Sri Guru Granth Sahib Ji

第 42

  1. ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥

    他总是把死亡放在眼前,并以至尊主的名义收取费用以支付他的住宿费用,因此他在世界上获得了尊重和声誉。

  2. ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥੨॥

    古尔穆克生物在主的法庭上受到高度赞扬。 上帝将这些生物抱在怀里。 2

  3. ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥

    这条路直接通往古尔穆克生物。 进入神的法庭是没有障碍的。

  4. ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥

    他时时歌颂播磨,念念不忘以他的名义,时时沉浸在播磨的荣耀中。

  5. ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥੩॥

    以上帝的速度有一个anahata声音,容易上当的众生到达上帝的庇护所,并在上帝的真正法庭上得到尊重。 3

  6. ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ ॥

    通过他们的上师歌颂主的有德众生,得到所有人的赞誉。

  7. ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ ॥

    我的上帝啊! 赐予我那些神圣灵魂的陪伴,这是我向你祈祷的。

  8. ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥

    哦那纳克! 祝福那些 gurmukh 众生,他们心中的主名之光是明亮的 4॥33॥316॥70॥

  9. ਸਿਰੀਰਾਗੁ ਮਹਲਾ ੫ ਘਰੁ ੧ ॥

    斯里拉古玛哈拉 5

  10. ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ ॥

    傻瓜啊! 为什么看到你的儿子、女人和世俗事物,你会如此着迷?

  11. ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥

    您正在享受世界的各种口味,在喜悦、幸福和无限的口味中欣喜若狂。

  12. ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥

    你下达太多命令,对人太嚣张。

  13. ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ ॥੧॥

    你不记得实干家、至尊灵魂,这就是你无知、无知和懦弱的原因。

  14. ਮੇਰੇ ਮਨ ਸੁਖਦਾਤਾ ਹਰਿ ਸੋਇ ॥

    哦,我的心! 他是幸福和繁荣的真正给予者。

  15. ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ ॥

    只有通过一个人的善行,他才能获得上师,只有通过上师的巨大恩典,一个人才能获得至尊主。 敬请关注

  16. ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ ॥

    傻瓜啊! 你从事着穿着漂亮的衣服,吃不同种类的菜肴,收集金银饰品和财富。

  17. ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ॥

    你有这些马、大象和许多类型的战车等。 他收集不倦的火车。

  18. ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥

    在这种辉煌中,他不记得其他任何人。 他也忽略了他所有的亲戚。

  19. ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥੨॥

    他忘记了这个宇宙的创造者,主,没有名字他是不纯洁的。 2

  20. ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥

    你背着人民的坏心愿,积累了这么多钱。

  21. ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ ॥

    你做这一切的目的是为了让你的亲戚和你一起死。

  22. ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥

    傲慢的人啊! 你引以为豪,全神贯注于宗教,你追随你的想法。

  23. ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥੩॥

    走错路而忘记主的生物,没有种姓,也没有任何尊重 3॥

  24. ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ ॥

    Satguru 以恩典让我与至尊人格首神重聚,他是我独一无二的朋友和唯一的支持。

  25. ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ ॥

    只有一位神是主奉献者的保护者。 为什么傲慢的人会因为自我而徒劳地哀叹?

  26. ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ ਕੋਇ ॥

    上帝会做一些让一些奉献者高兴的事。 来自上帝的法庭的上帝的奉献者

  27. ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥੪॥੧॥੭੧॥

    哦那纳克! 一个全神贯注于上帝之爱的人,就会成为整个世界的灯塔。 4 1 71

  28. ਸਿਰੀਰਾਗੁ ਮਹਲਾ ੫ ॥

    斯里拉古玛哈拉 5

  29. ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ ॥

    人类啊! 你的心已经忘记了生活的目的,因为全神贯注于欢乐、深沉和许多奢华,沉浸在你眼中的多汁之中。

  30. ਛਤ੍ਰਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ ॥੧॥

    已经获得王位的贾特拉帕蒂·巴德沙也有疑问。 1॥

  31. ਭਾਈ ਰੇ ਸੁਖੁ ਸਾਧਸੰਗਿ ਪਾਇਆ ॥

    .嘿兄弟! 在satsang中获得极大的快乐。

  32. ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ ਸਹਸਾ ਮਿਟਿ ਗਇਆ ॥੧॥ ਰਹਾਉ ॥

    那个创造者写下好运的人的所有烦恼,1॥ 停留

  33. ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ ॥

    我已经在许多地方切割了车轮。

  34. ਧਨ ਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਪਰਿਆ ॥੨॥

    财主和大地主都成了凡人,喊着‘这是我的,这是我的’。 2

  35. ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ ॥

    他们无所畏惧地发号施令,做所有的工作都是出于自我。

  36. ਸਭੁ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਖਾਕੁ ਰਲਿਆ ॥੩॥

    他制服了一切,但没有哈里的名字,他们与土壤混在一起。 3

  37. ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥

    三万三千万本尊、成就者等像仆人和修行的侍者一样站在主的法庭上。

  38. ਗਿਰੰਬਾਰੀ ਵਡ ਸਾਹਬੀ ਸਭੁ ਨਾਨਕ ਸੁਪਨੁ ਥੀਆ ॥੪॥੨॥੭੨॥

    还有那个通过建立一个跨越山脉和海洋的帝国来统治的人,哦那纳克! 这些都是梦想 4 2 72