Sri Guru Granth Sahib Ji

第 412

  1. ਜੋ ਤਿਸੁ ਭਾਵੈ ਸੋ ਫੁਨਿ ਹੋਇ ॥

    无论他喜欢什么,这就是世界上发生的事情

  2. ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥

    里奇里哈里瑜伽士啊!听着,那纳克对你说这个想法,

  3. ਨਿਰਮਲ ਨਾਮੁ ਮੇਰਾ ਆਧਾਰੁ ॥੮॥੧॥

    那位主的纯洁名是我生命的支撑。8 .1

  4. ਆਸਾ ਮਹਲਾ ੧ ॥

    阿萨马哈拉 1

  5. ਸਭਿ ਜਪ ਸਭਿ ਤਪ ਸਭ ਚਤੁਰਾਈ ॥

    尽管大多数的吟唱和人类的所有聪明

  6. ਊਝੜਿ ਭਰਮੈ ਰਾਹਿ ਨ ਪਾਈ ॥

    他徘徊在比额万,没有找到获得主的方法

  7. ਬਿਨੁ ਬੂਝੇ ਕੋ ਥਾਇ ਨ ਪਾਈ ॥

    没有对真理的理解,任何人都无法接受

  8. ਨਾਮ ਬਿਹੂਣੈ ਮਾਥੇ ਛਾਈ ॥੧॥

    尘埃落在一个无名男子的头上。1

  9. ਸਾਚ ਧਣੀ ਜਗੁ ਆਇ ਬਿਨਾਸਾ ॥

    世界在诞生时继续死亡,但创造的主人才是真正的形式

  10. ਛੂਟਸਿ ਪ੍ਰਾਣੀ ਗੁਰਮੁਖਿ ਦਾਸਾ ॥੧॥ ਰਹਾਉ ॥

    成为主的仆人,作为上师的避难所的人,从出生和死亡中解脱出来。1.留

  11. ਜਗੁ ਮੋਹਿ ਬਾਧਾ ਬਹੁਤੀ ਆਸਾ ॥

    这个世界被世俗的迷恋和许多希望所束缚

  12. ਗੁਰਮਤੀ ਇਕਿ ਭਏ ਉਦਾਸਾ ॥

    但许多人通过古尔马蒂从迷恋中解脱出来

  13. ਅੰਤਰਿ ਨਾਮੁ ਕਮਲੁ ਪਰਗਾਸਾ ॥

    这个名字存在于他的内心深处,他的心中绽放着莲花

  14. ਤਿਨੑ ਕਉ ਨਾਹੀ ਜਮ ਕੀ ਤ੍ਰਾਸਾ ॥੨॥

    他们不再害怕死亡。||2||

  15. ਜਗੁ ਤ੍ਰਿਅ ਜਿਤੁ ਕਾਮਣਿ ਹਿਤਕਾਰੀ ॥

    女人的迷恋征服了整个世界,这个世界迷恋女人

  16. ਪੁਤ੍ਰ ਕਲਤ੍ਰ ਲਗਿ ਨਾਮੁ ਵਿਸਾਰੀ ॥

    被困在对儿子和妻子的迷恋中,人类忘记了主的名

  17. ਬਿਰਥਾ ਜਨਮੁ ਗਵਾਇਆ ਬਾਜੀ ਹਾਰੀ ॥

    这样,人就白白失去了生命,失去了生命的赌注

  18. ਸਤਿਗੁਰੁ ਸੇਵੇ ਕਰਣੀ ਸਾਰੀ ॥੩॥

    对萨蒂古鲁最好的服务是要做的。3

  19. ਬਾਹਰਹੁ ਹਉਮੈ ਕਹੈ ਕਹਾਏ ॥

    谁公开说出利己主义的话,

  20. ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ ॥

    他的心可能没有救恩的外衣

  21. ਮਾਇਆ ਮੋਹੁ ਗੁਰ ਸਬਦਿ ਜਲਾਏ ॥

    沉迷于上师话语的人燃烧了玛雅的迷恋,

  22. ਨਿਰਮਲ ਨਾਮੁ ਸਦ ਹਿਰਦੈ ਧਿਆਏ ॥੪॥

    他总是把这个名字纯洁地放在心里。4

  23. ਧਾਵਤੁ ਰਾਖੈ ਠਾਕਿ ਰਹਾਏ ॥

    他克制自己游荡的心灵,把它举起来

  24. ਸਿਖ ਸੰਗਤਿ ਕਰਮਿ ਮਿਲਾਏ ॥

    这样一个门徒的团契来自主的工作

  25. ਗੁਰ ਬਿਨੁ ਭੂਲੋ ਆਵੈ ਜਾਏ ॥

    没有上师,人就会变成kumargami,陷入生死的循环

  26. ਨਦਰਿ ਕਰੇ ਸੰਜੋਗਿ ਮਿਲਾਏ ॥੫॥

    如果主看仁慈,他就把人带进他的结合。5

  27. ਰੂੜੋ ਕਹਉ ਨ ਕਹਿਆ ਜਾਈ ॥

    天啊!你很漂亮,但如果我试图说出来,我无法形容它

  28. ਅਕਥ ਕਥਉ ਨਹ ਕੀਮਤਿ ਪਾਈ ॥

    如果我要说那位不可言喻的主,我无法评价他

  29. ਸਭ ਦੁਖ ਤੇਰੇ ਸੂਖ ਰਜਾਈ ॥

    主!所有的悲伤和幸福都是按照你的意志来的

  30. ਸਭਿ ਦੁਖ ਮੇਟੇ ਸਾਚੈ ਨਾਈ ॥੬॥

    在真理的名义下,所有的痛苦都消失了。6

  31. ਕਰ ਬਿਨੁ ਵਾਜਾ ਪਗ ਬਿਨੁ ਤਾਲਾ ॥

    当这个词被理解时,生物在没有手的情况下演奏baja,节奏仍然没有脚跳舞

  32. ਜੇ ਸਬਦੁ ਬੁਝੈ ਤਾ ਸਚੁ ਨਿਹਾਲਾ ॥

    如果他明白了这个词的区别,他就会看到真理

  33. ਅੰਤਰਿ ਸਾਚੁ ਸਭੇ ਸੁਖ ਨਾਲਾ ॥

    当真神存在于内在的心灵中时,所有的幸福都与人同在

  34. ਨਦਰਿ ਕਰੇ ਰਾਖੈ ਰਖਵਾਲਾ ॥੭॥

    藉着他的怜悯,万有的保护者,保护着主的受造物。7

  35. ਤ੍ਰਿਭਵਣ ਸੂਝੈ ਆਪੁ ਗਵਾਵੈ ॥

    抹去自我的人,就成了三界的智慧

  36. ਬਾਣੀ ਬੂਝੈ ਸਚਿ ਸਮਾਵੈ ॥

    懂言语的人全神贯注于真理

  37. ਸਬਦੁ ਵੀਚਾਰੇ ਏਕ ਲਿਵ ਤਾਰਾ ॥

    啊,生物!用不断的爱冥想一个词

  38. ਨਾਨਕ ਧੰਨੁ ਸਵਾਰਣਹਾਰਾ ॥੮॥੨॥

    哦,那纳克!拯救奉献者生命的主是有福的。8 .2

  39. ਆਸਾ ਮਹਲਾ ੧ ॥

    阿萨马哈拉 1

  40. ਲੇਖ ਅਸੰਖ ਲਿਖਿ ਲਿਖਿ ਮਾਨੁ ॥

    许多人在神的形象下写了无数的文章,但他们无法描述他的形式。他能够通过写文章错误地相信他的学术

  41. ਮਨਿ ਮਾਨਿਐ ਸਚੁ ਸੁਰਤਿ ਵਖਾਨੁ ॥

    只有当一个人的思想对真理感到满意时,他才会通过Surti说话

  42. ਕਥਨੀ ਬਦਨੀ ਪੜਿ ਪੜਿ ਭਾਰੁ ॥

    只有口中的话语和一次又一次的阅读是浪费的负担

  43. ਲੇਖ ਅਸੰਖ ਅਲੇਖੁ ਅਪਾਰੁ ॥੧॥

    有无数的宗教文本,但巨大的主仍然莫名其妙。1

  44. ਐਸਾ ਸਾਚਾ ਤੂੰ ਏਕੋ ਜਾਣੁ ॥

    啊,生物!你必须明白,这样一位真神就是这样

  45. ਜੰਮਣੁ ਮਰਣਾ ਹੁਕਮੁ ਪਛਾਣੁ ॥੧॥ ਰਹਾਉ ॥

    这种出生和死亡也理解了主的同意。1.留

  46. ਮਾਇਆ ਮੋਹਿ ਜਗੁ ਬਾਧਾ ਜਮਕਾਲਿ ॥

    这个世界被玛雅迷恋中的死亡所束缚

  47. ਬਾਂਧਾ ਛੂਟੈ ਨਾਮੁ ਸਮੑਾਲਿ ॥

    当一个人记住圣名(Naam)时,这些束缚就会被释放。

  48. ਗੁਰੁ ਸੁਖਦਾਤਾ ਅਵਰੁ ਨ ਭਾਲਿ ॥

    上师是幸福的给予者,所以不要去找别人

  49. ਹਲਤਿ ਪਲਤਿ ਨਿਬਹੀ ਤੁਧੁ ਨਾਲਿ ॥੨॥

    他将在今世和后世与你同在。2

  50. ਸਬਦਿ ਮਰੈ ਤਾਂ ਏਕ ਲਿਵ ਲਾਏ ॥

    如果一个人从上师的迷恋中解脱出来,那么他的激情就会被吸引到一位神身上

  51. ਅਚਰੁ ਚਰੈ ਤਾਂ ਭਰਮੁ ਚੁਕਾਏ ॥

    如果他摧毁了未吃掉的卡玛迪克,他的困境就被赦免了

  52. ਜੀਵਨ ਮੁਕਤੁ ਮਨਿ ਨਾਮੁ ਵਸਾਏ ॥

    通过把名字放在心里,一个人就可以从生活中解脱出来

  53. ਗੁਰਮੁਖਿ ਹੋਇ ਤ ਸਚਿ ਸਮਾਏ ॥੩॥

    如果一个人成为古鲁穆卡,他就会全神贯注于真理。3

  54. ਜਿਨਿ ਧਰ ਸਾਜੀ ਗਗਨੁ ਅਕਾਸੁ ॥

    创造大地、天空、天的主,

  55. ਜਿਨਿ ਸਭ ਥਾਪੀ ਥਾਪਿ ਉਥਾਪਿ ॥

    谁创造了整个世界,谁创造了和摧毁了自己,

  56. ਸਰਬ ਨਿਰੰਤਰਿ ਆਪੇ ਆਪਿ ॥

    造物主,主自己,在服侍中很普遍

  57. ਕਿਸੈ ਨ ਪੂਛੇ ਬਖਸੇ ਆਪਿ ॥੪॥

    他不向任何人咨询,并原谅自己。4

  58. ਤੂ ਪੁਰੁ ਸਾਗਰੁ ਮਾਣਕ ਹੀਰੁ ॥

    世界的创造者啊!你自己是一片富饶的海洋,你自己就是一颗钻石

  59. ਤੂ ਨਿਰਮਲੁ ਸਚੁ ਗੁਣੀ ਗਹੀਰੁ ॥

    你是最纯洁的,永远是真理和美德的宝库