Sri Guru Granth Sahib Ji

第 400

  1. ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥੨॥

    通过服侍上师,一个人得到了住所(在主的脚下),并穿过这个奇怪的世界海洋。2

  2. ਦ੍ਰਿਸਟਿ ਤੇਰੀ ਸੁਖੁ ਪਾਈਐ ਮਨ ਮਾਹਿ ਨਿਧਾਨਾ ॥

    哦,我的上帝!有了你的怜悯,属灵的幸福就可用了,名字的仓库住在心里

  3. ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ॥੩॥

    你变得仁慈的仆人被接受。3

  4. ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ ॥

    Hari的kirtan是amrit rasa,但几乎没有人喝这种果汁

  5. ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥

    哦,那纳克!如果我从Govind的chakar那里得到一个名字作为vaitaan,我将继续通过在我心中吟唱这个名字来过我的生活。4.2400万116

  6. ਆਸਾ ਮਹਲਾ ੫ ॥

    阿萨马哈拉 5

  7. ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ ॥

    嘿,就这样吧!我所僕人的神是最高的

  8. ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥੧॥

    无论我拥有什么,它都被称为给定的。1

  9. ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ ॥

    嘿,就这样吧!我认为这是主的礼物,身体的主人,生命和财富等的主人

  10. ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ ॥੧॥ ਰਹਾਉ ॥

    奉他名变得光明,我把自己算作他的仆人。1.留

  11. ਵੇਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ ॥

    哦,主啊!你不关心和喜乐。你的名字对我来说是马尼克和钻石

  12. ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ ॥੨॥

    你所作主的女人总是心满意足的,总是考虑幸福。2

  13. ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ ॥

    哦,我的朋友们!我会向你解释一个总结

  14. ਸੇਵਹੁ ਸਾਧੂ ਭਾਉ ਕਰਿ ਤਉ ਨਿਧਿ ਹਰਿ ਪਾਵਉ ॥੩॥

    以崇敬的态度侍奉撒督,并得到nidhi hari这个名字。3

  15. ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ॥

    所有活着的女人都是塔库吉的女仆,都称他为我的主人

  16. ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ ॥੪॥੧੫॥੧੧੭॥

    哦,那纳克!上帝使生命变得美丽的灵魂总是令人愉快的。4.15 .117

  17. ਆਸਾ ਮਹਲਾ ੫ ॥

    阿萨马哈拉 5

  18. ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥

    美丽的灵魂啊!學習這種行為,好讓你繼續成為聖徒的奴隸

  19. ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥

    所有品质中最好的是,你不要把目光从你的普拉纳纳特移开。1

  20. ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥

    哦,太美了!你应该用像Majith这样坚定的Hari-nam的颜色来描绘你的美丽心灵

  21. ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥

    更不用说发自内心的智慧和聪明,与你一起理解主,世界的守护者。1.留

  22. ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥

    哦,灵魂!普拉纳特·普拉布的命令,他应该服从。让它成为你自己的化妆品

  23. ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥

    忘记主以外的爱。你吃这个潘。2

  24. ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥

    哦,灵魂!让上师的话成为你的灯。这个真理的真相

  25. ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥

    活着的女人在他面前双手合十八个小时,找到了世界之王哈里。3

  26. ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥

    只有他有良好的品行和所有的化妆,他非常漂亮

  27. ਸਾਈ ਸੋੁਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥

    哦,那纳克!同样的灵魂是苏哈金,他被卡尔塔所爱。4.16 .118

  28. ਆਸਾ ਮਹਲਾ ੫ ॥

    阿萨马哈拉 5

  29. ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ॥

    只要困惑在我心中持续存在,我就陷入了混乱,陷入了迷恋,并有一个davandol

  30. ਭ੍ਰਮ ਕਾਟੇ ਗੁਰਿ ਆਪਣੈ ਪਾਏ ਬਿਸਰਾਮਾ ॥੧॥

    當上師放棄我的幻想時,我找到了快樂。1

  31. ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ ॥

    他们因有争议的卡马迪克·瓦伊里(Kamadik Vairi)的恩典而远离我,他都是大师

  32. ਹਮ ਛੂਟੇ ਅਬ ਉਨੑਾ ਤੇ ਓਇ ਹਮ ਤੇ ਛੂਟੇ ॥੧॥ ਰਹਾਉ ॥

    我现在已经从他们那里逃脱,他们也已经从我这里逃脱。||1||停顿||

  33. ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ ॥

    只要我继续采取歧视的做法,我就被困在混乱的束缚中

  34. ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ ॥੨॥

    但是,当上师消灭了无知时,他从莫希尼的束缚中解脱出来。2

  35. ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ ॥

    直到我明白了主的命令,我一直很伤心

  36. ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ॥੩॥

    自从我遇见上师并认出他的命令以来,我就很开心。3

  37. ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ ॥

    我没有敌人或坏的寻求者,也没有任何邪恶

  38. ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ॥੪॥੧੭॥੧੧੯॥

    哦,那纳克!以尊敬服侍上师的仆人是主的仆人。4.17 .116

  39. ਆਸਾ ਮਹਲਾ ੫ ॥

    阿萨马哈拉 5

  40. ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥

    我不停地唱着Hari的赞美诗和kirtans,这让我的心灵快乐和快乐

  41. ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥੧॥

    上师通过命名克服了九颗行星的危机。1

  42. ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ ॥

    我去巴利哈里我的导师,我总是牺牲他