Sri Guru Granth Sahib Ji

第 415

  1. ਗੁਰ ਪਰਸਾਦੀ ਕਰਮ ਕਮਾਉ ॥

    用上师的怜悯做善事

  2. ਨਾਮੇ ਰਾਤਾ ਹਰਿ ਗੁਣ ਗਾਉ ॥੫॥

    赞美Hari,全神贯注于这个名字。5

  3. ਗੁਰ ਸੇਵਾ ਤੇ ਆਪੁ ਪਛਾਤਾ ॥

    通过服侍上师,我理解了我的自我形态

  4. ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥

    sukhdata namamrit现在住在我的心里

  5. ਅਨਦਿਨੁ ਬਾਣੀ ਨਾਮੇ ਰਾਤਾ ॥੬॥

    我沉浸在古鲁瓦尼中,日夜命名。6

  6. ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥

    只有我的主被任命,任何人才能加入他

  7. ਹਉਮੈ ਮਾਰੇ ਸਬਦੇ ਜਾਗੈ ॥

    如果人摧毁了自我,他就会不断醒来接受这个词

  8. ਐਥੈ ਓਥੈ ਸਦਾ ਸੁਖੁ ਆਗੈ ॥੭॥

    在人们的后世,他总是在幸福中。7

  9. ਮਨੁ ਚੰਚਲੁ ਬਿਧਿ ਨਾਹੀ ਜਾਣੈ ॥

    善变的头脑不知道理由

  10. ਮਨਮੁਖਿ ਮੈਲਾ ਸਬਦੁ ਨ ਪਛਾਣੈ ॥

    肮脏的人不明白这个词

  11. ਗੁਰਮੁਖਿ ਨਿਰਮਲੁ ਨਾਮੁ ਵਖਾਣੈ ॥੮॥

    但是古鲁穆卡人宣称这个名字是nirmal。8

  12. ਹਰਿ ਜੀਉ ਆਗੈ ਕਰੀ ਅਰਦਾਸਿ ॥

    我在上帝面前祈祷

  13. ਸਾਧੂ ਜਨ ਸੰਗਤਿ ਹੋਇ ਨਿਵਾਸੁ ॥

    愿我在撒督的陪伴下找到一个住所

  14. ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥੯॥

    哈里名字的光消除了罪恶和悲伤。9

  15. ਕਰਿ ਬੀਚਾਰੁ ਆਚਾਰੁ ਪਰਾਤਾ ॥

    在咨询了撒督之后,我的行为很好

  16. ਸਤਿਗੁਰ ਬਚਨੀ ਏਕੋ ਜਾਤਾ ॥

    通过萨提古鲁的话,我理解了一位神

  17. ਨਾਨਕ ਰਾਮ ਨਾਮਿ ਮਨੁ ਰਾਤਾ ॥੧੦॥੭॥

    哦,那纳克!我的思想是以拉姆的名义画的。10 .7

  18. ਆਸਾ ਮਹਲਾ ੧ ॥

    阿萨马哈拉 1

  19. ਮਨੁ ਮੈਗਲੁ ਸਾਕਤੁ ਦੇਵਾਨਾ ॥

    这个头脑是一头强壮而疯狂的大象

  20. ਬਨ ਖੰਡਿ ਮਾਇਆ ਮੋਹਿ ਹੈਰਾਨਾ ॥

    它在迷恋玛雅的森林中徘徊

  21. ਇਤ ਉਤ ਜਾਹਿ ਕਾਲ ਕੇ ਚਾਪੇ ॥

    由于时间的压力,它四处走动

  22. ਗੁਰਮੁਖਿ ਖੋਜਿ ਲਹੈ ਘਰੁ ਆਪੇ ॥੧॥

    但是古鲁穆克寻找一个人,并在自己里面找到了主的住所。1

  23. ਬਿਨੁ ਗੁਰ ਸਬਦੈ ਮਨੁ ਨਹੀ ਠਉਰਾ ॥

    没有上师的话,心灵就得不到幸福

  24. ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ ॥੧॥ ਰਹਾਉ ॥

    没有上师的话,心灵就得不到幸福

  25. ਇਹੁ ਮਨੁ ਮੁਗਧੁ ਕਹਹੁ ਕਿਉ ਰਹਸੀ ॥

    告诉我,这个愚蠢的头脑怎么能得救呢

  26. ਬਿਨੁ ਸਮਝੇ ਜਮ ਕਾ ਦੁਖੁ ਸਹਸੀ ॥

    不假思索,它就会承受死亡的痛苦

  27. ਆਪੇ ਬਖਸੇ ਸਤਿਗੁਰੁ ਮੇਲੈ ॥

    耶和华亲自饶恕并会见了萨提古鲁

  28. ਕਾਲੁ ਕੰਟਕੁ ਮਾਰੇ ਸਚੁ ਪੇਲੈ ॥੨॥

    事实上,主压碎了死亡的痛苦,并杀死了它们。2

  29. ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥

    这个心是有效的,这个心是宗教的

  30. ਇਹੁ ਮਨੁ ਪੰਚ ਤਤੁ ਤੇ ਜਨਮਾ ॥

    这个心是五行生俱来的

  31. ਸਾਕਤੁ ਲੋਭੀ ਇਹੁ ਮਨੁ ਮੂੜਾ ॥

    这种贪婪的头脑是坚强而愚蠢的

  32. ਗੁਰਮੁਖਿ ਨਾਮੁ ਜਪੈ ਮਨੁ ਰੂੜਾ ॥੩॥

    通过在上师面前吟诵这个名字,心灵变得美丽。3

  33. ਗੁਰਮੁਖਿ ਮਨੁ ਅਸਥਾਨੇ ਸੋਈ ॥

    正是通过上师,这个心智才走向真理的地方

  34. ਗੁਰਮੁਖਿ ਤ੍ਰਿਭਵਣਿ ਸੋਝੀ ਹੋਈ ॥

    正是通过上师,它成为三位洛卡的知识

  35. ਇਹੁ ਮਨੁ ਜੋਗੀ ਭੋਗੀ ਤਪੁ ਤਾਪੈ ॥

    这个心是瑜伽士bhogi,做tapasya-sadhana

  36. ਗੁਰਮੁਖਿ ਚੀਨੈੑ ਹਰਿ ਪ੍ਰਭੁ ਆਪੈ ॥੪॥

    古尔穆克(Gurmukh)理解了主神自己。||4||

  37. ਮਨੁ ਬੈਰਾਗੀ ਹਉਮੈ ਤਿਆਗੀ ॥

    这颗心是超脱的苦行者,放弃了自我(Haumai)。

  38. ਘਟਿ ਘਟਿ ਮਨਸਾ ਦੁਬਿਧਾ ਲਾਗੀ ॥

    欲望和二元性折磨着每一个心。

  39. ਰਾਮ ਰਸਾਇਣੁ ਗੁਰਮੁਖਿ ਚਾਖੈ ॥

    通过上师以罗摩的名义喝花蜜的人,

  40. ਦਰਿ ਘਰਿ ਮਹਲੀ ਹਰਿ ਪਤਿ ਰਾਖੈ ॥੫॥

    他的主哈里在他的宫廷中享有盛誉。5

  41. ਇਹੁ ਮਨੁ ਰਾਜਾ ਸੂਰ ਸੰਗ੍ਰਾਮਿ ॥

    这个心是国王,曾经是战斗中的骑士

  42. ਇਹੁ ਮਨੁ ਨਿਰਭਉ ਗੁਰਮੁਖਿ ਨਾਮਿ ॥

    通过成为古鲁穆克来崇拜这个名字,就变成了一个无意识的人

  43. ਮਾਰੇ ਪੰਚ ਅਪੁਨੈ ਵਸਿ ਕੀਏ ॥

    这个卡姆迪克通过杀死五个疾病来制服他,

  44. ਹਉਮੈ ਗ੍ਰਾਸਿ ਇਕਤੁ ਥਾਇ ਕੀਏ ॥੬॥

    把自我控制住,心灵把他们囚禁在一个地方。6

  45. ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥

    通过成为古鲁穆克,心灵放弃了所有的拉加斯和味道

  46. ਗੁਰਮੁਖਿ ਇਹੁ ਮਨੁ ਭਗਤੀ ਜਾਗੇ ॥

    只有在上师面前,这颗心才会觉醒,觉醒到主的虔诚

  47. ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ ॥

    通过服从上师的话语和思想,心灵就能听到声音

  48. ਆਤਮੁ ਚੀਨਿੑ ਭਏ ਨਿਰੰਕਾਰੀ ॥੭॥

    理解了自己,这灵魂变得与无形的主合一。||7||

  49. ਇਹੁ ਮਨੁ ਨਿਰਮਲੁ ਦਰਿ ਘਰਿ ਸੋਈ ॥

    在那位主的宮廷和宮殿裡,這個心變得純潔,並且

  50. ਗੁਰਮੁਖਿ ਭਗਤਿ ਭਾਉ ਧੁਨਿ ਹੋਈ ॥

    通过上师,它获得了主奉献的爱

  51. ਅਹਿਨਿਸਿ ਹਰਿ ਜਸੁ ਗੁਰ ਪਰਸਾਦਿ ॥

    因着上师的恩典,心灵日夜不停地歌颂哈里

  52. ਘਟਿ ਘਟਿ ਸੋ ਪ੍ਰਭੁ ਆਦਿ ਜੁਗਾਦਿ ॥੮॥

    它存在于创造的开始,存在于时代和时代,它似乎存在于每个身体中。8

  53. ਰਾਮ ਰਸਾਇਣਿ ਇਹੁ ਮਨੁ ਮਾਤਾ ॥

    拉姆·拉萨扬(Ram Rasayan)保持了这一令人难以置信的观点

  54. ਸਰਬ ਰਸਾਇਣੁ ਗੁਰਮੁਖਿ ਜਾਤਾ ॥

    通过上师,它经历了主,所有果汁的故乡

  55. ਭਗਤਿ ਹੇਤੁ ਗੁਰ ਚਰਣ ਨਿਵਾਸਾ ॥

    当心灵居住在上师的脚下时,主奉献的爱就会觉醒

  56. ਨਾਨਕ ਹਰਿ ਜਨ ਕੇ ਦਾਸਨਿ ਦਾਸਾ ॥੯॥੮॥

    哦,那纳克!然后,这个心就成了奉献者的仆人。9.8