॥

    在主的爱中总有幸福

  40. ਪ੍ਰਭ ਕੀ ਪ੍ਰੀਤਿ ਦੁਖੁ ਲਗੈ ਨ ਕੋਇ ॥

    没有人能触动悲伤

  41. ਪ੍ਰਭ ਕੀ ਪ੍ਰੀਤਿ ਹਉਮੈ ਮਲੁ ਖੋਇ ॥

    自我的败类从主的爱中除去,

  42. ਪ੍ਰਭ ਕੀ ਪ੍ਰੀਤਿ ਸਦ ਨਿਰਮਲ ਹੋਇ ॥੧॥

    男人总是干净的。1

  43. ਸੁਨਹੁ ਮੀਤ ਐਸਾ ਪ੍ਰੇਮ ਪਿਆਰੁ ॥

    哦,我的朋友!听着,神的爱是如此的爱

  44. ਜੀਅ ਪ੍ਰਾਨ ਘਟ ਘਟ ਆਧਾਰੁ ॥੧॥ ਰਹਾਉ ॥

    它是每个生物的身体,生命和灵魂的基础。1.留

  45. ਪ੍ਰਭ ਕੀ ਪ੍ਰੀਤਿ ਭਏ ਸਗਲ ਨਿਧਾਨ ॥

    所有的商店都是由主的爱找到的

  46. ਪ੍ਰਭ ਕੀ ਪ੍ਰੀਤਿ ਰਿਦੈ ਨਿਰਮਲ ਨਾਮ ॥

    这使得这个名字在脑海中纯粹

  47. ਪ੍ਰਭ ਕੀ ਪ੍ਰੀਤਿ ਸਦ ਸੋਭਾਵੰਤ ॥

    因着主的爱,我永远成为美化者

  48. ਪ੍ਰਭ ਕੀ ਪ੍ਰੀਤਿ ਸਭ ਮਿਟੀ ਹੈ ਚਿੰਤ ॥੨॥

    所有的忧虑都因主的爱而消失。2

  49. ਪ੍ਰਭ ਕੀ ਪ੍ਰੀਤਿ ਇਹੁ ਭਵਜਲੁ ਤਰੈ ॥

    因着耶和华的爱,人穿过巴夫萨加尔

  50. ਪ੍ਰਭ ਕੀ ਪ੍ਰੀਤਿ ਜਮ ਤੇ ਨਹੀ ਡਰੈ ॥

    受造物不怕因主的爱而死亡

  51. ਪ੍ਰਭ ਕੀ ਪ੍ਰੀਤਿ ਸਗਲ ਉਧਾਰੈ ॥

    主的爱拯救了一切,

  52. ਪ੍ਰਭ ਕੀ ਪ੍ਰੀਤਿ ਚਲੈ ਸੰਗਾਰੈ ॥੩॥

    在后世,他与他们同在。3

  53. ਆਪਹੁ ਕੋਈ ਮਿਲੈ ਨ ਭੂਲੈ ॥

    靠他自己,没有人能(在主的脚下)联合起来,也没有人是懦夫

  54. ਜਿਸੁ ਕ੍ਰਿਪਾਲੁ ਤਿਸੁ ਸਾਧਸੰਗਿ ਘੂਲੈ ॥

    耶和华仁慈的那一位是在撒督的陪伴下找到的

  55. ਕਹੁ ਨਾਨਕ ਤੇਰੈ ਕੁਰਬਾਣੁ ॥

    那纳克说:“主啊!我为你们牺牲,

  56. ਸੰਤ ਓਟ ਪ੍ਰਭ ਤੇਰਾ ਤਾਣੁ ॥੪॥੩੪॥੮੫॥

    你是圣徒的支持和力量。4.34.85

  57. ਆਸਾ ਮਹਲਾ ੫ ॥

    阿萨马哈拉 5

  58. ਭੂਪਤਿ ਹੋਇ ਕੈ ਰਾਜੁ ਕਮਾਇਆ ॥

    成为国王,凡人行使他的王权;

  59. ਕਰਿ ਕਰਿ ਅਨਰਥ ਵਿਹਾਝੀ ਮਾਇਆ ॥

    有很多邪恶和压迫积累了财富