Sri Guru Granth Sahib Ji

第 421

  1. ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥

    正如神服侍人一样,他也做同样的事情。神自己做

  2. ਆਪਿ ਕਰੇ ਕਿਸੁ ਆਖੀਐ ਵੇਖੈ ਵਡਿਆਈ ॥੭॥

    我向谁描述,他自己也看到了自己的伟大。7

  3. ਗੁਰ ਕੀ ਸੇਵਾ ਸੋ ਕਰੇ ਜਿਸੁ ਆਪਿ ਕਰਾਏ ॥

    上师由同一个人服侍,主自己也这样做

  4. ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ ॥੮॥੧੮॥

    哦,那纳克!通过献上他的头(在上师面前),人获得解脱,并在主的宫廷中获得荣耀。8 .18

  5. ਆਸਾ ਮਹਲਾ ੧ ॥

    阿萨马哈拉 1

  6. ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ॥

    我的塔库尔是美丽而至高无上的,古鲁瓦尼也非常漂亮

  7. ਵਡੈ ਭਾਗਿ ਸਤਿਗੁਰੁ ਮਿਲੈ ਪਾਈਐ ਪਦੁ ਨਿਰਬਾਣੀ ॥੧॥

    只有通过充分的好运,人们才能得到一个真正的导师,通过他获得涅槃经文。1

  8. ਮੈ ਓਲੑਗੀਆ ਓਲੑਗੀ ਹਮ ਛੋਰੂ ਥਾਰੇ ॥

    我是你奴隶的最低等的奴隶;我是你最卑微的仆人。

  9. ਜਿਉ ਤੂੰ ਰਾਖਹਿ ਤਿਉ ਰਹਾ ਮੁਖਿ ਨਾਮੁ ਹਮਾਰੇ ॥੧॥ ਰਹਾਉ ॥

    正如你保守我一样,我也会住在我里面,你的名字就在我嘴里。1.留

  10. ਦਰਸਨ ਕੀ ਪਿਆਸਾ ਘਣੀ ਭਾਣੈ ਮਨਿ ਭਾਈਐ ॥

    哦,主啊!我对你的愿景有着强烈的渴望。正是在你的愤怒中,你对心灵感觉良好

  11. ਮੇਰੇ ਠਾਕੁਰ ਹਾਥਿ ਵਡਿਆਈਆ ਭਾਣੈ ਪਤਿ ਪਾਈਐ ॥੨॥

    我的塔库尔把所有的成就都掌握在他手中,正是通过他的意志,才获得了尊重。2

  12. ਸਾਚਉ ਦੂਰਿ ਨ ਜਾਣੀਐ ਅੰਤਰਿ ਹੈ ਸੋਈ ॥

    真理不应该被理解为遥远的,它存在于每个人的心中

  13. ਜਹ ਦੇਖਾ ਤਹ ਰਵਿ ਰਹੇ ਕਿਨਿ ਕੀਮਤਿ ਹੋਈ ॥੩॥

    无论我在哪里看,我都能找到我的神。主!我该如何评价你? .3

  14. ਆਪਿ ਕਰੇ ਆਪੇ ਹਰੇ ਵੇਖੈ ਵਡਿਆਈ ॥

    耶和华自己创造了世界,毁灭了自己。他看到了自己的伟大

  15. ਗੁਰਮੁਖਿ ਹੋਇ ਨਿਹਾਲੀਐ ਇਉ ਕੀਮਤਿ ਪਾਈ ॥੪॥

    只有成为古鲁穆克,才能获得主的异象,通过这种方式,他的评价才能找到。4

  16. ਜੀਵਦਿਆ ਲਾਹਾ ਮਿਲੈ ਗੁਰ ਕਾਰ ਕਮਾਵੈ ॥

    只有通过服侍上师,人类才能在生活中从主的名中得到好处

  17. ਪੂਰਬਿ ਹੋਵੈ ਲਿਖਿਆ ਤਾ ਸਤਿਗੁਰੁ ਪਾਵੈ ॥੫॥

    但是,只有当前世善行的仪式被写下来时,人类才能获得真正的上师。5

  18. ਮਨਮੁਖ ਤੋਟਾ ਨਿਤ ਹੈ ਭਰਮਹਿ ਭਰਮਾਏ ॥

    一个愿意的人的精神品质在不断下降,他在两难境地徘徊

  19. ਮਨਮੁਖੁ ਅੰਧੁ ਨ ਚੇਤਈ ਕਿਉ ਦਰਸਨੁ ਪਾਏ ॥੬॥

    在玛雅蒙蔽双眼的心甘情愿的人不记得主。那么,他怎么能接受他的异象呢?6

  20. ਤਾ ਜਗਿ ਆਇਆ ਜਾਣੀਐ ਸਾਚੈ ਲਿਵ ਲਾਏ ॥

    在这个世界上,只有当人的出生被认为是成功的,只有当他在主里作为真理来冥想时

  21. ਗੁਰ ਭੇਟੇ ਪਾਰਸੁ ਭਏ ਜੋਤੀ ਜੋਤਿ ਮਿਲਾਏ ॥੭॥

    遇见上师,一个人变得像帕拉斯,他的光被发现在终极之光中。7

  22. ਅਹਿਨਿਸਿ ਰਹੈ ਨਿਰਾਲਮੋ ਕਾਰ ਧੁਰ ਕੀ ਕਰਣੀ ॥

    他昼夜自由地游荡,按照上帝的旨意工作。

  23. ਨਾਨਕ ਨਾਮਿ ਸੰਤੋਖੀਆ ਰਾਤੇ ਹਰਿ ਚਰਣੀ ॥੮॥੧੯॥

    哦,那纳克!那些因名而得到满足的人仍然沉浸在上帝的脚下。8.16

  24. ਆਸਾ ਮਹਲਾ ੧ ॥

    阿萨马哈拉 1

  25. ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ ॥

    我可以随心所欲地描述上帝的品质,但其结局是无法知道的

  26. ਮੈ ਨਿਧਰਿਆ ਧਰ ਏਕ ਤੂੰ ਮੈ ਤਾਣੁ ਸਤਾਣਾ ॥੧॥

    天啊!你是赤贫者的避难所;你是无权者的力量。1

  27. ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥

    那納克的祈禱是,他可以通過沉浸在真理的名下而快樂

  28. ਆਪੁ ਗਇਆ ਸੋਝੀ ਪਈ ਗੁਰ ਸਬਦੀ ਮੇਲਾ ॥੧॥ ਰਹਾਉ ॥

    当自我消失时,我获得了同意。我被上师这个词与上帝和好。1.留

  29. ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ ॥

    通过放弃自我和骄傲,人获得了良知

  30. ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥੨॥

    当人的思想与神混合时,他就给了他真理的支持。2

  31. ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥

    日夜满意,才是真正的服务

  32. ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥੩॥

    遵循上帝的命令的受造物,拉扎之主,没有障碍。3

  33. ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥

    接受主命令的受造物被扔进主的宝藏里

  34. ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ॥੪॥

    假人没有立足之地,他们与谎言和解。4

  35. ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ ॥

    只有当Nirmal这个名字经常被记住时,那么只有真理的交易才会被买走

  36. ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ ॥੫॥

    假硬币在领主的宝藏中看不到,它们被捕获并在火中燃烧。5

  37. ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥

    那些考验自己属灵生命的人成为神的身份

  38. ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥੬॥

    有一棵花蜜神树,里面有花蜜的果实。6

  39. ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ ॥

    尝过花蜜水果的男人对真相感到满意

  40. ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥੭॥

    那些舌头相信Hari Rasa的人,没有混淆和区别。7

  41. ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ ॥

    这是由主的命令和偶然的,生物已经来到这个世界,所以这应该总是在他的许可下完成的

  42. ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ ॥੮॥੨੦॥

    主!把功德赐给我无瑕疵的那纳克,愿我找到真理,这就是我的荣耀。8 .20

  43. ਆਸਾ ਮਹਲਾ ੧ ॥

    阿萨马哈拉 1

  44. ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ ॥

    自从我的心灵被Hari这个名字所描绘以来,我就谈到了真理

  45. ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥੧॥

    天啊!如果我开始对你感觉良好,人们怎么了?1