Sri Guru Granth Sahib Ji

第 402

  1. ਪੁਤ੍ਰ ਕਲਤ੍ਰ ਗ੍ਰਿਹ ਸਗਲ ਸਮਗ੍ਰੀ ਸਭ ਮਿਥਿਆ ਅਸਨਾਹਾ ॥੧॥

    儿子,妻子,房子和房子里的所有东西都是假的。1

  2. ਰੇ ਮਨ ਕਿਆ ਕਰਹਿ ਹੈ ਹਾ ਹਾ ॥

    哦,介意!你为什么微笑!啊哈!表示快乐!是吗

  3. ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥੧॥ ਰਹਾਉ ॥

    用你的眼睛看到这些东西就像哈里昌德国王的城市,所以得到一个罗摩的赞美诗的好处。1.留

  4. ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ ॥

    哦,介意!就像穿在身上的衣服在两四天内变老一样,身体也是如此

  5. ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ ॥੨॥

    你能在墙上跑多远?最后,它的结束来了。2

  6. ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ ॥

    哦,介意!就像盐落入池中的水中并融化一样,这个身体也是如此

  7. ਆਵਗਿ ਆਗਿਆ ਪਾਰਬ੍ਰਹਮ ਕੀ ਉਠਿ ਜਾਸੀ ਮੁਹਤ ਚਸਾਹਾ ॥੩॥

    当主的命令来临时,在一瞬间,这个受造物就离开了世界。3

  8. ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ ॥

    哦,介意!你在你所拣选的呼吸中行走在世界上,你按照上帝的写作呼吸

  9. ਸਦਾ ਕੀਰਤਿ ਕਰਿ ਨਾਨਕ ਹਰਿ ਕੀ ਉਬਰੇ ਸਤਿਗੁਰ ਚਰਣ ਓਟਾਹਾ ॥੪॥੧॥੧੨੩॥

    哦,那纳克!总是赞美神。那些在真正的上师中避难的人已经逃脱了在世界中溺水身亡。4.1.123

  10. ਆਸਾ ਮਹਲਾ ੫ ॥

    阿萨马哈拉 5

  11. ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ ॥

    未经证实的事情已经变得直截了当,甚至连铁杆的卡马迪克敌人也变成了绅士

  12. ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ ॥੧॥

    在我心灵无知的黑暗中,知识的瑰宝被照亮了,肮脏的智力现在也变得纯洁了。1

  13. ਜਉ ਕਿਰਪਾ ਗੋਬਿੰਦ ਭਈ ॥

    当上帝变得亲切时,

  14. ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ ॥੧॥ ਰਹਾਉ ॥

    遇见萨提古鲁,我得到了幸福、财富和哈里纳姆的果实。1.留

  15. ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ ॥

    没有人认识我,但现在我已经在全世界都很受欢迎了

  16. ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ ॥੨॥

    以前没有人允许我坐在他旁边,但现在整个世界都为我的脚服务。2

  17. ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ ॥

    以前,我曾经为了寻找半半块的钱而徘徊,但现在我的心灵的口渴已经被解渴了

  18. ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ ॥੩॥

    以前,我甚至无法忍受任何人的痛苦牺牲,但现在我已经对萨桑加蒂的影响变得宽容了。3

  19. ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ॥

    我应该用一种语言表达主的哪些品质?因为它是遥不可及的,无可比拟的

  20. ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ ॥੪॥੨॥੧੨੪॥

    纳纳克为此祈祷,哈里啊!我来到你的避难所,所以让我成为你仆人的奴隶。4 .2 .124

  21. ਆਸਾ ਮਹਲਾ ੫ ॥

    阿萨马哈拉 5

  22. ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ ॥

    哦,你这个傻瓜!你为了自己的利益而懒惰,但为了你自己的损失,你很快就会逃跑

  23. ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥੧॥

    罪人啊!你没有以主的名义接受廉价交易,你被恶习的债务所束缚。1

  24. ਸਤਿਗੁਰ ਤੇਰੀ ਆਸਾਇਆ ॥

    哦,我的主人!我希望你

  25. ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ ॥੧॥ ਰਹਾਉ ॥

    耶和华!你的名字将净化不纯洁。这是我唯一拥有的东西。1.留

  26. ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ ਅਲਕਾਇਆ ॥

    哦,你这个傻瓜!你很高兴听到淫秽的歌曲,但你懒得记住主的名字

  27. ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ ॥੨॥

    你对某人谴责的想象感到非常高兴,但你的这种智慧恰恰相反。2

  28. ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ ॥

    哦,你这个傻瓜!你被外国财富,外星人晒黑,外星人女人纠缠在一起,并且已经发疯并变得疯狂,所以你吃了阿比克夏

  29. ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ ॥੩॥

    哦,你这个傻瓜!你对真正的宗教没有兴趣,当你听到真理时,你会生气。3

  30. ਦੀਨ ਦਇਆਲ ਕ੍ਰਿਪਾਲ ਪ੍ਰਭ ਠਾਕੁਰ ਭਗਤ ਟੇਕ ਹਰਿ ਨਾਇਆ ॥

    敬虔的怜悯啊!怜悯的主塔库尔啊!你的奉献者得到了你的名字哈利的支持

  31. ਨਾਨਕ ਆਹਿ ਸਰਣ ਪ੍ਰਭ ਆਇਓ ਰਾਖੁ ਲਾਜ ਅਪਨਾਇਆ ॥੪॥੩॥੧੨੫॥

    主!那纳克饶有兴趣地躲避你,让他成为你自己的,让他的耻辱留在他身上。4.3 .125

  32. ਆਸਾ ਮਹਲਾ ੫ ॥

    阿萨马哈拉 5

  33. ਮਿਥਿਆ ਸੰਗਿ ਸੰਗਿ ਲਪਟਾਏ ਮੋਹ ਮਾਇਆ ਕਰਿ ਬਾਧੇ ॥

    人被凡人的物质和沟通不畅所包裹。他仍然被困在玛雅的迷恋中

  34. ਜਹ ਜਾਨੋ ਸੋ ਚੀਤਿ ਨ ਆਵੈ ਅਹੰਬੁਧਿ ਭਏ ਆਂਧੇ ॥੧॥

    他不记得自己去了哪里。由于他的自我,他仍然失明。1

  35. ਮਨ ਬੈਰਾਗੀ ਕਿਉ ਨ ਅਰਾਧੇ ॥

    哦,我的思想!你为什么不敬拜主呢

  36. ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥੧॥ ਰਹਾਉ ॥

    你住在一个赤裸裸的壁橱里,形状像卡娅。与你同在的是所有罪孽的疾病。1.留

  37. ਮੇਰੀ ਮੇਰੀ ਕਰਤ ਦਿਨੁ ਰੈਨਿ ਬਿਹਾਵੈ ਪਲੁ ਖਿਨੁ ਛੀਜੈ ਅਰਜਾਧੇ ॥

    白天和黑夜在做我的时经过。你的年龄每时每刻都在流逝