Sri Guru Granth Sahib Ji

第 396

  1. ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥ ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥

    古鲁·纳anak,那人蒙受古鲁的慈悲,永远沉浸在喜悦之中。||4||6||100||

  2. ਆਸਾ ਮਹਲਾ ੫ ॥

    阿萨马哈拉 5

  3. ਸਤਿਗੁਰ ਸਾਚੈ ਦੀਆ ਭੇਜਿ ॥

    我真正的上师已经把孩子上帝送到了我家

  4. ਚਿਰੁ ਜੀਵਨੁ ਉਪਜਿਆ ਸੰਜੋਗਿ ॥

    这个孩子是由于过去的一些巧合而出生的,他将拥有长寿

  5. ਉਦਰੈ ਮਾਹਿ ਆਇ ਕੀਆ ਨਿਵਾਸੁ ॥

    当这个孩子来了,住在他母亲的子宫里时,

  6. ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥

    他母亲的心中充满了喜悦。1

  7. ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥

    在我们家出生的儿子是上帝的奉献者

  8. ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥

    正如从主的宫廷里写出来的一个孩子的出生,在世上众人都显现出来一样。留

  9. ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥

    当孩子哈里戈文德在领主的命令下在第十个月出生时,

  10. ਮਿਟਿਆ ਸੋਗੁ ਮਹਾ ਅਨੰਦੁ ਥੀਆ ॥

    所有的焦慮都消失了,到處都有摩诃阿南德(maha anand)

  11. ਗੁਰਬਾਣੀ ਸਖੀ ਅਨੰਦੁ ਗਾਵੈ ॥

    在阿南德,萨基人唱古鲁瓦尼的曼加尔

  12. ਸਾਚੇ ਸਾਹਿਬ ਕੈ ਮਨਿ ਭਾਵੈ ॥੨॥

    这个声音对真正的萨希布的心灵非常好。2

  13. ਵਧੀ ਵੇਲਿ ਬਹੁ ਪੀੜੀ ਚਾਲੀ ॥

    随着孩子的出生,我们这一代人开始成长,Gurugahi向前迈进

  14. ਧਰਮ ਕਲਾ ਹਰਿ ਬੰਧਿ ਬਹਾਲੀ ॥

    主已经牢固地在孩子身上确立了宗教的艺术

  15. ਮਨ ਚਿੰਦਿਆ ਸਤਿਗੁਰੂ ਦਿਵਾਇਆ ॥

    上师从主那里给我带来了渴望的孩子

  16. ਭਏ ਅਚਿੰਤ ਏਕ ਲਿਵ ਲਾਇਆ ॥੩॥

    我變得確定,並把我的熱情投入到一個神身上。3

  17. ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥

    就像一个孩子为他的父亲感到非常自豪一样

  18. ਬੁਲਾਇਆ ਬੋਲੈ ਗੁਰ ਕੈ ਭਾਣਿ ॥

    我说了一句吉师喜欢跟我说的话

  19. ਗੁਝੀ ਛੰਨੀ ਨਾਹੀ ਬਾਤ ॥

    这不是一个隐藏的东西

  20. ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥

    古鲁纳纳克很高兴地给了我这个孩子的礼物。4 .7 .101

  21. ਆਸਾ ਮਹਲਾ ੫ ॥

    阿萨马哈拉 5

  22. ਗੁਰ ਪੂਰੇ ਰਾਖਿਆ ਦੇ ਹਾਥ ॥

    完整的上师通过伸出他的手救了我

  23. ਪ੍ਰਗਟੁ ਭਇਆ ਜਨ ਕਾ ਪਰਤਾਪੁ ॥੧॥

    现在,他的仆人的荣耀,即辉煌,已经在世上显露出来了。1

  24. ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥

    我不停地念诵上师,用心记住上师的名字

  25. ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ॥ ਰਹਾਉ ॥

    我在上师面前祈禱的實質,我從上師那裡得到想要的果實。留

  26. ਸਰਨਿ ਪਰੇ ਸਾਚੇ ਗੁਰਦੇਵ ॥

    我已经皈依了真正的古鲁德夫

  27. ਪੂਰਨ ਹੋਈ ਸੇਵਕ ਸੇਵ ॥੨॥

    他的仆人的服务是完整的。2

  28. ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ ॥

    他保护了我的灵魂、身体、青春和灵魂

  29. ਕਹੁ ਨਾਨਕ ਗੁਰ ਕਉ ਕੁਰਬਾਨ ॥੩॥੮॥੧੦੨॥

    哦,那纳克!我牺牲了自己,牺牲在我的主人身上。3.8.102

  30. ਆਸਾ ਘਰੁ ੮ ਕਾਫੀ ਮਹਲਾ ੫

    阿萨加鲁8号咖啡宫5号酒店

  31. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  32. ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥

    主!我是一个拿走了你价值的人,你是我真正的主人

  33. ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥

    我的思想和身体都赐给他,我的生命,万物都赐给你。1

  34. ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥

    哦,主人!你是无名之辈的荣誉,我相信你

  35. ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ ॥

    把真神以外的人支持的东西看成是原始的、不稳定的。1.留

  36. ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥

    哦,哇伊古鲁啊!您的订单是巨大的。没有人能找到祢命令的尽头

  37. ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥੨॥

    得到完美上师的人按照你的国度行走。2

  38. ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥

    聪明和聪明行不通

  39. ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥੩॥

    无论主以喜乐给予什么,那都是我的幸福。3

  40. ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥

    即使人可以做数以百万计的义事,他的渴望似乎也没有被遏制

  41. ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥੪॥੧॥੧੦੩॥

    达斯·纳纳克(Das Nanak)已经使主的名字成为他的支持,并放弃了其余的工作。4.1.103

  42. ਆਸਾ ਮਹਲਾ ੫ ॥

    阿萨马哈拉 5

  43. ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥

    我发现了世界上所有的乐趣,看到了,但没有像Hari那样的幸福

  44. ਗੁਰ ਤੁਠੇ ਤੇ ਪਾਈਐ ਸਚੁ ਸਾਹਿਬੁ ਸੋਈ ॥੧॥

    如果上师变得快乐,那么真正的大师就找到了。1

  45. ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥

    我总是牺牲我的导师

  46. ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥੧॥ ਰਹਾਉ ॥

    哦,我的老板!给我这份礼物,我可能不会忘记你的名字一会儿,而不是一会儿。1.留

  47. ਭਾਗਠੁ ਸਚਾ ਸੋਇ ਹੈ ਜਿਸੁ ਹਰਿ ਧਨੁ ਅੰਤਰਿ ॥

    真正的富人是心中有一种叫做Hari的财富的人