Sri Guru Granth Sahib Ji

第 398

  1. ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥

    哦,先生!只有你接受的人才能获得荣誉

  2. ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ ॥੩॥

    这样一个被接受的人和名人在任何地方都很受欢迎。3

  3. ਦਿਨਸੁ ਰੈਣਿ ਆਰਾਧਿ ਸਮੑਾਲੇ ਸਾਹ ਸਾਹ ॥

    日日夜夜,用每一次呼吸来崇拜和敬爱主。

  4. ਨਾਨਕ ਕੀ ਲੋਚਾ ਪੂਰਿ ਸਚੇ ਪਾਤਿਸਾਹ ॥੪॥੬॥੧੦੮॥

    这才是真正的王者!实现纳纳克的这个愿望。4.6.108

  5. ਆਸਾ ਮਹਲਾ ੫ ॥

    阿萨马哈拉 5

  6. ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ ॥

    我们的主神无处不在

  7. ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ ॥੧॥

    所有东西的所有者都是一体的,所有权的保护伞在其头上摆动。没有其他人能与他相提并论。1

  8. ਜਿਉ ਭਾਵੈ ਤਿਉ ਰਾਖੁ ਰਾਖਣਹਾਰਿਆ ॥

    万物的保护者啊!随心所欲地保护我

  9. ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਰਿਆ ॥੧॥ ਰਹਾਉ ॥

    除了你,我没有亲眼见过任何人。1.留

  10. ਪ੍ਰਤਿਪਾਲੇ ਪ੍ਰਭੁ ਆਪਿ ਘਟਿ ਘਟਿ ਸਾਰੀਐ ॥

    主亲自培育(众生)并照顾每个人的心

  11. ਜਿਸੁ ਮਨਿ ਵੁਠਾ ਆਪਿ ਤਿਸੁ ਨ ਵਿਸਾਰੀਐ ॥੨॥

    他住在谁的脑海里,他永远不会忘记他。2

  12. ਜੋ ਕਿਛੁ ਕਰੇ ਸੁ ਆਪਿ ਆਪਣ ਭਾਣਿਆ ॥

    无论神在做什么,他都是出于自己的自由意志

  13. ਭਗਤਾ ਕਾ ਸਹਾਈ ਜੁਗਿ ਜੁਗਿ ਜਾਣਿਆ ॥੩॥

    众所周知,他一直是他奉献者的助手。3

  14. ਜਪਿ ਜਪਿ ਹਰਿ ਕਾ ਨਾਮੁ ਕਦੇ ਨ ਝੂਰੀਐ ॥

    有时不停地高呼哈里名字的人永远不会难过

  15. ਨਾਨਕ ਦਰਸ ਪਿਆਸ ਲੋਚਾ ਪੂਰੀਐ ॥੪॥੭॥੧੦੯॥

    主!纳纳克渴望你的愿景,所以要满足这个愿望。4.7.106

  16. ਆਸਾ ਮਹਲਾ ੫ ॥

    阿萨马哈拉 5

  17. ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ ॥

    啊,粗心和愚蠢的生物!你为什么忘记了主的名,睡在无知中

  18. ਕਿਤਂੀ ਇਤੁ ਦਰੀਆਇ ਵੰਞਨਿੑ ਵਹਦਿਆ ॥੧॥

    如此多的人被这生命的河流冲走和带走。||1||

  19. ਬੋਹਿਥੜਾ ਹਰਿ ਚਰਣ ਮਨ ਚੜਿ ਲੰਘੀਐ ॥

    哦,介意!人们可以在Hari美丽的脚下登船,穿越世界海洋

  20. ਆਠ ਪਹਰ ਗੁਣ ਗਾਇ ਸਾਧੂ ਸੰਗੀਐ ॥੧॥ ਰਹਾਉ ॥

    在圣人的陪伴下,继续一起唱着八位哨神的赞歌。1.留

  21. ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ ॥

    享受许多快乐的人空手而归,没有主的名

  22. ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ ॥੨॥

    没有了Hari的虔诚,他通过食用玛雅而哭泣和悲伤。2

  23. ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ ॥

    一个穿着漂亮衣服,吃着美味佳肴,在身上涂抹芳香香水的人

  24. ਬਿਨੁ ਸਿਮਰਨ ਤਨੁ ਛਾਰੁ ਸਰਪਰ ਚਾਲਣਾ ॥੩॥

    没有主西姆兰,他的身体就会变成灰烬,最终他必须离开这个世界。3

  25. ਮਹਾ ਬਿਖਮੁ ਸੰਸਾਰੁ ਵਿਰਲੈ ਪੇਖਿਆ ॥

    穿越世界海洋是非常奇怪的,只有罕见的男人才能体验到它

  26. ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ॥੪॥੮॥੧੧੦॥

    哦,那纳克!只有通过在哈里避难,活人的诞生才摆脱了死亡的循环,而自由人是书写命运的人。4.8.110

  27. ਆਸਾ ਮਹਲਾ ੫ ॥

    阿萨马哈拉 5

  28. ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥

    世界上没有人的伴侣,那么为什么有人要吹嘘他们的亲戚呢

  29. ਏਕੁ ਨਾਮੁ ਆਧਾਰੁ ਭਉਜਲੁ ਤਰਬੀਐ ॥੧॥

    上帝的名字是生命的基础,可怕的世界可以从中穿过海洋。1

  30. ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥

    哦,我完美的主人!你是我可怜的人的真正支持

  31. ਦੇਖਿ ਤੁਮੑਾਰਾ ਦਰਸਨੋ ਮੇਰਾ ਮਨੁ ਧੀਰੇ ॥੧॥ ਰਹਾਉ ॥

    凝视你神圣景象的祝福,我的心得到了鼓励。||1||暂停||

  32. ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੋੁ ॥

    国家,金钱和金钱不计入任何用途

  33. ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੋੁ ॥੨॥

    哈里的赞美诗是我的基础,这种财富总是稳定的。2

  34. ਜੇਤੇ ਮਾਇਆ ਰੰਗ ਤੇਤ ਪਛਾਵਿਆ ॥

    玛雅的所有颜色都与阴影相同

  35. ਸੁਖ ਕਾ ਨਾਮੁ ਨਿਧਾਨੁ ਗੁਰਮੁਖਿ ਗਾਵਿਆ ॥੩॥

    上帝的名字是快乐的仓库,古鲁穆卡唱着他的赞美。3

  36. ਸਚਾ ਗੁਣੀ ਨਿਧਾਨੁ ਤੂੰ ਪ੍ਰਭ ਗਹਿਰ ਗੰਭੀਰੇ ॥

    主!你是非常有道德和真正的天才

  37. ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ॥੪॥੯॥੧੧੧॥

    主的盼望和信靠在那納克的心中。4.5 米111

  38. ਆਸਾ ਮਹਲਾ ੫ ॥

    阿萨马哈拉 5

  39. ਜਿਸੁ ਸਿਮਰਤ ਦੁਖੁ ਜਾਇ ਸਹਜ ਸੁਖੁ ਪਾਈਐ ॥

    通过做simran,悲伤被消除,有一种轻松的幸福,

  40. ਰੈਣਿ ਦਿਨਸੁ ਕਰ ਜੋੜਿ ਹਰਿ ਹਰਿ ਧਿਆਈਐ ॥੧॥

    日日夜夜,双手合十,人们应该冥想那个Hari-Prabhu。1

  41. ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭੁ ਕੋਇ ॥

    那纳克之主是拥有一切创造的那一位

  42. ਸਰਬ ਰਹਿਆ ਭਰਪੂਰਿ ਸਚਾ ਸਚੁ ਸੋਇ ॥੧॥ ਰਹਾਉ ॥

    只有真神才是真理,他包含在众生之中。1.留

  43. ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ ॥

    内外,他是我的伴侣和帮手。这种知识是值得获得的

  44. ਤਿਸਹਿ ਅਰਾਧਿ ਮਨਾ ਬਿਨਾਸੈ ਸਗਲ ਰੋਗੁ ॥੨॥

    哦,我的思想!敬拜他,你所有的疾病都会过去。2

  45. ਰਾਖਨਹਾਰੁ ਅਪਾਰੁ ਰਾਖੈ ਅਗਨਿ ਮਾਹਿ ॥

    保护一切的主是巨大的。即使在母亲子宫的火焰中,他也保护着这些生物