Sri Guru Granth Sahib Ji

第 417

  1. ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩

    拉古阿萨马哈拉 1 阿萨帕迪亚加鲁 3

  2. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  3. ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥

    美丽的女人,她们的头上装饰着一条菇门和黑发,

  4. ਸੇ ਸਿਰ ਕਾਤੀ ਮੁੰਨੀਅਨਿੑ ਗਲ ਵਿਚਿ ਆਵੈ ਧੂੜਿ ॥

    那些头被剪刀剃光,尘土进入她们的喉咙。

  5. ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿੑ ਹਦੂਰਿ ॥੧॥

    她们曾经住在宫殿里,但现在,她们甚至不能坐在宫殿附近。||1||

  6. ਆਦੇਸੁ ਬਾਬਾ ਆਦੇਸੁ ॥

    父亲啊!你有一百个问候

  7. ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥

    啊,阿迪普鲁什!你的终点找不到;你总是创造许多服装,看到你的里拉。1.留

  8. ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥

    当这些美女结婚时,他们的新郎在他们附近看起来非常英俊

  9. ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥

    她坐在一个doli里,装饰着美丽的象牙手镯

  10. ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥

    在公婆到达的接待时,他们得到了沙贡的水,闪闪发光的风扇被打开。2

  11. ਇਕੁ ਲਖੁ ਲਹਨਿੑ ਬਹਿਠੀਆ ਲਖੁ ਲਹਨਿੑ ਖੜੀਆ ॥

    当她们坐下时,她们被给予了数十万枚硬币,当她们站立时,也被给予了数十万枚硬币。

  12. ਗਰੀ ਛੁਹਾਰੇ ਖਾਂਦੀਆ ਮਾਣਨਿੑ ਸੇਜੜੀਆ ॥

    她们吃着椰子和枣子,舒适地躺在床上。

  13. ਤਿਨੑ ਗਲਿ ਸਿਲਕਾ ਪਾਈਆ ਤੁਟਨਿੑ ਮੋਤਸਰੀਆ ॥੩॥

    但是绳索被套在她们的脖子上,她们的珍珠项链断了。||3||

  14. ਧਨੁ ਜੋਬਨੁ ਦੁਇ ਵੈਰੀ ਹੋਏ ਜਿਨੑੀ ਰਖੇ ਰੰਗੁ ਲਾਇ ॥

    她们的财富和青春美貌,曾经给她们带来如此多的快乐,现在却成了她们的敌人。

  15. ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥

    巴布尔向他残忍的士兵下达了命令,他们正在剥夺他的荣誉并带走他们

  16. ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥

    如果上帝高兴,他就给予荣誉,如果他有怜悯,他就会惩罚。4

  17. ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥

    如果人事先记得主的名字,他为什么要受到惩罚呢

  18. ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥

    王子们在颜色和颜色中失去了理智

  19. ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥

    当巴布尔的统治被击败时,没有(帕坦)王子吃食物。5

  20. ਇਕਨਾ ਵਖਤ ਖੁਆਈਅਹਿ ਇਕਨੑਾ ਪੂਜਾ ਜਾਇ ॥

    穆斯林失去了他们每天五次的祈祷,印度教徒也失去了他们的崇拜。

  21. ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥

    印度教妇女不能洗澡和涂抹蒂拉克,她们的四肢也不能成圣

  22. ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥

    从未记得拉姆的印度教徒。现在他们甚至不必说上帝。6

  23. ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥

    那些从巴布尔的监狱逃脱并来到他们家的罕见男人,他们聚在一起,要求库沙拉克舍姆

  24. ਇਕਨੑਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥

    对于某些人来说,这是预先注定的,他们将坐着哭泣。

  25. ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥

    哦,那纳克!穷人手中的是什么?无论上帝认为合适,只有这样才能发生。7.11

  26. ਆਸਾ ਮਹਲਾ ੧ ॥

    阿萨马哈拉 1

  27. ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥

    现在赛义德布尔有幸福和兴奋,但那些游戏,马厩和马匹在哪里?指甲和单簧管在哪里

  28. ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥

    帕什米纳的头巾在哪里,红色制服在哪里

  29. ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥

    那些玻璃镶嵌的戒指和美丽的面孔在哪里?他不再出现在这里了。1

  30. ਇਹੁ ਜਗੁ ਤੇਰਾ ਤੂ ਗੋਸਾਈ ॥

    天啊!这个世界是由你创造的,你是万物的主人

  31. ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥

    它在一小时内创建这个创造并销毁它。当你觉得合适的时候,你把国王的财富分配给别人。1.留

  32. ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥

    房子、门、曼达普和宫殿在哪里?那美丽的旅馆在什么地方吗

  33. ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥

    她晚上睡不着觉的舒缓美人在哪里

  34. ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥

    卖帕安和帕安的女人在哪里,住在窗帘里的女人在哪里?一切都在某个地方消失了。2

  35. ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥

    他们被这笔钱摧毁了。这笔钱浪费了大部分

  36. ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥

    没有罪孽,这些财富就不会被收集,也不会与死者同流合污

  37. ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥

    耶和华自己首先毁灭的那一位,从他身上夺走了善。3

  38. ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥

    当帕坦统治者听说米尔·巴巴尔要来攻击时,他们阻止了许多巫术先知