Sri Guru Granth Sahib Ji

第 413

  1. ਸੁਖੁ ਮਾਨੈ ਭੇਟੈ ਗੁਰ ਪੀਰੁ ॥

    得到上师的人,他永远享受幸福

  2. ਏਕੋ ਸਾਹਿਬੁ ਏਕੁ ਵਜੀਰੁ ॥੫॥

    上帝是世界的王,他自己也是他自己的瓦齐尔。5

  3. ਜਗੁ ਬੰਦੀ ਮੁਕਤੇ ਹਉ ਮਾਰੀ ॥

    整个世界都被莫玛雅人囚禁。抹去骄傲的人就获得了解脱

  4. ਜਗਿ ਗਿਆਨੀ ਵਿਰਲਾ ਆਚਾਰੀ ॥

    世界上只有少数知道者的行为是根据这种知识进行的

  5. ਜਗਿ ਪੰਡਿਤੁ ਵਿਰਲਾ ਵੀਚਾਰੀ ॥

    世界上还有一位罕见的学者,他是正确的思想家

  6. ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ ॥੬॥

    没有遇到萨蒂古鲁,所有人都在自我中徘徊。6

  7. ਜਗੁ ਦੁਖੀਆ ਸੁਖੀਆ ਜਨੁ ਕੋਇ ॥

    世界是悲伤的,但只有罕见的人是幸福的

  8. ਜਗੁ ਰੋਗੀ ਭੋਗੀ ਗੁਣ ਰੋਇ ॥

    世界因为是一个博吉而生病,因为失去他的品质而哭泣

  9. ਜਗੁ ਉਪਜੈ ਬਿਨਸੈ ਪਤਿ ਖੋਇ ॥

    世界诞生了,它因失去声誉而消亡

  10. ਗੁਰਮੁਖਿ ਹੋਵੈ ਬੂਝੈ ਸੋਇ ॥੭॥

    成为古鲁穆克的人明白这个事实。7

  11. ਮਹਘੋ ਮੋਲਿ ਭਾਰਿ ਅਫਾਰੁ ॥

    主的价值是昂贵的,重量是永恒的

  12. ਅਟਲ ਅਛਲੁ ਗੁਰਮਤੀ ਧਾਰੁ ॥

    啊,生物!用上师的心将主牢牢地放在心里

  13. ਭਾਇ ਮਿਲੈ ਭਾਵੈ ਭਇਕਾਰੁ ॥

    通过爱人遇见在敬畏主中工作的他,他开始对他感觉良好

  14. ਨਾਨਕੁ ਨੀਚੁ ਕਹੈ ਬੀਚਾਰੁ ॥੮॥੩॥

    这就是那纳克说的。8 .3

  15. ਆਸਾ ਮਹਲਾ ੧ ॥

    阿萨马哈拉 1

  16. ਏਕੁ ਮਰੈ ਪੰਚੇ ਮਿਲਿ ਰੋਵਹਿ ॥

    当一个人死去时,五个亲戚一起哭泣

  17. ਹਉਮੈ ਜਾਇ ਸਬਦਿ ਮਲੁ ਧੋਵਹਿ ॥

    当人类用“败类”这个词净化利己主义的败类时,这个利己主义的败类就会被去除

  18. ਸਮਝਿ ਸੂਝਿ ਸਹਜ ਘਰਿ ਹੋਵਹਿ ॥

    理解这个事实的人很容易进入房子

  19. ਬਿਨੁ ਬੂਝੇ ਸਗਲੀ ਪਤਿ ਖੋਵਹਿ ॥੧॥

    没有知识,人就失去了所有的尊严。1

  20. ਕਉਣੁ ਮਰੈ ਕਉਣੁ ਰੋਵੈ ਓਹੀ ॥

    谁死了,谁哭了

  21. ਕਰਣ ਕਾਰਣ ਸਭਸੈ ਸਿਰਿ ਤੋਹੀ ॥੧॥ ਰਹਾਉ ॥

    主!你是世界的创造者,你的命令在每个人的头上。1.留

  22. ਮੂਏ ਕਉ ਰੋਵੈ ਦੁਖੁ ਕੋਇ ॥

    如果有人哭了死者,他真的表达了悲伤

  23. ਸੋ ਰੋਵੈ ਜਿਸੁ ਬੇਦਨ ਹੋਇ ॥

    只有哭泣才是灾难袭击的人

  24. ਜਿਸੁ ਬੀਤੀ ਜਾਣੈ ਪ੍ਰਭ ਸੋਇ ॥

    耶和华知道他所与之同去的状况

  25. ਆਪੇ ਕਰਤਾ ਕਰੇ ਸੁ ਹੋਇ ॥੨॥

    无论主实干家自己做什么,这就是所发生的事情。2

  26. ਜੀਵਤ ਮਰਣਾ ਤਾਰੇ ਤਰਣਾ ॥

    通过杀死自我来生活就像一艘穿过世界的船

  27. ਜੈ ਜਗਦੀਸ ਪਰਮ ਗਤਿ ਸਰਣਾ ॥

    欢呼杰格迪什,他的避难所带来了终极速度

  28. ਹਉ ਬਲਿਹਾਰੀ ਸਤਿਗੁਰ ਚਰਣਾ ॥

    我去萨蒂古鲁脚下的巴利哈里

  29. ਗੁਰੁ ਬੋਹਿਥੁ ਸਬਦਿ ਭੈ ਤਰਣਾ ॥੩॥

    上师是一艘船,根据他的话,可怕的世界可以通过海洋穿越。3

  30. ਨਿਰਭਉ ਆਪਿ ਨਿਰੰਤਰਿ ਜੋਤਿ ॥

    主自己是无所畏惧的,他的光存在于所有人之中

  31. ਬਿਨੁ ਨਾਵੈ ਸੂਤਕੁ ਜਗਿ ਛੋਤਿ ॥

    没有这个名字,就会有一种苏塔克的感觉,在世界的某个地方,有一种传染的感觉

  32. ਦੁਰਮਤਿ ਬਿਨਸੈ ਕਿਆ ਕਹਿ ਰੋਤਿ ॥

    人已经被智慧毁灭了,那么他为什么哭泣和哭泣呢

  33. ਜਨਮਿ ਮੂਏ ਬਿਨੁ ਭਗਤਿ ਸਰੋਤਿ ॥੪॥

    如果不听敬虔的奉献和赞美诗,人就会陷入出生和死亡的循环中。4

  34. ਮੂਏ ਕਉ ਸਚੁ ਰੋਵਹਿ ਮੀਤ ॥

    只有真正的朋友才会哀悼一个人的死亡。

  35. ਤ੍ਰੈ ਗੁਣ ਰੋਵਹਿ ਨੀਤਾ ਨੀਤ ॥

    那些受三种属性支配的人,继续不断地哀悼。

  36. ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥

    离弃苦难和幸福,把主放在心里

  37. ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥੫॥

    把你的身心奉献给神的爱。5

  38. ਭੀਤਰਿ ਏਕੁ ਅਨੇਕ ਅਸੰਖ ॥

    有許多種類的生物,但在所有生物中只有一個神

  39. ਕਰਮ ਧਰਮ ਬਹੁ ਸੰਖ ਅਸੰਖ ॥

    有许多业力佛法,其中数量是无数的

  40. ਬਿਨੁ ਭੈ ਭਗਤੀ ਜਨਮੁ ਬਿਰੰਥ ॥

    没有对主的恐惧和奉献,人的诞生就毫无意义

  41. ਹਰਿ ਗੁਣ ਗਾਵਹਿ ਮਿਲਿ ਪਰਮਾਰੰਥ ॥੬॥

    通过赞美哈利,人们得到了意义。6

  42. ਆਪਿ ਮਰੈ ਮਾਰੇ ਭੀ ਆਪਿ ॥

    在受造物的死亡中,就好像他死了,主杀死了那个受造物

  43. ਆਪਿ ਉਪਾਏ ਥਾਪਿ ਉਥਾਪਿ ॥

    耶和华自己创造,通过创造,他毁灭了自己

  44. ਸ੍ਰਿਸਟਿ ਉਪਾਈ ਜੋਤੀ ਤੂ ਜਾਤਿ ॥

    哦,光明之神!你自己创造了创造,并建立了你自己的光

  45. ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ ॥੭॥

    默想道的人与主相遇,其中没有混淆。7

  46. ਸੂਤਕੁ ਅਗਨਿ ਭਖੈ ਜਗੁ ਖਾਇ ॥

    火中也有苏塔克,当火势爆发时,它吞噬了世界

  47. ਸੂਤਕੁ ਜਲਿ ਥਲਿ ਸਭ ਹੀ ਥਾਇ ॥

    水,土,无处不在

  48. ਨਾਨਕ ਸੂਤਕਿ ਜਨਮਿ ਮਰੀਜੈ ॥

    哦,那纳克!动物在苏塔克出生和死亡,

  49. ਗੁਰ ਪਰਸਾਦੀ ਹਰਿ ਰਸੁ ਪੀਜੈ ॥੮॥੪॥

    在上师的恩典下,一个人应该继续喝哈里拉萨。8.4

  50. ਰਾਗੁ ਆਸਾ ਮਹਲਾ ੧ ॥

    拉古·阿萨·马哈拉 1

  51. ਆਪੁ ਵੀਚਾਰੈ ਸੁ ਪਰਖੇ ਹੀਰਾ ॥

    你想到的那个人把钻石当成名字

  52. ਏਕ ਦ੍ਰਿਸਟਿ ਤਾਰੇ ਗੁਰ ਪੂਰਾ ॥

    完美的上师,用他唯一的恩典,拯救人(从世界的海洋)

  53. ਗੁਰੁ ਮਾਨੈ ਮਨ ਤੇ ਮਨੁ ਧੀਰਾ ॥੧॥

    一个在上师身上真诚地尊敬自己的人,他的思想并不善变。1

  54. ਐਸਾ ਸਾਹੁ ਸਰਾਫੀ ਕਰੈ ॥

    上师是一位考验弟子的绅士

  55. ਸਾਚੀ ਨਦਰਿ ਏਕ ਲਿਵ ਤਰੈ ॥੧॥ ਰਹਾਉ ॥

    藉着他无误的怜悯,人接受了主的爱的礼物,得救了。1.留

  56. ਪੂੰਜੀ ਨਾਮੁ ਨਿਰੰਜਨ ਸਾਰੁ ॥

    以Niranjan Prabhu的名义的资本数量是最好的

  57. ਨਿਰਮਲੁ ਸਾਚਿ ਰਤਾ ਪੈਕਾਰੁ ॥

    被真理所描绘的人是圣洁的伟人

  58. ਸਿਫਤਿ ਸਹਜ ਘਰਿ ਗੁਰੁ ਕਰਤਾਰੁ ॥੨॥

    通过歌颂他的赞美,他很容易地将上师卡尔塔安顿在他的心中和房子里。2

  59. ਆਸਾ ਮਨਸਾ ਸਬਦਿ ਜਲਾਏ ॥

    谁用这句话燃烧了他的希望和口渴,

  60. ਰਾਮ ਨਰਾਇਣੁ ਕਹੈ ਕਹਾਏ ॥

    他自己吟诵Ram-Narayan的名字,也让别人唱赞美诗

  61. ਗੁਰ ਤੇ ਵਾਟ ਮਹਲੁ ਘਰੁ ਪਾਏ ॥੩॥

    他通过上师找到通往主宫殿和房子的路。3