Sri Guru Granth Sahib Ji

第 395

  1. ਕਰਿ ਕਿਰਪਾ ਅਪੁਨੈ ਨਾਇ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਇ ॥ ਰਹਾਉ ॥

    哦,主啊!“请把这些生物和你的名字放在一起,所有生物的幸福都在你的产业中得到。留

  2. ਸੰਗਿ ਹੋਵਤ ਕਉ ਜਾਨਤ ਦੂਰਿ ॥ ਸੋ ਜਨੁ ਮਰਤਾ ਨਿਤ ਨਿਤ ਝੂਰਿ ॥੨॥

    主永远同在;那些认为他遥远的人,会一再死去,悔恨不已。||2||

  3. ਜਿਨਿ ਸਭੁ ਕਿਛੁ ਦੀਆ ਤਿਸੁ ਚਿਤਵਤ ਨਾਹਿ ॥

    赐予一切的神不记得人

  4. ਮਹਾ ਬਿਖਿਆ ਮਹਿ ਦਿਨੁ ਰੈਨਿ ਜਾਹਿ ॥੩॥

    他的日日夜夜夜在玛雅的玛雅吠檀多中逝去。1

  5. ਕਹੁ ਨਾਨਕ ਪ੍ਰਭੁ ਸਿਮਰਹੁ ਏਕ ॥

    哦,那纳克!只要敬拜主

  6. ਗਤਿ ਪਾਈਐ ਗੁਰ ਪੂਰੇ ਟੇਕ ॥੪॥੩॥੯੭॥

    通过采取完整上师的皈依(皈依),可以获得速度。4 .3 .67

  7. ਆਸਾ ਮਹਲਾ ੫ ॥

    阿萨马哈拉 5

  8. ਨਾਮੁ ਜਪਤ ਮਨੁ ਤਨੁ ਸਭੁ ਹਰਿਆ ॥

    通过吟诵上帝的名字,身心已经绽放

  9. ਕਲਮਲ ਦੋਖ ਸਗਲ ਪਰਹਰਿਆ ॥੧॥

    他所有的罪孽和罪孽都被除去了。1

  10. ਸੋਈ ਦਿਵਸੁ ਭਲਾ ਮੇਰੇ ਭਾਈ ॥

    哦,我的兄弟!那一天非常吉祥,

  11. ਹਰਿ ਗੁਨ ਗਾਇ ਪਰਮ ਗਤਿ ਪਾਈ ॥ ਰਹਾਉ ॥

    当你赞美上帝时,会带来极致的速度。留

  12. ਸਾਧ ਜਨਾ ਕੇ ਪੂਜੇ ਪੈਰ ॥

    通过崇拜奉献者的脚

  13. ਮਿਟੇ ਉਪਦ੍ਰਹ ਮਨ ਤੇ ਬੈਰ ॥੨॥

    各种烦恼和敌意已经从脑海中消失了。2

  14. ਗੁਰ ਪੂਰੇ ਮਿਲਿ ਝਗਰੁ ਚੁਕਾਇਆ ॥

    紊乱的争吵已经通过与完整的导师会面而得到解决,

  15. ਪੰਚ ਦੂਤ ਸਭਿ ਵਸਗਤਿ ਆਇਆ ॥੩॥

    所有五个kamdiks都处于五个敌人的控制之下 - 工作,愤怒,贪婪,迷恋和傲慢。3

  16. ਜਿਸੁ ਮਨਿ ਵਸਿਆ ਹਰਿ ਕਾ ਨਾਮੁ ॥

    哈里的名字在谁的脑海中

  17. ਨਾਨਕ ਤਿਸੁ ਊਪਰਿ ਕੁਰਬਾਨ ॥੪॥੪॥੯੮॥

    纳纳克在上面献祭。4 .4 .68

  18. ਆਸਾ ਮਹਲਾ ੫ ॥

    阿萨马哈拉 5

  19. ਗਾਵਿ ਲੇਹਿ ਤੂ ਗਾਵਨਹਾਰੇ ॥

    哦 嘿!你赞美神,

  20. ਜੀਅ ਪਿੰਡ ਕੇ ਪ੍ਰਾਨ ਅਧਾਰੇ ॥

    这是所有人的灵魂,身体和灵魂的基础

  21. ਜਾ ਕੀ ਸੇਵਾ ਸਰਬ ਸੁਖ ਪਾਵਹਿ ॥

    通过服侍谁,一切幸福都得以实现

  22. ਅਵਰ ਕਾਹੂ ਪਹਿ ਬਹੁੜਿ ਨ ਜਾਵਹਿ ॥੧॥

    这样你就不必去找其他人了。1

  23. ਸਦਾ ਅਨੰਦ ਅਨੰਦੀ ਸਾਹਿਬੁ ਗੁਨ ਨਿਧਾਨ ਨਿਤ ਨਿਤ ਜਾਪੀਐ ॥

    我的主人总是在喜悦中快乐。这种品质的仓库应该继续不断地吟唱主

  24. ਬਲਿਹਾਰੀ ਤਿਸੁ ਸੰਤ ਪਿਆਰੇ ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥ ਰਹਾਉ ॥

    我去巴利哈里看望那位心爱的圣人,主因着他的怜悯住在心里。留

  25. ਜਾ ਕਾ ਦਾਨੁ ਨਿਖੂਟੈ ਨਾਹੀ ॥

    谁的捐款永不减少,

  26. ਭਲੀ ਭਾਤਿ ਸਭ ਸਹਜਿ ਸਮਾਹੀ ॥

    那些记得他的人很可能沉浸在自发的幸福中

  27. ਜਾ ਕੀ ਬਖਸ ਨ ਮੇਟੈ ਕੋਈ ॥

    谁的捐款没人能抹去,

  28. ਮਨਿ ਵਾਸਾਈਐ ਸਾਚਾ ਸੋਈ ॥੨॥

    把主放在你的心里,作为真理的问题。2

  29. ਸਗਲ ਸਮਗ੍ਰੀ ਗ੍ਰਿਹ ਜਾ ਕੈ ਪੂਰਨ ॥

    谁的房子里所有的物质都满了,

  30. ਪ੍ਰਭ ਕੇ ਸੇਵਕ ਦੂਖ ਨ ਝੂਰਨ ॥

    那主的仆人从不在悲伤中悔改

  31. ਓਟਿ ਗਹੀ ਨਿਰਭਉ ਪਦੁ ਪਾਈਐ ॥

    通过皈依他,一个人获得了一个无所畏惧的地位

  32. ਸਾਸਿ ਸਾਸਿ ਸੋ ਗੁਨ ਨਿਧਿ ਗਾਈਐ ॥੩॥

    生物啊!在呼吸和呼吸中,一个人应该赞美主,是这种品质的仓库。3

  33. ਦੂਰਿ ਨ ਹੋਈ ਕਤਹੂ ਜਾਈਐ ॥

    他不会去任何地方,也不会离这个生物不远

  34. ਨਦਰਿ ਕਰੇ ਤਾ ਹਰਿ ਹਰਿ ਪਾਈਐ ॥

    只有当他看到他的恩典时,他才会得到Hari-God的名字

  35. ਅਰਦਾਸਿ ਕਰੀ ਪੂਰੇ ਗੁਰ ਪਾਸਿ ॥

    我向完整的上师祈祷

  36. ਨਾਨਕੁ ਮੰਗੈ ਹਰਿ ਧਨੁ ਰਾਸਿ ॥੪॥੫॥੯੯॥

    纳纳克以Hari-naam的形式要求资本换钱。4.5.5600万

  37. ਆਸਾ ਮਹਲਾ ੫ ॥

    阿萨马哈拉 5

  38. ਪ੍ਰਥਮੇ ਮਿਟਿਆ ਤਨ ਕਾ ਦੂਖ ॥

    首先,我身体的悲伤消失了,而且

  39. ਮਨ ਸਗਲ ਕਉ ਹੋਆ ਸੂਖੁ ॥

    在那之后,心灵已经获得了所有的幸福

  40. ਕਰਿ ਕਿਰਪਾ ਗੁਰ ਦੀਨੋ ਨਾਉ ॥

    上师好心地给了我一个名字叫哈利

  41. ਬਲਿ ਬਲਿ ਤਿਸੁ ਸਤਿਗੁਰ ਕਉ ਜਾਉ ॥੧॥

    我去巴利哈里,关于那个真正的导师。1

  42. ਗੁਰੁ ਪੂਰਾ ਪਾਇਓ ਮੇਰੇ ਭਾਈ ॥

    哦,我的兄弟!我找到了完美的主人

  43. ਰੋਗ ਸੋਗ ਸਭ ਦੂਖ ਬਿਨਾਸੇ ਸਤਿਗੁਰ ਕੀ ਸਰਣਾਈ ॥ ਰਹਾਉ ॥

    藉著皈依真正的上師,我所有的疾病、悲傷和悲傷都被摧毀了。留

  44. ਗੁਰ ਕੇ ਚਰਨ ਹਿਰਦੈ ਵਸਾਏ ॥

    我把上师的脚放在我的心里,并

  45. ਮਨ ਚਿੰਤਤ ਸਗਲੇ ਫਲ ਪਾਏ ॥

    我收到了想要的果实

  46. ਅਗਨਿ ਬੁਝੀ ਸਭ ਹੋਈ ਸਾਂਤਿ ॥

    我的口渴已经熄灭,心中完全平静

  47. ਕਰਿ ਕਿਰਪਾ ਗੁਰਿ ਕੀਨੀ ਦਾਤਿ ॥੨॥

    上师好心地赐予我主名的礼物。2

  48. ਨਿਥਾਵੇ ਕਉ ਗੁਰਿ ਦੀਨੋ ਥਾਨੁ ॥

    上师为赤贫者提供了庇护所

  49. ਨਿਮਾਨੇ ਕਉ ਗੁਰਿ ਕੀਨੋ ਮਾਨੁ ॥

    上师尊重无男子

  50. ਬੰਧਨ ਕਾਟਿ ਸੇਵਕ ਕਰਿ ਰਾਖੇ ॥

    上师通过切断纽带,以各种方式保护他的仆人

  51. ਅੰਮ੍ਰਿਤ ਬਾਨੀ ਰਸਨਾ ਚਾਖੇ ॥੩॥

    现在我用我的拉斯纳品尝花蜜。3

  52. ਵਡੈ ਭਾਗਿ ਪੂਜ ਗੁਰ ਚਰਨਾ ॥

    正是出于好运气,我崇拜了上师的脚

  53. ਸਗਲ ਤਿਆਗਿ ਪਾਈ ਪ੍ਰਭ ਸਰਨਾ ॥

    在拋棄一切之後,我皈依了主