Sri Guru Granth Sahib Ji

第 419

  1. ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥

    瑜伽士,博吉斯人和穿着破旧衣服的法基尔徒徒劳地在异国他乡徘徊

  2. ਗੁਰ ਕਾ ਸਬਦੁ ਨ ਚੀਨੑਹੀ ਤਤੁ ਸਾਰੁ ਨਿਰੰਤਰ ॥੩॥

    他们不理解古鲁沙巴德的真谛,也无法领悟内在永恒的精华。3。

  3. ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥

    潘迪特人,传教士和占星家阅读Nityahi Purana等文本

  4. ਅੰਤਰਿ ਵਸਤੁ ਨ ਜਾਣਨੑੀ ਘਟਿ ਬ੍ਰਹਮੁ ਲੁਕਾਣਾ ॥੪॥

    他们不了解内在的真理,神隐藏在他们的内心深处。4。

  5. ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ ॥

    许多苦行僧在森林中进行忏悔,许多人经常居住在朝圣地

  6. ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥

    那些塔马西男人不了解他们的自我形象,他们因为谁而变得疏远?5

  7. ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥

    许多人试图抑制精液,因此它们被称为独身

  8. ਬਿਨੁ ਗੁਰ ਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ ॥੬॥

    但是,如果没有上师的话,他们就不会得到解脱,仍然处于混乱之中,处于生死轮回中。6

  9. ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥

    许多管家,主的仆人,是寻求者,他们遵循上师的意见

  10. ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥

    他们加强名、慈善、沐浴,他们意识到主的奉献。7

  11. ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਞਾਣੈ ॥

    正是通过上师,主的家门才被人所知,人也认识了那个地方

  12. ਨਾਨਕ ਨਾਮੁ ਨ ਵੀਸਰੈ ਸਾਚੇ ਮਨੁ ਮਾਨੈ ॥੮॥੧੪॥

    哦,那纳克!他永遠不會忘記主的名,他的頭腦沉浸在真理的記憶中。8.14

  13. ਆਸਾ ਮਹਲਾ ੧ ॥

    阿萨马哈拉 1

  14. ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥

    通过控制你内心的欲望,一个人可以被真理从世界中克服

  15. ਆਦਿ ਜੁਗਾਦਿ ਦਇਆਲੁ ਤੂ ਠਾਕੁਰ ਤੇਰੀ ਸਰਣਾ ॥੧॥

    哦,塔库尔!世世代代,你一直怜悯所有人,我来到了你的避难所。1

  16. ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥

    你是给予者,我是你率的乞丐。啊,哈里!请感谢我,给我一个愿景

  17. ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥੧॥ ਰਹਾਉ ॥

    通过上师对这个名字进行冥想,心灵圣殿被Hari-naam这个名字所浸透。1.留

  18. ਕੂੜਾ ਲਾਲਚੁ ਛੋਡੀਐ ਤਉ ਸਾਚੁ ਪਛਾਣੈ ॥

    当人放弃虚假的贪婪时,他就认识到了真理

  19. ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ ॥੨॥

    他理解上师话语中蕴含的生命意义。2

  20. ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ ॥

    这个贪婪的心灵是身体之城的国王,他总是被贪婪(mohini)所吸引

  21. ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥੩॥

    通过上师,贪婪被消除,人成为主的爱。3

  22. ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥

    人类如何通过在荒地上种植农作物来获得好处

  23. ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ ॥੪॥

    他对真理不满意。这样的假人被困在谎言中。4

  24. ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥

    这些盲人生物!放弃莫希尼的贪婪,否则你将不得不忍受贪婪的沉重痛苦

  25. ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ ॥੫॥

    如果Satyaswaroop Sahib在头脑中安顿下来,那么自我的毒药就消失了。5

  26. ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥

    哦,我的兄弟!放弃困境的混乱,否则你会被抢劫

  27. ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ ॥੬॥

    日夜在上师的避难所里赞美这个名字。6

  28. ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ ॥

    Manmukha (心脏)是一块石头和一块石头,他的生活是的和沉闷的

  29. ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥੭॥

    无论石头在水中保存多长时间,它从内部保持干燥。7

  30. ਹਰਿ ਕਾ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੀਆ ॥

    全能的上师给了我一个名字,哈里是一个美德的仓库

  31. ਨਾਨਕ ਨਾਮੁ ਨ ਵੀਸਰੈ ਮਥਿ ਅੰਮ੍ਰਿਤੁ ਪੀਆ ॥੮॥੧੫॥

    哦,那纳克!搅出名字的花蜜并喝掉它的人,永远不会忘记这个名字。8.15

  32. ਆਸਾ ਮਹਲਾ ੧ ॥

    阿萨马哈拉 1

  33. ਚਲੇ ਚਲਣਹਾਰ ਵਾਟ ਵਟਾਇਆ ॥

    栩栩如生的旅行者正在偏离萨迪亚的道路,走在库马加上

  34. ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ ॥੧॥

    这个凡人的世界沉浸在世俗的财富中,不爱真理。1

  35. ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ ॥

    一个“上师”这个词已经向他展示了真理(上帝)的人,那么他为什么要四处游荡,为什么要寻找呢

  36. ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ ॥੧॥ ਰਹਾਉ ॥

    现在,他来到他的家中(归向主),离弃了爱和迷恋。1.留

  37. ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ ॥

    是诚实的人找到了真理(主)。它不是靠谎言找到的

  38. ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ ॥੨॥

    通过把心思放在真理上,人不会回到世界上。2

  39. ਮੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ ॥

    兄弟啊!你为什么为死者哭泣?你真的哭不出来

  40. ਰੋਵਹੁ ਸਚੁ ਸਲਾਹਿ ਹੁਕਮੁ ਪਛਾਣਹੂ ॥੩॥

    在赞美主为真理的同时,在爱中哀叹并承认他的命令。3

  41. ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥

    在上帝的命运中,上帝写下了这个名字的寄托,他的到来是成功的

  42. ਲਾਹਾ ਪਲੈ ਪਾਇ ਹੁਕਮੁ ਸਿਞਾਣੀਐ ॥੪॥

    受造物从经历他的命令中获益。4