Sri Guru Granth Sahib Ji

第 420

  1. ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥

    如果vidhata喜欢它,那么一个男人穿着有声望的衣服去他的宫廷

  2. ਹੁਕਮੇ ਹੀ ਸਿਰਿ ਮਾਰ ਬੰਦਿ ਰਬਾਣੀਐ ॥੫॥

    在他的命令下,雅玛击中了生物的头部,他被囚禁了。5

  3. ਲਾਹਾ ਸਚੁ ਨਿਆਉ ਮਨਿ ਵਸਾਈਐ ॥

    人受益于在他的头脑中建立真理和正义

  4. ਲਿਖਿਆ ਪਲੈ ਪਾਇ ਗਰਬੁ ਵਞਾਈਐ ॥੬॥

    无论他的命运中写着什么,人都会接受它,所以人必须放弃他的自我。6

  5. ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ ॥

    愿意的人被殴打很多,并在争端中被摧毁

  6. ਠਗਿ ਮੁਠੀ ਕੂੜਿਆਰ ਬੰਨਿੑ ਚਲਾਈਐ ॥੭॥

    欺骗者被虚假所掠夺;他们被锁链束缚并被带走。||7||

  7. ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ ॥

    那些把主人安顿在心里的人,就不必悔改了

  8. ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ ॥੮॥

    如果一个人遵循老师的教导,主就会赦免他的罪。8

  9. ਨਾਨਕੁ ਮੰਗੈ ਸਚੁ ਗੁਰਮੁਖਿ ਘਾਲੀਐ ॥

    那纳克祈求通过上师获得的真理

  10. ਮੈ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਲੀਐ ॥੯॥੧੬॥

    主!没有你,我就没有支持,请用你善良的眼睛看着我。9.16

  11. ਆਸਾ ਮਹਲਾ ੧ ॥

    阿萨马哈拉 1

  12. ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ ॥

    我为什么要去森林里找(神),而我自己的房子(心)是绿色的森林,也就是说,神在其中是异象的尊重

  13. ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ ॥੧॥

    通过这个词,真理在心中安顿下来,并渴望找到自己。1

  14. ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ ॥

    无论我在哪里看到,我的神都存在。除了他之外,世界上没有人应该明白,也就是说,他已经安定在了整个世界

  15. ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ ॥੧॥ ਰਹਾਉ ॥

    通过侍奉上师,主的宫殿被识别出来。1.留

  16. ਆਪਿ ਮਿਲਾਵੈ ਸਚੁ ਤਾ ਮਨਿ ਭਾਵਈ ॥

    当真理带走神时,他开始在受造物的心中感觉良好

  17. ਚਲੈ ਸਦਾ ਰਜਾਇ ਅੰਕਿ ਸਮਾਵਈ ॥੨॥

    总是顺着主的恩典行事的人,就沉浸在他的大腿上。2

  18. ਸਚਾ ਸਾਹਿਬੁ ਮਨਿ ਵਸੈ ਵਸਿਆ ਮਨਿ ਸੋਈ ॥

    真正的萨希卜住在他心里的人,他在心里看到了同样的真理

  19. ਆਪੇ ਦੇ ਵਡਿਆਈਆ ਦੇ ਤੋਟਿ ਨ ਹੋਈ ॥੩॥

    神自己赐予伟大。他的债务中不乏任何实质内容。3

  20. ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ ॥

    人如何通过侍奉艾拉嘎拉来获得神的殿堂

  21. ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥

    如果一个人登上石船,他会被石船的重量淹死。4

  22. ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥

    你应该把你的思想卖给上师,也把你的头脑拿出来

  23. ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ ॥੫॥

    然后,这个名字被上师认可,人将他的心带回家。5

  24. ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ ॥

    人们谈论出生和死亡。所有这一切都是由那个菩萨完成的

  25. ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ ॥੬॥

    那些失去自我和死亡的人不会陷入出生和死亡的循环。6

  26. ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ॥

    人必须做与菩提心所吩咐的同样的工作

  27. ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥੭॥

    如果一个人遇见了萨蒂古鲁,并把他的心奉献给了他,谁能得到他的评价呢?7

  28. ਰਤਨਾ ਪਾਰਖੁ ਸੋ ਧਣੀ ਤਿਨਿ ਕੀਮਤਿ ਪਾਈ ॥

    那位主亲自检查和评估宝石

  29. ਨਾਨਕ ਸਾਹਿਬੁ ਮਨਿ ਵਸੈ ਸਚੀ ਵਡਿਆਈ ॥੮॥੧੭॥

    哦,那纳克!如果主和主在他们的心中,这对我来说才是真正的伟大。8.17

  30. ਆਸਾ ਮਹਲਾ ੧ ॥

    阿萨马哈拉 1

  31. ਜਿਨੑੀ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ ॥

    那些忘记了主之名(Naam)的人,被怀疑和二元性所迷惑。

  32. ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥੧॥

    那些离弃根(神)并从事树枝的人在生活中没有任何收获。1

  33. ਬਿਨੁ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ ॥

    没有名字的人怎么能自由呢?如果有人理解它,那就太好了

  34. ਗੁਰਮੁਖਿ ਹੋਇ ਤ ਛੂਟੀਐ ਮਨਮੁਖਿ ਪਤਿ ਖੋਈ ॥੧॥ ਰਹਾਉ ॥

    如果他成为古鲁穆克,他就会被排除在出生和死亡之外,但志愿者失去了他的荣誉。1.留

  35. ਜਿਨੑੀ ਏਕੋ ਸੇਵਿਆ ਪੂਰੀ ਮਤਿ ਭਾਈ ॥

    那些侍奉唯一主的人,他们的理解变得完美,哦,命运的兄弟姐妹。

  36. ਆਦਿ ਜੁਗਾਦਿ ਨਿਰੰਜਨਾ ਜਨ ਹਰਿ ਸਰਣਾਈ ॥੨॥

    Niranjan在神圣世界的开始,也是在时代之初,奉献者躺在那个Hari的避难所里。2

  37. ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥

    哦,兄弟!我的主人是独一的神,不是别的

  38. ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ ॥੩॥

    因着真神的恩典,我得到了祝福。3

  39. ਗੁਰ ਬਿਨੁ ਕਿਨੈ ਨ ਪਾਇਓ ਕੇਤੀ ਕਹੈ ਕਹਾਏ ॥

    没有上师,没有人得到神,无论有多少世界告诉他很多方法可以得到他

  40. ਆਪਿ ਦਿਖਾਵੈ ਵਾਟੜੀਂ ਸਚੀ ਭਗਤਿ ਦ੍ਰਿੜਾਏ ॥੪॥

    神自己指明了道路,并加强了人心中真正的奉献。4

  41. ਮਨਮੁਖੁ ਜੇ ਸਮਝਾਈਐ ਭੀ ਉਝੜਿ ਜਾਏ ॥

    即使义工被传讲公义的道路,他也会去库马拉加

  42. ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ ॥੫॥

    没有哈里的名字,他就无法摆脱出生和死亡,当他死后,他仍然在地狱里。5

  43. ਜਨਮਿ ਮਰੈ ਭਰਮਾਈਐ ਹਰਿ ਨਾਮੁ ਨ ਲੇਵੈ ॥

    不执行哈里名字的苏美兰的人在生死的循环中徘徊

  44. ਤਾ ਕੀ ਕੀਮਤਿ ਨਾ ਪਵੈ ਬਿਨੁ ਗੁਰ ਕੀ ਸੇਵੈ ॥੬॥

    不服侍上师,他的价值就找不到。6