Sri Guru Granth Sahib Ji

第 394

  1. ਲਾਲ ਜਵੇਹਰ ਭਰੇ ਭੰਡਾਰ ॥

    我的商店里到处都是钻石和宝石

  2. ਤੋਟਿ ਨ ਆਵੈ ਜਪਿ ਨਿਰੰਕਾਰ ॥

    他不亚于吟唱主

  3. ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥

    哦,那纳克!只有奉献者喝名字和花蜜

  4. ਨਾਨਕ ਤਾ ਕੀ ਪਰਮ ਗਤਿ ਹੋਇ ॥੨॥੪੧॥੯੨॥

    他变得至高无上。2.41 .62

  5. ਆਸਾ ਘਰੁ ੭ ਮਹਲਾ ੫ ॥

    阿萨加鲁 7 马哈拉 5

  6. ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥

    我心中永远记得哈利的名字

  7. ਸੰਗੀ ਸਾਥੀ ਸਗਲ ਤਰਾਂਈ ॥੧॥

    通过这种方式,我拯救了我所有的同伴。1

  8. ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥

    上师总是和我在一起,近在咫尺

  9. ਸਿਮਰਿ ਸਿਮਰਿ ਤਿਸੁ ਸਦਾ ਸਮੑਾਲੇ ॥੧॥ ਰਹਾਉ ॥

    冥想,冥想,永远记住他,我永远珍惜他。||1||暂停||

  10. ਤੇਰਾ ਕੀਆ ਮੀਠਾ ਲਾਗੈ ॥

    哦,我的上帝!你所做的每一个动作对我来说都是甜蜜的

  11. ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥

    纳纳克只要求你提供一种像哈里南这样的物质。2.42.63

  12. ਆਸਾ ਮਹਲਾ ੫ ॥

    阿萨马哈拉 5

  13. ਸਾਧੂ ਸੰਗਤਿ ਤਰਿਆ ਸੰਸਾਰੁ ॥

    世界通过圣洁的圣徒集会(Saadh Sangat)而得救。

  14. ਹਰਿ ਕਾ ਨਾਮੁ ਮਨਹਿ ਆਧਾਰੁ ॥੧॥

    哈里(Hari)之名是心灵的支柱。||1||

  15. ਚਰਨ ਕਮਲ ਗੁਰਦੇਵ ਪਿਆਰੇ ॥

    圣徒们崇拜和热爱神圣古鲁(Guru)的莲花足。

  16. ਪੂਜਹਿ ਸੰਤ ਹਰਿ ਪ੍ਰੀਤਿ ਪਿਆਰੇ ॥੧॥ ਰਹਾਉ ॥

    他们热爱心爱的主。||1||暂停||

  17. ਜਾ ਕੈ ਮਸਤਕਿ ਲਿਖਿਆ ਭਾਗੁ ॥

    哦,那纳克!谁的头上写着好运,

  18. ਕਹੁ ਨਾਨਕ ਤਾ ਕਾ ਥਿਰੁ ਸੋਹਾਗੁ ॥੨॥੪੩॥੯੪॥

    他的幸福是坚定不移的。2.43.64

  19. ਆਸਾ ਮਹਲਾ ੫ ॥

    阿萨马哈拉 5

  20. ਮੀਠੀ ਆਗਿਆ ਪਿਰ ਕੀ ਲਾਗੀ ॥

    我发现普兰纳特勋爵的命令非常甜蜜

  21. ਸਉਕਨਿ ਘਰ ਕੀ ਕੰਤਿ ਤਿਆਗੀ ॥

    我的丈夫上帝已经把我的sautan(玛雅)赶出了心屋

  22. ਪ੍ਰਿਅ ਸੋਹਾਗਨਿ ਸੀਗਾਰਿ ਕਰੀ ॥

    我心爱的人通过让我苏哈金而使我变得美丽

  23. ਮਨ ਮੇਰੇ ਕੀ ਤਪਤਿ ਹਰੀ ॥੧॥

    他平息了我心中的烦躁。1

  24. ਭਲੋ ਭਇਓ ਪ੍ਰਿਅ ਕਹਿਆ ਮਾਨਿਆ ॥

    我很高兴我接受了我最亲爱的主所说的话

  25. ਸੂਖੁ ਸਹਜੁ ਇਸੁ ਘਰ ਕਾ ਜਾਨਿਆ ॥ ਰਹਾਉ ॥

    我在这个房子里感受到了一种幸福感。留

  26. ਹਉ ਬੰਦੀ ਪ੍ਰਿਅ ਖਿਜਮਤਦਾਰ ॥

    我是我心爱的主的女仆和仆人

  27. ਓਹੁ ਅਬਿਨਾਸੀ ਅਗਮ ਅਪਾਰ ॥

    他是坚不可摧的,不可接近的,巨大的

  28. ਲੇ ਪਖਾ ਪ੍ਰਿਅ ਝਲਉ ਪਾਏ ॥

    我手里拿着一把扇子,坐在他的脚边,扇着我心爱的人

  29. ਭਾਗਿ ਗਏ ਪੰਚ ਦੂਤ ਲਾਵੇ ॥੨॥

    斩杀我的五个敌人已经逃离了——工作、愤怒、贪婪、迷恋、骄傲。2

  30. ਨਾ ਮੈ ਕੁਲੁ ਨਾ ਸੋਭਾਵੰਤ ॥

    我既不是更高的血统,也不是恩典

  31. ਕਿਆ ਜਾਨਾ ਕਿਉ ਭਾਨੀ ਕੰਤ ॥

    我知道为什么我开始对我的普拉纳纳特感觉良好

  32. ਮੋਹਿ ਅਨਾਥ ਗਰੀਬ ਨਿਮਾਨੀ ॥

    我是一个贫穷的孤儿,一无所有,没有尊严。

  33. ਕੰਤ ਪਕਰਿ ਹਮ ਕੀਨੀ ਰਾਨੀ ॥੩॥

    我的丈夫接纳了我,并让我成为他的王后。||3||

  34. ਜਬ ਮੁਖਿ ਪ੍ਰੀਤਮੁ ਸਾਜਨੁ ਲਾਗਾ ॥

    自从我得到我的萨詹·普里塔姆,

  35. ਸੂਖ ਸਹਜ ਮੇਰਾ ਧਨੁ ਸੋਹਾਗਾ ॥

    我找到了轻松的幸福,我的幸福得到了祝福

  36. ਕਹੁ ਨਾਨਕ ਮੋਰੀ ਪੂਰਨ ਆਸਾ ॥

    哦,那纳克!我的愿望已经实现

  37. ਸਤਿਗੁਰ ਮੇਲੀ ਪ੍ਰਭ ਗੁਣਤਾਸਾ ॥੪॥੧॥੯੫॥

    萨提古鲁赐给我主美德的宝库。4 .1.65

  38. ਆਸਾ ਮਹਲਾ ੫ ॥

    阿萨马哈拉 5

  39. ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥

    特里库蒂和他额头上的视野也非常卡鲁

  40. ਬੋਲੈ ਕਉੜਾ ਜਿਹਬਾ ਕੀ ਫੂੜਿ ॥

    她的声音也是苦涩的,舌头也是一个

  41. ਸਦਾ ਭੂਖੀ ਪਿਰੁ ਜਾਨੈ ਦੂਰਿ ॥੧॥

    她总是饿着肚子,认为她心爱的主远在远方。1

  42. ਐਸੀ ਇਸਤ੍ਰੀ ਇਕ ਰਾਮਿ ਉਪਾਈ ॥

    我的兄弟拉姆在创造中创造了这样一个玛雅般的女人

  43. ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥

    他吞噬了整个世界,但上师保护了我。留

  44. ਪਾਇ ਠਗਉਲੀ ਸਭੁ ਜਗੁ ਜੋਹਿਆ ॥

    那个玛雅女人通过喂她一个暴徒来征服整个世界

  45. ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥

    他还通过把梵天、毗湿奴和摩诃德夫困在他的迷恋中来迷住他们

  46. ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥

    依附于主名的古鲁穆克人看起来很漂亮。2

  47. ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥

    人类厌倦了禁食,规则和赎罪行为

  48. ਤਟ ਤੀਰਥ ਭਵੇ ਸਭ ਧਰਨਾ ॥

    他在全世界的圣地和海岸周围徘徊

  49. ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥

    那些来到萨提古鲁避难所的人已经越过了巴夫萨加尔。3

  50. ਮਾਇਆ ਮੋਹਿ ਸਭੋ ਜਗੁ ਬਾਧਾ ॥

    整个世界都被困在玛雅的迷恋中

  51. ਹਉਮੈ ਪਚੈ ਮਨਮੁਖ ਮੂਰਾਖਾ ॥

    愚蠢的人在自我中是不快乐的

  52. ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥

    哦,那纳克!师父抓住我的胳膊救了我。4.2.66

  53. ਆਸਾ ਮਹਲਾ ੫ ॥

    阿萨马哈拉 5

  54. ਸਰਬ ਦੂਖ ਜਬ ਬਿਸਰਹਿ ਸੁਆਮੀ ॥

    当人被神遗忘时,各种各样的痛苦围绕着他

  55. ਈਹਾ ਊਹਾ ਕਾਮਿ ਨ ਪ੍ਰਾਨੀ ॥੧॥

    这样的生物在人们的后代中是没有用的。1

  56. ਸੰਤ ਤ੍ਰਿਪਤਾਸੇ ਹਰਿ ਹਰਿ ਧੵਾਇ ॥

    圣徒们通过冥想哈里(Har),哈里(Har)而感到满足。