Sri Guru Granth Sahib Ji

第 416

  1. ਆਸਾ ਮਹਲਾ ੧ ॥

    阿萨马哈拉 1

  2. ਤਨੁ ਬਿਨਸੈ ਧਨੁ ਕਾ ਕੋ ਕਹੀਐ ॥

    当一个人的身体被摧毁时,他积累的财富又能叫什么呢

  3. ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥

    没有上师,怎么能得到罗摩的名字呢

  4. ਰਾਮ ਨਾਮ ਧਨੁ ਸੰਗਿ ਸਖਾਈ ॥

    名叫拉姆的财富是唯一真正的伴侣和帮手

  5. ਅਹਿਨਿਸਿ ਨਿਰਮਲੁ ਹਰਿ ਲਿਵ ਲਾਈ ॥੧॥

    与哈利日夜保持本能的人是纯洁的。1

  6. ਰਾਮ ਨਾਮ ਬਿਨੁ ਕਵਨੁ ਹਮਾਰਾ ॥

    没有拉姆的名字,谁是我们的

  7. ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥

    考虑到幸福和悲伤是平等的,我不会省略这个名字。主饶恕自己,把自己与他混合在一起。1.留

  8. ਕਨਿਕ ਕਾਮਨੀ ਹੇਤੁ ਗਵਾਰਾ ॥

    一个愚蠢的男人喜欢黄金和一个美丽的女人

  9. ਦੁਬਿਧਾ ਲਾਗੇ ਨਾਮੁ ਵਿਸਾਰਾ ॥

    他通过加入困境而忘记了这个名字

  10. ਜਿਸੁ ਤੂੰ ਬਖਸਹਿ ਨਾਮੁ ਜਪਾਇ ॥

    耶和华饶恕他,使他高呼他的名字

  11. ਦੂਤੁ ਨ ਲਾਗਿ ਸਕੈ ਗੁਨ ਗਾਇ ॥੨॥

    唱主赞美的人,山斗不能碰他。2

  12. ਹਰਿ ਗੁਰੁ ਦਾਤਾ ਰਾਮ ਗੁਪਾਲਾ ॥

    啊,哈里!哦,戈帕尔!你是我的导师,我的给予者和拉姆

  13. ਜਿਉ ਭਾਵੈ ਤਿਉ ਰਾਖੁ ਦਇਆਲਾ ॥

    怜悯的主啊!在你觉得合适的时候保护我

  14. ਗੁਰਮੁਖਿ ਰਾਮੁ ਮੇਰੈ ਮਨਿ ਭਾਇਆ ॥

    拉姆在我的脑海中得到了上师的教导

  15. ਰੋਗ ਮਿਟੇ ਦੁਖੁ ਠਾਕਿ ਰਹਾਇਆ ॥੩॥

    我的疾病被罗摩抹去了,我的悲伤也消失了。3

  16. ਅਵਰੁ ਨ ਅਉਖਧੁ ਤੰਤ ਨ ਮੰਤਾ ॥

    除了避免疾病的名字之外,没有药物,系统和咒语

  17. ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥

    Hari-Prabhu的Simran摧毁了罪恶

  18. ਤੂੰ ਆਪਿ ਭੁਲਾਵਹਿ ਨਾਮੁ ਵਿਸਾਰਿ ॥

    主!你自己使生物痛苦,他们忘记了你的名字

  19. ਤੂੰ ਆਪੇ ਰਾਖਹਿ ਕਿਰਪਾ ਧਾਰਿ ॥੪॥

    你自己,靠着你的恩典,保护了许多生物。4

  20. ਰੋਗੁ ਭਰਮੁ ਭੇਦੁ ਮਨਿ ਦੂਜਾ ॥

    心灵正在遭受困境、歧视和二元论的折磨

  21. ਗੁਰ ਬਿਨੁ ਭਰਮਿ ਜਪਹਿ ਜਪੁ ਦੂਜਾ ॥

    没有上师,这个生物在困惑中徘徊,吟诵别人的吟唱

  22. ਆਦਿ ਪੁਰਖ ਗੁਰ ਦਰਸ ਨ ਦੇਖਹਿ ॥

    他们没有Adipurush Guru的异象

  23. ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ ॥੫॥

    什么帐户是人生的没有上师这个词?5

  24. ਦੇਖਿ ਅਚਰਜੁ ਰਹੇ ਬਿਸਮਾਦਿ ॥

    我惊奇地看到那奇妙的主

  25. ਘਟਿ ਘਟਿ ਸੁਰ ਨਰ ਸਹਜ ਸਮਾਧਿ ॥

    在霎哈嘉三摩地中,他植根于众神和人类的心中,在每个人的心中

  26. ਭਰਿਪੁਰਿ ਧਾਰਿ ਰਹੇ ਮਨ ਮਾਹੀ ॥

    我在心中灌输了完全全面的主

  27. ਤੁਮ ਸਮਸਰਿ ਅਵਰੁ ਕੋ ਨਾਹੀ ॥੬॥

    主!没有其他人能和你相提并论。6

  28. ਜਾ ਕੀ ਭਗਤਿ ਹੇਤੁ ਮੁਖਿ ਨਾਮੁ ॥

    为了虔诚的崇拜,我们吟唱你的名字。

  29. ਸੰਤ ਭਗਤ ਕੀ ਸੰਗਤਿ ਰਾਮੁ ॥

    主的奉献者居住在圣徒的社团中。

  30. ਬੰਧਨ ਤੋਰੇ ਸਹਜਿ ਧਿਆਨੁ ॥

    通过打破他的束缚,人应该在主里很容易地冥想

  31. ਛੂਟੈ ਗੁਰਮੁਖਿ ਹਰਿ ਗੁਰ ਗਿਆਨੁ ॥੭॥

    古魯穆克人被上師上帝的知識所解放。7

  32. ਨਾ ਜਮਦੂਤ ਦੂਖੁ ਤਿਸੁ ਲਾਗੈ ॥

    他不碰山斗,也没有人受苦

  33. ਜੋ ਜਨੁ ਰਾਮ ਨਾਮਿ ਲਿਵ ਜਾਗੈ ॥

    男人醒来以罗摩的名义冥想,

  34. ਭਗਤਿ ਵਛਲੁ ਭਗਤਾ ਹਰਿ ਸੰਗਿ ॥

    奉献者的主与他的奉献者住在一起

  35. ਨਾਨਕ ਮੁਕਤਿ ਭਏ ਹਰਿ ਰੰਗਿ ॥੮॥੯॥

    哦,那纳克!通过Hari的爱,奉献者被排除在出生和死亡的循环之外。 8 .9

  36. ਆਸਾ ਮਹਲਾ ੧ ਇਕਤੁਕੀ ॥

    阿萨·马哈拉 1 伊卡图基

  37. ਗੁਰੁ ਸੇਵੇ ਸੋ ਠਾਕੁਰ ਜਾਨੈ ॥

    虔诚地侍奉上师的人,他认识了塔库尔吉

  38. ਦੂਖੁ ਮਿਟੈ ਸਚੁ ਸਬਦਿ ਪਛਾਨੈ ॥੧॥

    他通过言语认识到真理,他所有的悲伤都被抹去了。1

  39. ਰਾਮੁ ਜਪਹੁ ਮੇਰੀ ਸਖੀ ਸਖੈਨੀ ॥

    哦,我的朋友!说拉姆的名字

  40. ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥

    由于萨提古鲁的服侍,你将从你的纳亚那那里得到主的异象。1.留

  41. ਬੰਧਨ ਮਾਤ ਪਿਤਾ ਸੰਸਾਰਿ ॥

    人们与母亲、父亲和世界纠缠在一起。

  42. ਬੰਧਨ ਸੁਤ ਕੰਨਿਆ ਅਰੁ ਨਾਰਿ ॥੨॥

    他们与儿子、女儿和配偶纠缠在一起。||2||

  43. ਬੰਧਨ ਕਰਮ ਧਰਮ ਹਉ ਕੀਆ ॥

    自我创造的行为和宗教也具有约束力

  44. ਬੰਧਨ ਪੁਤੁ ਕਲਤੁ ਮਨਿ ਬੀਆ ॥੩॥

    儿子、妻子和别人的爱也束缚在心中。3

  45. ਬੰਧਨ ਕਿਰਖੀ ਕਰਹਿ ਕਿਰਸਾਨ ॥

    农民的农业也是一种纽带

  46. ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥੪॥

    为了他的自我,人受到惩罚,国王要求他纳税。4

  47. ਬੰਧਨ ਸਉਦਾ ਅਣਵੀਚਾਰੀ ॥

    没有好与坏概念的商业是一种纽带

  48. ਤਿਪਤਿ ਨਾਹੀ ਮਾਇਆ ਮੋਹ ਪਸਾਰੀ ॥੫॥

    玛雅迷恋的传播并不能满足这种生物。5

  49. ਬੰਧਨ ਸਾਹ ਸੰਚਹਿ ਧਨੁ ਜਾਇ ॥

    放债人积累了钱,但这些钱最终也会消失,这就是债券

  50. ਬਿਨੁ ਹਰਿ ਭਗਤਿ ਨ ਪਵਈ ਥਾਇ ॥੬॥

    没有哈里的虔诚,这个生物就不会被接受。6

  51. ਬੰਧਨ ਬੇਦੁ ਬਾਦੁ ਅਹੰਕਾਰ ॥

    吠陀经是宗教辩论和自我纽带

  52. ਬੰਧਨਿ ਬਿਨਸੈ ਮੋਹ ਵਿਕਾਰ ॥੭॥

    人正在被迷恋和恶习的束缚所摧毁。7

  53. ਨਾਨਕ ਰਾਮ ਨਾਮ ਸਰਣਾਈ ॥

    那纳克在拉姆避难

  54. ਸਤਿਗੁਰਿ ਰਾਖੇ ਬੰਧੁ ਨ ਪਾਈ ॥੮॥੧੦॥

    上师保护了他,现在他没有束缚。8 .10