Sri Guru Granth Sahib Ji

第 403

  1. ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ ॥੨॥

    就像苍蝇被困在甜的味道中一样,幸运的人也被困在虚假财富的恶臭中。2

  2. ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ ॥

    由于工作,愤怒,贪婪,迷恋的紊乱,人沉浸在感官的汁液中

  3. ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥੩॥

    上帝一再给你在阴道中出生的困境,所以你一次又一次地在交通中徘徊。3

  4. ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ ॥

    当主,他消除了穷人的痛苦,是仁慈的,所有的幸福都是通过遇见上师而获得的

  5. ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥੪॥

    哦,那纳克!夜默想上帝,他已经把我所有的疾病都打败了。4

  6. ਇਉ ਜਪਿਓ ਭਾਈ ਪੁਰਖੁ ਬਿਧਾਤੇ ॥

    哦,我的兄弟!这样,你应该做上帝的萨米拉

  7. ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥

    那位摧毀窮人痛苦的人變得仁慈,我出生和死亡的悲傷已經消失了。1.保持第二。4.4.126

  8. ਆਸਾ ਮਹਲਾ ੫ ॥

    阿萨玛哈尔 5

  9. ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥

    人类由于一时的工作和快乐的味道而遭受数百万天的痛苦

  10. ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥੧॥

    他沉思了一会儿,然后一次又一次地后悔。1

  11. ਅੰਧੇ ਚੇਤਿ ਹਰਿ ਹਰਿ ਰਾਇਆ ॥

    无知的生物啊!记住上帝,世界的主人,

  12. ਤੇਰਾ ਸੋ ਦਿਨੁ ਨੇੜੈ ਆਇਆ ॥੧॥ ਰਹਾਉ ॥

    因为你死亡的日子快到了。1.留在这里

  13. ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥

    无知的生物啊!有一刻你忘了用眼睛看到苦涩的物质Ak,印楝

  14. ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥੨॥

    就像毒蛇与你同在一样,外国女人的快乐也是如此。2

  15. ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ ॥

    你继续为增加敌意的诱惑犯罪,而名字中的东西仍然与他同在

  16. ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ॥੩॥

    你与那些离开你的人关系融洽,你与你的朋友有敌意。3

  17. ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥

    整个世界都被困在这样一个陷阱中,它的守护者成为完美的导师,只有他逃脱了它

  18. ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥੪॥੫॥੧੨੭॥

    那纳克啊!这样的人越过了薄伽罗,他的身体也变得清净了。4.5.127

  19. ਆਸਾ ਮਹਲਾ ੫ ਦੁਪਦੇ ॥

    阿萨玛哈尔 5 双

  20. ਲੂਕਿ ਕਮਾਨੋ ਸੋਈ ਤੁਮੑ ਪੇਖਿਓ ਮੂੜ ਮੁਗਧ ਮੁਕਰਾਨੀ ॥

    哦,主啊,你看到了我们在秘密中所做的一切;愚蠢的人可能会顽固地否认它。

  21. ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੈ ਪਛੁਤਾਨੀ ॥੧॥

    他为自己的行为而陷入困境,然后悔改。1

  22. ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ ॥

    我的主事先知道人类的所有法律

  23. ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥੧॥ ਰਹਾਉ ॥

    骗人的生物啊!你掩盖了你的行为,但随后你必须接受你头脑中的差异。1.留在这里

  24. ਜਿਤੁ ਜਿਤੁ ਲਾਏ ਤਿਤੁ ਤਿਤੁ ਲਾਗੇ ਕਿਆ ਕੋ ਕਰੈ ਪਰਾਨੀ ॥

    穷人的参与方式与上帝安置生物的方式相同。凡人能做什么

  25. ਬਖਸਿ ਲੈਹੁ ਪਾਰਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ॥੨॥੬॥੧੨੮॥

    至尊主啊!原谅我,纳纳克总是牺牲你。2.6.128

  26. ਆਸਾ ਮਹਲਾ ੫ ॥

    阿萨玛哈尔 5

  27. ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥

    主自己尊重他的仆人,自己也让他以自己的名命名

  28. ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥

    无论他的仆人在哪里工作,耶和华都会迅速到达。1

  29. ਸੇਵਕ ਕਉ ਨਿਕਟੀ ਹੋਇ ਦਿਖਾਵੈ ॥

    主表明他的仆人与他亲近

  30. ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ॥

    无论仆人对主人说什么,都会立即实现。1.留在这里

  31. ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥

    我牺牲一个讨主喜悦的仆人

  32. ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥

    那纳克的心里充满了听到他的美丽,他去摸那个仆人的脚。2.7.126

  33. ਆਸਾ ਘਰੁ ੧੧ ਮਹਲਾ ੫

    阿萨加尔 11 月 5

  34. ੴ ਸਤਿਗੁਰ ਪ੍ਰਸਾਦਿ ॥

    上帝是独一的,这可以通过萨古鲁的恩典找到

  35. ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ ॥

    纳杜瓦在很多方面都表现出骄傲,但他仍然保持原样

  36. ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥੧॥

    同样,有机体在许多陷入混乱的阴道中徘徊,但它并没有进入幸福。1