Sri Guru Granth Sahib Ji

第 405

  1. ਰਾਗੁ ਆਸਾ ਮਹਲਾ ੫ ਘਰੁ ੧੨

    拉格·阿萨·马哈拉 5 加鲁 12

  2. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  3. ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ ॥

    放棄你所有的chaturais,崇拜上帝

  4. ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥੧॥

    没有一个真实的名字,其他一切似乎都是尘埃。1

  5. ਸੋ ਪ੍ਰਭੁ ਜਾਣੀਐ ਸਦ ਸੰਗਿ ॥

    (兄弟啊!那位主应该永远与他一起被理解

  6. ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ ॥੧॥ ਰਹਾਉ ॥

    但是,只有通过上师的恩典,这一事实才能通过哈利的爱情色彩来实现。1.留

  7. ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ ॥

    独一神的避难所是强大的,没有他的避难所,就没有其他地方

  8. ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ ॥੨॥

    通过不断赞美哈里,摩诃婆罗多可以穿越世界的海洋。2

  9. ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ ॥

    通过赞美上帝,出生和死亡的循环消失了,人类不必承受Yamapuri的痛苦

  10. ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ ॥੩॥

    耶和华喜悦谁,同一个人就领受了这个名字的名字。3

  11. ਏਕ ਟੇਕ ਅਧਾਰੁ ਏਕੋ ਏਕ ਕਾ ਮਨਿ ਜੋਰੁ ॥

    一个神是我的看法,一个是我生命的基础。一位神在我心中有力量

  12. ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ ॥੪॥੧॥੧੩੬॥

    哦,那纳克!在萨桑加提,主的名字应该一起吟诵,除了他,没有人。4.1.136

  13. ਆਸਾ ਮਹਲਾ ੫ ॥

    阿萨马哈拉 5

  14. ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ ਦੀਏ ਸਭਿ ਰਸ ਭੋਗ ॥

    对人来说,这个灵魂、思想、身体和灵魂是上帝赐予的。他提供了所有美味的食物|

  15. ਦੀਨ ਬੰਧਪ ਜੀਅ ਦਾਤਾ ਸਰਣਿ ਰਾਖਣ ਜੋਗੁ ॥੧॥

    他是穷人的亲戚和生命赐予者,能够保护来到避难所的奉献者。1

  16. ਮੇਰੇ ਮਨ ਧਿਆਇ ਹਰਿ ਹਰਿ ਨਾਉ ॥

    哦,我的思想!继续冥想哈里这个名字,

  17. ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ ॥੧॥ ਰਹਾਉ ॥

    因为它有助于民间后代。所以,继续依附于一位主。1.留

  18. ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ ॥

    人们冥想(沉思)吠陀和经文,穿越世界的海洋

  19. ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥੨॥

    有佛法业力和许多传统仪式,但naam-sumiran的行为高于所有这些。2

  20. ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ ॥

    通过遇见古鲁德夫,人类的欲望、愤怒和自我被摧毁了

  21. ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ ਭਲੀ ਪ੍ਰਭ ਕੀ ਸੇਵ ॥੩॥

    把主的名好好地放在你中间,敬拜哈里。主的服侍是善行。3

  22. ਚਰਣ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣੁ ॥

    我怜悯的主啊!我躲在你们的脚下。你是穷人的荣誉

  23. ਜੀਅ ਪ੍ਰਾਣ ਅਧਾਰੁ ਤੇਰਾ ਨਾਨਕ ਕਾ ਪ੍ਰਭੁ ਤਾਣੁ ॥੪॥੨॥੧੩੭॥

    主!你是我灵魂和灵魂的基础。你是那纳克的力量。4.2.137

  24. ਆਸਾ ਮਹਲਾ ੫ ॥

    阿萨马哈拉 5

  25. ਡੋਲਿ ਡੋਲਿ ਮਹਾ ਦੁਖੁ ਪਾਇਆ ਬਿਨਾ ਸਾਧੂ ਸੰਗ ॥

    没有撒督的陪伴,他遭受了极大的悲伤,即犹豫不决

  26. ਖਾਟਿ ਲਾਭੁ ਗੋਬਿੰਦ ਹਰਿ ਰਸੁ ਪਾਰਬ੍ਰਹਮ ਇਕ ਰੰਗ ॥੧॥

    现在,你必须通过帕拉姆布拉玛勋爵的爱来喝哈里·拉萨,并获得戈文德的名字的好处。1

  27. ਹਰਿ ਕੋ ਨਾਮੁ ਜਪੀਐ ਨੀਤਿ ॥

    兄弟啊!人们应该定期吟诵哈里南

  28. ਸਾਸਿ ਸਾਸਿ ਧਿਆਇ ਸੋ ਪ੍ਰਭੁ ਤਿਆਗਿ ਅਵਰ ਪਰੀਤਿ ॥੧॥ ਰਹਾਉ ॥

    在你的呼吸和呼吸中默想主,并抛弃所有其他的爱。1.留

  29. ਕਰਣ ਕਾਰਣ ਸਮਰਥ ਸੋ ਪ੍ਰਭੁ ਜੀਅ ਦਾਤਾ ਆਪਿ ॥

    主能够自己做,也能够与众生一起做,而他自己就是生命的赐予者

  30. ਤਿਆਗਿ ਸਗਲ ਸਿਆਣਪਾ ਆਠ ਪਹਰ ਪ੍ਰਭੁ ਜਾਪਿ ॥੨॥

    拋棄你所有的聰明,向主吟唱八個守衛。2

  31. ਮੀਤੁ ਸਖਾ ਸਹਾਇ ਸੰਗੀ ਊਚ ਅਗਮ ਅਪਾਰੁ ॥

    他将成为至高无上的,不连贯的,无限的主,你的朋友,你的朋友,你的帮助者和你的同伴

  32. ਚਰਣ ਕਮਲ ਬਸਾਇ ਹਿਰਦੈ ਜੀਅ ਕੋ ਆਧਾਰੁ ॥੩॥

    主的脚和莲花住在他心中,是生命的唯一基础。3

  33. ਕਰਿ ਕਿਰਪਾ ਪ੍ਰਭ ਪਾਰਬ੍ਰਹਮ ਗੁਣ ਤੇਰਾ ਜਸੁ ਗਾਉ ॥

    我的主啊!怜悯我,因为我赞美你,赞美你

  34. ਸਰਬ ਸੂਖ ਵਡੀ ਵਡਿਆਈ ਜਪਿ ਜੀਵੈ ਨਾਨਕੁ ਨਾਉ ॥੪॥੩॥੧੩੮॥

    以西姆兰为生,主的名是那纳克所有的幸福和巨大的荣耀。4.3 .138

  35. ਆਸਾ ਮਹਲਾ ੫ ॥

    阿萨马哈拉 5

  36. ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ ॥

    哦,塔库尔吉!我会继续在圣人的陪伴下见到你。你一直让我做这个冒险,因为我一直在做这个冒险

  37. ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ ॥੧॥

    我的主啊!把Hari-Hari这个名字的颜色放在我的脑海里,你自己给我你名字的颜色。1

  38. ਮਨ ਮਹਿ ਰਾਮ ਨਾਮਾ ਜਾਪਿ ॥

    我一直在脑海中吟唱着拉姆这个名字

  39. ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ ॥੧॥ ਰਹਾਉ ॥

    请在我心中,自己做我的帮手。1.留

  40. ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ਪ੍ਰਭੁ ਪੇਖਨ ਕਾ ਚਾਉ ॥

    我亲爱的主啊!听到你的名字,我已经意识到你的异象